ਲੁਧਿਆਣਾ

ਸਵਾਮੀ ਰੂਪ ਚੰਦ ਜੈਨ ਸਕੂਲ ਨੇ ਜਿੱਤੀ ਓਵਰ ਆਲ ਟਰਾਫੀ  

ਜਗਰਾਓਂ 2 ਨਵੰਬਰ (ਅਮਿਤ ਖੰਨਾ):ਪਿਛਲੇ ਦਿਨੀਂ ਭਾਈ ਨਾਰਾਇਣ ਸਿੰਘ ਮੈਮੋਰੀਅਲ 7 ਵਾਂ ਸਾਲਾਨਾ ਸੈਮੀਨਾਰ ਖਾਲਸਾ ਕਾਲਜ ਫਾਰ ਵਿਮੈਨ ਸਿੱਧਵਾ ਖੁਰਦ  ਵਿਖੇ ਕਰਵਾਇਆ ਗਿਆ,ਜਿਸ ਦਾ ਵਿਸ਼ਾ ਸੀ ਧਰਤੀ ਮਾਤਾ ਨੂੰ ਬਚਾਓ । ਇਸ ਸੈਮੀਨਾਰ ਦੇ  ਮੁੱ…

ਬਲੌਜ਼ਮਜ਼ ਵਿਖੇ ਵੱਖਰੇ ਢੰਗ ਨਾਲ ਮਹਾਨ ਕਵੀਆਂ ਨੂੰ ਯਾਦ ਕੀਤਾ 

ਜਗਰਾਓਂ 2 ਨਵੰਬਰ (ਅਮਿਤ ਖੰਨਾ):ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ‘ਪੰਜਾਬ ਦਿਵਸ’ ਸੰਬੰਧੀ ਇਸ ਦਿਨ ਨੂੰ ਇਕ ਵਿਸ਼ੇਸ਼ ਰੰਗ ਦੇਕੇ ਸਾਹਿਤ ਦੇ ਮਹਾਨ ਕਵੀਆਂ ਨੂੰ ਯਾਦ ਕਰਦੇ ਹੋਏ ਇਹ ਦਿਨ ਉਹਨਾਂ ਨੂੰ ਸਮਰਪਿਤ ਕੀਤਾ।ਇਸ ਦਿਨ ਬੱਚੇ ਅਲੱਗ ਅਲ…

ਗੁਰਮਤਿ ਰਾਗੀ ਗ੍ਰੰਥੀ ਸਭਾ ਸਰਕਲ ਅਜੀਤਵਾਲ ਪ੍ਰਧਾਨ ਸਵਰਨ ਸਿੰਘ ਮਟਵਾਣੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ

ਜਗਰਾਉਂ (ਜਸਮੇਲ ਗ਼ਾਲਿਬ) ਗੁਰਮਤਿ ਰਾਗੀ ਗ੍ਰੰਥੀ ਸਭਾ ਸਰਕਲ ਅਜੀਤਵਾਲ ਦੀ ਮੀਟਿੰਗ ਸਰਕਲ ਪ੍ਰਧਾਨ ਸ੍ਰ ਸਵਰਨ ਸਿੰਘ ਮਟਵਾਣੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਭਾਈ ਬਾਲਾ ਜੀ ਤਖਾਣਵੱਧ ਵਿਖੇ ਹੋਈ ਜਿਸ ਵਿੱਚ ਕੁੱਝ ਨਿਹੰਗ ਜਥੇਬੰਦੀਆਂ ਵੱਲੋਂ…

ਸਪਰਿੰਗ ਡਿਊ ਵਿੱਚ ਪ੍ਰਾਇਮਰੀ ਦੇ ਿਿਵਦਆਰਥੀਆਂ ਦੀਆਂ ਖੇਡਾਂ ਕਰਵਾਈਆ ਗਈਆਂ

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਕਲਾਸ ਨਰਸਰੀ ਤੋਂ ਲੈ ਕੇ ਛੇਵੀਂ ਤੱਕ ਦੇ ਿਿਵਦਆਰਥੀਆਂ ਲਈ ਖੇਡਾਂ ਦਾ ਆਯੋਜਨ ਕੀਤਾ ਗਿਆ।ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਸਾਰੇ ਿਿਵਦਆਰਥੀ ਇਹਨਾਂ …

ਲੋਕ ਸੇਵਾ ਸੁਸਾਇਟੀ ਵੱਲੋਂ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਸਥਾਨਕ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਵਿਖੇ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ। ਸੋਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂ…

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਵਿੱਚ ਬੱਚਿਆਂ ਨੇ ਸੋਨੀਆ ਸੋਨੀਆ ਮੋਮਬੱਤੀਆ ਸਜਾਈਆਂ ਤੇ ਹੈਪੀ ਦੀਵਾਲੀ ਦੇ ਆਕਰਸ਼ਿਤ ਕਾਰਡ ਬਣਾਏ

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਜਗਰਾਉਂ  ਵਿੱਚ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦੇਣ ਲਈ ਡਾਇਰੈਕਟਰ ਮੈਡਮ ਸ਼੍ਰੀਮਤੀ ਸ਼ਸ਼ੀ ਜੈਨ ਦੇ  ਨਿਰੀਖਣ ਵਿੱਚ ਪਹਿਲੀ ਅਤੇ ਦੂਸਰੀ ਜਮਾਤ ਦੇ ਬ…

ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਅਧਿਆਪਕਾਂ ਦਾ ਤਕਨੀਕੀ ਸਿੱਖਿਆ ਵੱਲ ਵੱਧਦਾ ਕਦਮ

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਸਕੂਲ ਵਿਚ ਅਧਿਆਪਕਾਂ ਲਈ ਆਈ.ਟੀ. ਡੀਪਾਰਟਮੈਂਟ ਿਿਮਸਜ਼ ਅਮਨਦੀਪ ਕੌਰ, ਿਿਮਸਜ਼ ਰੀਤਿਕਾ ਸ਼ਰਮਾ, ਿਿਮਸਜ਼ ਸਿਮਰਨਦੀਪ ਕੌਰ ਅਰੋੜਾ, ਮਿ:ਗੋਬਿੰਦਾ ਟੰਡਨ ਅਤੇ ਿਿਮਸਜ਼ ਮਨਪ…

ਡੀਏਵੀ ਸਕੂਲ ਦੇ ਵਿਿਦਆਰਥੀਆਂ ਨੇ  24 ਬਜ਼ੁਰਗਾਂ ਨੂੰ ਪੈਨਸ਼ਨ ਦੇ ਕੇ ਦੀਵਾਲੀ ਮਨਾਈ  

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਦੇ 140 ਵਾਂ ਪੈਨਸ਼ਨ ਵੰਡ ਸਮਾਰੋਹ ਡੀ ਏ ਵੀ ਸਕੂਲ ਵਿਖੇ ਹੋਇਆ ਜਿਸ ਵਿੱਚ ਪ੍ਰਿੰਸੀਪਲ ਬ੍ਰਿਜ ਮੋਹਨ ਦੀ ਅਗਵਾਈ ਹੇਠ ਵਿਿਦਆਰਥੀਆਂ ਦੇ ਸਟਾਫ ਨੇ  24 ਬਜ਼ੁਰਗਾਂ ਨੂ…

ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਨੇੜੇ ਨਾਨਕਸਰ ਨੇ ਬੇਸਹਾਰਾਂ ਗਊਆਂ ਤੇ ਜੀਵਾ ਲਈ ਜਲ ਦੀ ਸੇਵਾ ਸੁਰੂ ਕੀਤੀ  

ਜਗਰਾਓਂ 30 ਅਕਤੂਬਰ (ਅਮਿਤ ਖੰਨਾ):- ਨਾਨਕਸਰ ਜਗਰਾਓ  ਦੇ ਨਜਦੀਕੀ ਪੈਂਦੇ  ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਨੂੰ ਉਨਾ ਦੀਆਂ ਨਿਸਕਾਮ ਸੇਵਾਵਾਂ ਨੂੰ ਮੱੁਖ ਰੱਖਦੇ ਹੋਏ ਕਿਸੇ ਦਾਨੀ ਵੀਰ ਵੱਲੋ ਵਾਟਰ ਟੈਂਕਰ ਗੁਪਤਦਾਨ ਵਜੋ ਦਿੱਤਾ ਗਿਆ ਤ…

ਸਮਾਜ ਸੇਵੀ ਸੰਸਥਾਵਾਂ ਵੱਲੋ ਪਿੰਡ ਲੰਮੇ ਵਿੱਚ ਕਰਵਾਈ ਫੋਗਿਗ

ਜਗਰਾਉਂ (ਅਮਿਤ ਖੰਨਾ )ਲੋਕ ਸੇਵਾ ਸੁਸਾਇਟੀ ਅਤੇ ਗੁਰੂ ਆਸਰਾ ਚੈਰੀਟੇਬਲ ਸੋਸਾਇਟੀ ਜਗਰਾਉਂ ਦੇ ਸਹਿਯੋਗ ਨਾਲ ਗਦਰੀ ਬਾਬਾ ਹਰਦਿੱਤ ਸਿੰਘ ਕਲੱਬ ਵੱਲੋ ਪਿੰਡ ਲੰਮੇ ਵਿੱਚ ਡੇਂਗੂ ਦੀ ਰੋਕਥਾਮ ਲਈ ਫੋਗਿੰਗ ਕੀਤੀ ਗਈ।ਇਸ ਸਮੇ ਜਾਣਕਾਰੀ ਦਿੰਦਿ…