ਲੁਧਿਆਣਾ

ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤੀ ਸੰਬੰਧੀ ਪ੍ਰੋਗਰਾਮ ਕਰਵਾਇਆ 

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਡੀ.ਏ.ਵੀ.ਸੀ.ਪਬਲਿਕ ਸਕੂਲ, ਜਗਰਾਉਂ ਵਿਖੇ ਅੱਜ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤੀ ਸੰਬੰਧੀ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਸ. ਹਰਜਿੰਦਰ ਸਿੰਘ ਸਿਵਲ ਜੱਜ/ ਅਤੇ ਸ.ਸਿਮਰਜੀਤ ਸਿੰਘ ਸਿਵਲ ਜੱਜ/, ਐਡ…

ਬਲੌਜ਼ਮਜ਼ ਕਾਨਵੈਂਟ ਨੇ ਅਭਿਆਸ ਰਾਹੀ ਪੜ੍ਹਾਈ ਨੂੰ ਕੀਤਾ ਸੌਖਾ

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਬਲੌਜ਼ਮਜ਼ ਕਾਨਵੈਂਟ ਸਕੂਲ਼ ਵਿਖੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੇ ‘ਬਿਜ਼ਨਿਸ ਸਟੱਡੀਜ਼’ ਵਿਚ ਆਪਣੇ ਅਧਿਆਪਕ ਗਗਨਦੀਪ ਸਿੰਘ ਪੀ.ਜੀ.ਟੀ. ਕਾਮਰਸ ਦੀ ਰਹਿਨੁਮਾਈ ਅਧੀਨ ‘ਟਾਈਪਸ ਆਫ਼ ਪਾਰਟਨਰ’ ਉੱਪਰ ਇੱਕ ਰੋਲ …

ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ ਦੀ ਅਗਵਾਈ ਚ ਮਠਿਆਈ ਵਾਲੀਆਂ ਦੁੁਕਾਨਾਂ ਦੀ ਚੈਕਿੰਗ ਕੀਤੀ 

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਡਿਪਟੀ ਕਮਿਸ਼ਨਰ ਲੁੁਧਿਆਣਾ ਦੀਆਂ ਹਦਾਇਤਾਂ ਨੂੰ ਅਮਲੀ ਰੂਪ ਦਿੰਦਿਆਂ ਤਿਉਹਾਰਾਂ ਦੇ ਦਿਨਾਂ ਮੁੱਖ ਰੱਖਦਿਆਂ ਜਗਰਾਓਂ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ ਦੀ ਅਗਵਾਈ ਚ ਮਠਿਆਈ ਵਾਲੀਆਂ…

ਵੱਖ-ਵੱਖ ਦਫ਼ਤਰਾਂ ਦਾ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਦੌਰਾ ਕਰਕੇ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕੀਤੀ ਗਈ 

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਸਰਕਾਰੀ ਦਫ਼ਤਰਾਂ ਚ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਰਾਜ ਸਰਕਾਰ ਦੀਆਂ ਹਦਾਇਤਾਂ ਤੇ ਅੱਜ ਇਥੋਂ ਦੇ ਵੱਖ-ਵੱਖ ਦਫ਼ਤਰਾਂ ਦਾ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਦੌਰਾ ਕਰਕੇ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ…

ਬਕਾਇਆ ਬਿਜਲੀ ਬਿੱਲਾਂ ਨੂੰ ਮੁਆਫੀ ਲਈ ਕੈਂਪ ਭਲਕੇ

ਜਗਰਾਉਂ  28 ਅਕਤੂਬਰ 2021(ਮੋਹਿਤ ਗੋਇਲ)ਪੰਜਾਬ ਸਰਕਾਰ ਵੱਲੋਂ ਦੋ ਕਿਲੋਵਾਟ ਮਨਜ਼ੂਰ ਸ਼ੁਦਾ ਲੋਡ ਤੱਕ ਦੇ ਸਾਰੇ ਘਰੇਲੂ ਬਕਾਇਆ ਬਿੱਲਾਂ ਨੂੰ ਮੁਆਫੀ ਸੰਬੰਧੀ ਕੈਂਪ ਵਾਰਡ ਨੰਬਰ 4 ਦੇ ਕੋਸਲਰ ਅਮਰਜੀਤ ਸਿੰਘ ਮਾਲਵਾ ਵਲੋਂ 29ਅਕਤੁਬਰ ਨੂੰ…

ਵਧ ਰਹੇ ਡੇਂਗੂ ਨੂੰ ਦੇਖਦਿਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਫੋਂਗਿਗ ਕਰਵਾਇਆ

ਜਗਰਾਉਂ 28 ਅਕਤੂਬਰ 2021( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)  ਜਗਰਾਉਂ ਸ਼ਹਿਰ ਵਿਚ ਵਧ ਰਹੇ ਡੇਂਗੂ ਨੂੰ ਦੇਖਦਿਆਂ ਮਿਉਂਸਪਲ ਕਮੇਟੀ ਵੱਲੋਂ ਮਾਣਯੋਗ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਕਾਰਜ ਸਾਧਕ ਅਫ਼ਸਰ ਪ੍ਰਦੀਪ ਕੁਮਾਰ ਦੋਧਰੀਆ ਜੀ …

ਸਰਵਿਸ ਟੈਕਸ- ਰਜਿਸਟ੍ਰੇਸ਼ਨ ਅਤੇ ਰਿਟਰਨ ਫਾਈਲੰਗ ਵਿਸ਼ੇ ਤੇ ਇੱਕ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ 

ਜਗਰਾਓਂ 28 ਅਕਤੂਬਰ (ਅਮਿਤ ਖੰਨਾ):ਐਲਆਰ ਡੀਏਵੀ ਕਾਲਜ, ਜਗਰਾਉਂ ਦੇ ਕਾਮਰਸ ਅਤੇ ਪ੍ਰਬੰਧਨ ਦੇ ਪੀਜੀ ਵਿਭਾਗ ਨੇ 26 ਅਕਤੂਬਰ, 2021 ਨੂੰ ਗੁੱਡਸ ਐਂਡ ਸਰਵਿਸ ਟੈਕਸ- ਰਜਿਸਟ੍ਰੇਸ਼ਨ ਅਤੇ ਰਿਟਰਨ ਫਾਈਲੰਿਗ ਵਿਸ਼ੇ ਤੇ ਇੱਕ ਐਕਸਟੈਨਸ਼ਨ ਲੈਕਚਰ …

ਪੰਜਾਬ ਕੈਬਨਿਟ ’ਚ ਕਈ ਅਹਿਮ ਫੈਸਲਿਆਂ ਨੂੰ ਮਿਲੀ ਮਨਜ਼ੂਰੀ, ਵਿਸ਼ੇਸ਼ ਵਿਧਾਨ ਸਭਾ ਸੈਸ਼ਨ 8 ਨਵੰਬਰ ਨੂੰ

ਜਗਰਾਓਂ 28 ਅਕਤੂਬਰ (ਅਮਿਤ ਖੰਨਾ):ਅੰਤਰ-ਰਾਸ਼ਟਰੀ ਸਰਹੱਦ `ਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਦਾ ਅਧਿਕਾਰ ਖੇਤਰ 15 ਤੋਂ ਵਧਾਕੇ 50 ਕਿਲੋਮੀਟਰ ਕੀਤੇ ਜਾਣ ਦੇ ਕੇਂਦਰੀ ਫੈਸਲੇ ਖਿਲਾਫ ਅਤੇ ਤਿੰਨੋਂ ਕੇਂਦਰੀ ਕਾਲੇ ਖੇਤੀ ਕਾਨੂੰਨਾ ਨੂੰ …

ਲੋਕ ਸੇਵਾ ਸੋਸਾਇਟੀ ਵੱਲੋਂ ਵਿਜੀਲੈਂਸ ਜਾਗਰੂਕਤਾ ਹਫ਼ਤਾ ਤਹਿਤ ‘ਇਮਾਨਦਾਰੀ ਨਾਲ ਸਵੈ ਨਿਰਭਰਤਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਜਗਰਾਓਂ 28 ਅਕਤੂਬਰ (ਅਮਿਤ ਖੰਨਾ):ਜਗਰਾਉਂ ਦੀ ਲੋਕ ਸੇਵਾ ਸੋਸਾਇਟੀ ਵੱਲੋਂ ਅੱਜ ਐੱਸ ਬੀ ਬੀ ਐੱਸ ਲਾਹੌਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਵਿਜੀਲੈਂਸ ਜਾਗਰੂਕਤਾ ਹਫ਼ਤਾ ਤਹਿਤ ‘ਇਮਾਨਦਾਰੀ ਨਾਲ ਸਵੈ ਨਿਰਭਰਤਾ’ ਵਿਸ਼ੇ ’ਤੇ ਸ…

ਬਲੌਜ਼ਮਜ਼ ਵਿਖੇ “ਚੀਜ਼ਾਂ ਵੇਖੋ ਤੇ ਬੋਲੋ ਗਤੀਵਿਧੀ” ਹੋਈ

ਜਗਰਾਓਂ 28 ਅਕਤੂਬਰ (ਅਮਿਤ ਖੰਨਾ): ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਐਲ.ਕੇ.ਜੀ. ਜਮਾਤ ਦੇ ਬੱਚਿਆਂ ਵਿਚ ਚੀਜ਼ਾਂ ਦੇਖ ਕੇ ਉਹਨਾਂ ਬਾਰੇ ਸੋਝੀ ਮੁਤਾਬਿਕ ਬੋਲਣ ਦੀ ਇੱਕ ਐਕਟੀਵਿਟੀ ਕਰਵਾਈ ਗਈ। ਜਿਸ ਵਿਚ ਅਧਿਆਪਕਾਂ ਵੱਲੋਂ ਕੁਝ ਚੀਜ਼ਾਂ ਇਕੱਤ…