ਲੁਧਿਆਣਾ

ਸ੍ਰੀ ਵੈਸ਼ਨੂੰ ਡਰਾਮਟਿਕ ਕਲੱਬ ਵਲੋਂ ਰਾਜ ਤਿਲਕ ਸਮਾਗਮ ਕਰਵਾਇਆ 

ਜਗਰਾਓਂ 18 ਅਕਤੂਬਰ (ਅਮਿਤ ਖੰਨਾ)  ਸ੍ਰੀ ਵੈਸ਼ਨੂੰ ਡਰਾਮਟਿਕ ਕਲੱਬ ਵੱਲੋਂ ਰਾਜ ਤਿਲਕ ਸਮਾਗਮ ਚੰਡੀਗੜ੍ਹ ਕਾਲੋਨੀ ਵਿਖੇ ਕਰਵਾਇਆ ਗਿਆ  ਜਿਸ ਚ ਸ੍ਰੀ ਰਾਮ ਚੰਦਰ ਲਕਸ਼ਮਣ ਅਤੇ ਭਾਰਤ ਦੀ ਪੂਜਾ ਕੀਤੀ ਗਈ  ਇਹ ਪੂਜਾ ਮੁੱਖ ਮਹਿਮਾਨ ਡਾ: ਨਰਿੰ…

ਆਲ ਇੰਡੀਆ ਹਿਊਮਨ ਰਾਈਟਸ ਸੰਸਥਾ ਵੱਲੋਂ ਪੰਜਵਾਂ ਕੋਰੋਨਾ ਵੈਕਸੀਨੇਸ਼ਨ ਕੈਂਪ ਲਾਇਆ 

ਜਗਰਾਓਂ 18 ਅਕਤੂਬਰ (ਅਮਿਤ ਖੰਨਾ): ਆਲ ਇੰਡੀਆ ਹਿਊਮਨ ਰਾਈਟਸ ਸੰਸਥਾ ਵੱਲੋਂ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਪੰਜਵਾਂ ਕੋਰੋਨਾ ਵੈਕਸੀਨੇਸ਼ਨ ਕੈਂਪ ਲਾਇਆ। ਸੰਸਥਾ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਹਨੀ, ਸੈਕਟਰੀ ਰਾਕੇਸ਼ ਮੈਣੀ ਤੇ ਸੈਕਟਰੀ ਫ…

ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਮੌਕੇ ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ

ਜਗਰਾਓਂ 18 ਅਕਤੂਬਰ (ਅਮਿਤ ਖੰਨਾ):ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਸਬੰਧੀ ਸੈਂਟਰਲ ਵਾਲਮੀਕਿ ਸਭਾ ਜਗਰਾਉਂ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੋਭਾ ਯਾਤਰਾ ਭਗਵਾਨ ਬਾਲਮੀਕਿ ਮੰਦਰ ਚੂੰਗੀ ਨੰਬਰ ਸੱਤ ਜਗਰਾਉਂ ਤੋਂ ਕੱ…

ਜੇਕਰ ਕੋਈ ਵੀ ਕਿਸਾਨ ਜਥੇਬੰਦੀ ਦਾ ਨਾਮ ਲੈ ਕੇ ਆਪਣੀ ਵੋਟ ਫ਼ਾਇਦੇ ਲਈ ਵਰਤਦਾ ਹੈ ਤਾਂ ਇਹ ਬਹੁਤ ਨਿੰਦਣਯੋਗ ਹੈ - ਕਿਸਾਨ ਆਗੂ

  ਜਗਰਾਉਂ (ਜਸਮੇਲ ਗ਼ਾਲਿਬ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,  ਜਿਲਾ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਨੇ ਅਕਾਲੀ ਵਿਧਾਇਕ ਵਲੋਂ ਕਿਸਾਨ ਆਗੂ ਪਵਨ ਸਿੰਘ ਧਨੋਆ ਵਲੋਂ ਕਾਂਗਰਸੀ …

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਹਾਸ ਕਲਾਂ ਵਿਖੇ ਮਨਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਨ  

ਗ਼ਦਰ ਲਹਿਰ ਦੇ ਸ਼ਹੀਦ ਉੱਤਮ ਸਿੰਘ ਹਾਂਸ ਨੂੰ ਕੀਤਾ ਗਿਆ ਯਾਦ   ਡਾ ਸਵੈਮਾਨ ਸਿੰਘ ਅਮਰੀਕਾ ਅਤੇ ਮਨਜੀਤ ਸਿੰਘ ਧਨੇਰ ਦਾ  ਮਾਣ ਸਨਮਾਨ ਵੀ ਕੀਤਾ ਗਿਆ   ਜਗਰਾਉਂ  16 ਅਕਤੂਬਰ  ( ਗੁਰਕੀਰਤ ਜਗਰਾਉਂ ਅਤੇ ਪੱਪੂ )  ਅੱਜ ਗਦਰ ਲਹਿਰ ਦ…

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੂਰਵ ਛਾਤਰ ਦੀ ਬੈਠਕ ਸੰਪੂਰਣ ਹੋਈ 

ਜਗਰਾਓਂ 16 ਅਕਤੂਬਰ (ਅਮਿਤ ਖੰਨਾ) ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਦੀ ਅਗਵਾਈ ਅਧੀਨ ਪੂਰਵ ਛਾਤਰ ਦੀ ਬੈਠਕ ਸੰਪੂਰਣ ਹੋਈ |ਬੈਠਕ ਵਿ…

ਦੁਸਹਿਰੇ ਦੇ ਤਿਉਹਾਰ ਤੇ ਕਰਵਾਏ ਕੁਸ਼ਤੀ ਮੁਕਾਬਲੇ  

ਜਗਰਾਓਂ 16 ਅਕਤੂਬਰ (ਅਮਿਤ ਖੰਨਾ) ਜਗਰਾਉਂ ਵਿਖੇ ਦੁਸਹਿਰੇ ਦੇ ਤਿਉਹਾਰ ਨੂੰ ਮੁਖ ਰੱਖਦੇ ਹੋਏ ਛੇਵਾਂ ਕੁਸ਼ਤੀ ਮੁਕਾਬਲਾ ਡਿਸਪੋਜ਼ਲ ਰੋਡ ਵਿਖੇ ਕਰਵਾਇਆ ਗਿਆ  ਜਿਸ ਦੇ ਵਿੱਚ ਮੁੱਖ ਮਹਿਮਾਨ ਸੰਦੀਪ ਕੁਮਾਰ ਟਿੰਕਾ ਚੇਅਰਮੈਨ ਓਬੀਸੀ ਸੈੱਲ ਤੇ…

ਕਿਸਾਨਾਂ ਦਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਸਨਮਾਨ ਕੀਤਾ 

ਜਗਰਾਓਂ 16 ਅਕਤੂਬਰ (ਅਮਿਤ ਖੰਨਾ)ਪਰਾਲੀ ਨਾ ਸਾੜਣ ਵਾਲੇ ਕਿਸਾਨਾਂ ਦਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਸਨਮਾਨ ਕੀਤਾ। ਪਿੰਡ ਮਲਕ, ਰੂਮੀ, ਮੱਲ੍ਹਾ, ਕੁਲਾਰ ਤੇ ਗੁੜ੍ਹੇ ਵਿਖੇ ਕੈਂਪਾਂ ਦੌਰਾਨ ਖੇਤੀ ਮਾਹਰਾਂ ਨੇ ਜਿੱਥੇ ਕਿਸਾਨਾਂ …

ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

ਜਗਰਾਓਂ 16 ਅਕਤੂਬਰ (ਅਮਿਤ ਖੰਨਾ):ਇਲਾਕੇ ਦੀ ਪ੍ਰਸਿੱਧ ਸੰਸਥਾ ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਸ਼ਕਤੀ, ਭਗਤੀ ਅਤੇ ਮੁਕਤੀ ਦੇ ਦਾਤਾ ਬਾਬਾ ਬੰਦਾ ਸਿੰਘ ਬਹਾਦੁਰ ਜੀ ਦਾ ਜਨਮ ਦਿਹਾੜਾ ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਜੀ ਦੀ ਅਗਵਾਈ ਹੇ…

ਜਗਰਾਉਂ ਵਿਖੇ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ

 ਜਗਰਾਉਂ (ਅਮਿਤ ਖੰਨਾ )ਸ਼ਹਿਰ 'ਚ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੌਰਾਨ ਲੋਕਾਂ ਦੇ ਠਾਠਾਂ ਮਾਰਦੇ ਇਕੱਠ 'ਚ ਜੈਕਾਰਿਆਂ ਦੀ ਗੂੰਜ 'ਚ ਰਾਵਣ, ਕੁੰਭਕਰਨ, ਮੇਘਨਾਥ ਦੇ ਪੁਤਲਿਆਂ ਨੂੰ ਮੁੱਖ ਮਹਿਮਾਨਾਂ ਨੇ ਅਗਨੀ ਵਿਖਾਈ। ਜਗਰਾਓਂ, ਰਾਏਕੋਟ,…