ਲੁਧਿਆਣਾ

ਗ੍ਰੰਥੀ ਸਭਾ ਵੱਲੋਂ ਸੁਰਿੰਦਰਪਾਲ ਸਿੰਘ  ਹਵਾਸ ਨੂੰ ਥਾਪਿਆ ਲੁਧਿਆਣਾ ਜਿਲ੍ਹੇ ਦਾ ਪ੍ਰਧਾਨ 

ਤਨ ਮਨ ਨਾਲ ਗ੍ਰੰਥੀ ਅਤੇ ਪਾਠੀ ਸਿੰਘਾ ਦ‍ਾ ਸਹਿਯੋਗ ਕਰਾਗਾ - ਹਵਾਸ  ਜਗਰਾਉਂ  7 ਅਕਤੂਬਰ  (ਜਸਮੇਲ ਗ਼ਾਲਿਬ )  ਬਾਬਾ ਬੁੱਢਾ ਜੀ ਸ਼੍ਰੋਮਣੀ ਗ੍ਰੰਥੀ ਸਭਾ ਪੰਜਾਬ ਦੀ ਨਗਰ ਹਵਾਸ ਗੁਰਦੁਆਰਾ ਸਿੰਘ ਸਭਾ ਜਿਲ੍ਹਾ ਲੁਧਿਆਣਾ ਵਿਖੇ ਕੱਲ ਵਿ…

372 ਵੇ ਦਿਨ ਚ ਦਾਖਲ ਹੋਇਆ ਕਿਸਾਨ ਸੰਘਰਸ਼ ਮੋਰਚਾ ਰੇਲਵੇ ਫਾਟਕ ਜਗਰਾਉਂ ਦਾ ,ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਵੱਡੀ ਗਿਣਤੀ ਵਿੱਚ ਪਹੁੰਚੇ

ਜਗਰਾਉਂ (ਜਸਮੇਲ ਗ਼ਾਲਬ )372 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਓ ਕਿਸਾਨ ਸੰਘਰਸ਼ ਮੋਰਚੇ ਚ ਅਜ ਇਲਾਕੇ ਭਰ ਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮੈਂਬਰ ਭਾਰੀ ਗਿਣਤੀ ਚ ਇਕੱਤਰ ਹੋਏ।  ਜਿਲਾ ਪ੍ਰਧਾਨ ਇੰਦਰਜੀਤ ਸਿੰਘ…

ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ ਅਗਰਸੇਨ ਜੈਯੰਤੀ ਮਨਾਈ ਗਈ

ਜਗਰਾਉਂ (ਅਮਿਤ ਖੰਨਾ, ਪੱਪੂ  )ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਲੌਜ਼ਮਜ਼ ਕਾਨਵੈਂਟ ਸਕੂਲ,ਜਿੱਥੇ ਕਿ ਿਿਵਦਆਰਥੀਆਂ ਨੂੰ ਸਾਰੇ ਹੀ ਧਰਮਾਂ ਦੇ ਮਹੱਤਵਪੂਰਨ ਦਿਨਾਂ ਅਤੇ ਤਿਉਹਾਰਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ, ਇਸ…

ਸਨਮਤੀ ਵਿਮਲ ਜੈਨ ਸਕੂਲ ਦੇ ਨਵੇਂ ਪ੍ਰਿੰਸੀਪਲ ਨੇ ਅਹੁਦਾ ਸੰਭਾਲਿਆ  

ਮੈਡਮ ਸ਼ਸ਼ੀ ਜੈਨ ਸਕੂਲ ਦੇ ਬਣੇ ਡਾਇਰੈਕਟਰ   ਜਗਰਾਉਂ (ਅਮਿਤ ਖੰਨਾ, ਪੱਪੂ  ):ਸਵਾਮੀ ਸ਼੍ਰੀ ਰੂਪ ਚੰਦ ਜੀ ਮਹਾਰਾਜ ਕ੍ਰਿਪਾ ਅਤੇ ਸ੍ਰੀ ਵਿਮਲ ਮੁਨੀ ਜੀ ਦੇ ਆਸ਼ੀਰਵਾਦ ਨਾਲ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਪਬਲਿਕ  ਵਿੱਚ ਪ੍ਰਿੰ…

ਐੱਸਪੀ ਅਪਰੇਸ਼ਨ ਅਤੇ ਕ੍ਰਾਈਮ ਅਗੇਂਸਟ ਵੂਮੈਨ ਗੁਰਮੀਤ ਕੌਰ ਜਗਰਾਉਂ ਨਾਲ ਵਿਸ਼ੇਸ਼ ਗੱਲਬਾਤ

ਮਿਲੋ, ਐੱਸਪੀ ਆਪਰੇਸ਼ਨ ਅਤੇ ਕ੍ਰਾਈਮ ਅਗੇਂਸਟ ਵੂਮੈਨ ਗੁਰਮੀਤ ਕੌਰ ਜਗਰਾਉਂ ਚ ਤਾਇਨਾਤ, ਪਿੰਡ ਛੱਡਣ ਤੋਂ ਬਾਅਦ ਫੁਟਬਾਲ ਖੇਡਦੀ ਸੀ; ਅੰਤਰਰਾਸ਼ਟਰੀ ਪਧਰ ਤੇ ਕਮਾਇਆ ਨਾਂ  ਜਗਰਾਉਂ (ਅਮਿਤ ਖੰਨਾ, ਪੱਪੂ  ):ਲੋਕਾਂ ਦੇ ਰਹਿਣ-ਸਹਿਣ ਤੇ ਖਾਣ…

ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਦੀ ਮੌਤ 

ਜਗਰਾਉਂ (ਅਮਿਤ ਖੰਨਾ, ਪੱਪੂ  )ਜਗਰਾਉਂ ਦੇ ਰੇਲਵੇ ਪੁਲ ਤੇ ਅੱਜ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਉਂ ਦੇ ਰੇਲਵੇ ਪੁਲ ਤੇ ਜਾ ਰਹੀ ਐਕਟਿਵਾ ਚ ਪਿੱਛਿਓਂ ਆ ਰਹੇ ਤੇਜ਼ ਰਫ…

ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ ਚ ਵੇਚ ਕੇ ਮਾਲਾਮਾਲ ਹੋ ਰਹੇ ਸ਼ਹਿਰ ਦੇ 5 ਦਲਾਲਾਂ ਤੇ ਦਫ਼ਤਰਾਂ ਚ ਦਸਤਕ ਦਿੱਤੀ

ਜਗਰਾਉਂ (ਅਮਿਤ ਖੰਨਾ, ਪੱਪੂ  ):ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ ਚ ਵੇਚ ਕੇ ਮਾਲਾਮਾਲ ਹੋ ਰਹੇ ਸ਼ਹਿਰ ਦੇ 5 ਦਲਾਲਾਂ ਤੇ ਪੁਲਿਸ ਪ੍ਰਸ਼ਾਸਨ ਦੀ ਨਜ਼ਰ ਹੈ। ਇਸੇ ਸੂਹ ਤੇ ਅੱਜ ਜਗਰਾਓਂ ਪ੍ਰਸ਼ਾਸਨ ਅਤੇ ਪੁਲਿਸ ਦੀ…

ਤਿੰਨ ਪੇਟੀਆਂ ਸ਼ਰਾਬ ਸਮੇਤ ਦੋ ਸਮੱਗਲਰਾਂ ਨੂੰ ਕਾਬੂ ਕੀਤਾ 

ਜਗਰਾਓਂ 7 ਅਕਤੂਬਰ (ਅਮਿਤ ਖੰਨਾ):ਜਗਰਾਉਂ ਪੁਲਿਸ ਨੇ ਨਾਕਾਬੰਦੀ ਦੌਰਾਨ ਤਿੰਨ ਪੇਟੀਆਂ ਸ਼ਰਾਬ ਸਮੇਤ ਦੋ ਸਮੱਗਲਰਾਂ ਨੂੰ ਕਾਬੂ ਕੀਤਾ ੍ਟ ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਐੱਸ.ਐ…

ਰੇਲਵੇ ਨੇ ਨਾਜਾਇਜ਼ ਉਸਾਰੇ ਕਬਜ਼ਿਆਂ'ਤੇ ਚਲਾਈ ਜੇਸੀਬੀ

ਲੋਕਾਂ ਵੱਲੋਂ ਵਿਰੋਧਸ਼ੇਰਪੁਰਾ ਰੋਡ ਰੇਲਵੇ ਦੇ ਰਸਤੇ 'ਤੇ ਫਿਰ ਦੁਕਾਨ ਦੀ ਉਸਾਰੀ ਸਮੇਤ ਹੋਰ ਕਬਜ਼ਿਆਂ ਨੂੰ ਢਾਹੁਣ ਲਈ ਅੱਜ ਜ਼ੋਰਦਾਰ ਹੰਗਾਮਾ ਹੋਇਆ ਜਗਰਾਉਂ (ਅਮਿਤ ਖੰਨਾ, ਪੱਪੂ  ) : ਜਗਰਾਓਂ ਦੇ ਸ਼ੇਰਪੁਰਾ ਰੋਡ ਰੇਲਵੇ ਦੇ ਰਸਤੇ 'ਤੇ…

ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ

ਜਗਰਾਉਂ ਵਿਖੇ ਝੋਨੇ ਦੀ ਖ਼ਰੀਦ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਅਤੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵਲੋਂ ਸ਼ੁਰੂ ਕਰਵਾਈ  ਜਗਰਾਉਂ (ਅਮਿਤ ਖੰਨਾ, ਪੱਪੂ  ) ਏਸ਼ੀਆ ਦੀ ਦੂਜੀ ਵ…