ਕ੍ਰਿਸ਼ਨਾ ਕਲੱਬ ਵੱਲੋਂ ਕਰਵਾਏ ਗਏ ਸਾਲਾਨਾ 17 ਵਾਂ ਜਾਗਰਣ ਚ ਤਿੰਨ ਪ੍ਰਸਿੱਧ ਗਾਇਕਾਂ ਵੱਲੋਂ ਭੇਟਾਂ ਸੁਣਾ ਕੇ ਭਗਤਾਂ ਨੂੰ ਨਿਹਾਲ ਕੀਤਾ
ਜਗਰਾਉਂ (ਅਮਿਤ ਖੰਨਾ, ਪੱਪੂ )-ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਬੀਤੀ ਰਾਤ ਕ੍ਰਿਸ਼ਨਾ ਕਲੱਬ ਵੱਲੋਂ ਕਰਵਾਏ ਗਏ ਸਾਲਾਨਾ 17 ਵਾਂ ਜਾਗਰਣ ਚ ਇਕ ਤੋਂ ਬਾਅਦ ਇਕਨਾਮੀ ਸੂਬੇ ਦੇ ਤਿੰਨ ਪ੍ਰਸਿੱਧ ਗਾਇਕਾਂ ਵੱਲੋਂ ਭੇਟਾਂ ਸੁਣਾ ਕੇ ਭਗਤਾਂ ਨੂ…