ਲੁਧਿਆਣਾ

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ‘ਬਿੱਲ ਵਟਾਂਦਰਾ’ ਗਤੀਵਿਧੀ ਕਰਵਾਈ ਗਈ

ਜਗਰਾਉਂ, 29 ਨਵੰਬਰ(ਅਮਿਤ ਖੰਨਾ)-ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਗਿਆਰ੍ਹਵੀਂ ਜਮਾਤ ਕਾਮਰਸ ਜਮਾਤ ਦੇ ਿਿਵਦਆਰਥੀਆਂ ਵੱਲੋਂ ਉਹਨਾਂ ਦੇ ਅਧਿਆਪਕ ਮਿ:ਦੀਪਕ ਗਰਗ ਦੀ ਰਹਿਨੁਮਾਈ ਵਿਚ ‘ਬਿੱਲ ਵਟਾਂਦਰਾ’ ਗਤੀਵਿਧੀ ਇੱਕ ਪਲੇਅ ਕਰਕੇ ਬਾਖੂਬੀ ਨਿਭਾ…

ਕੁਮਾਰ ਪਰਿਵਾਰ ਨੂੰ ਸਦਮਾ ਪਿਤਾ ਦਾ ਦੇਹਾਂਤ

ਜਗਰਾਉਂ, 29 ਨਵੰਬਰ(ਅਮਿਤ ਖੰਨਾ)-ਪਿ੍ੰ: ਅਨੀਤਾ ਕਾਲੜਾ, ਬਲਜਿੰਦਰ ਕੁਮਾਰ ਹੈਪੀ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਦੇ ਪਿਤਾ ਅਤੇ ਸਤੀਸ਼ ਕਾਲੜਾ ਦੇ ਸਹੁਰਾ ਸਾਹਬ ਸੇਵਾ ਮੁਕਤ ਸੁਪਰਡੈਂਟ ਮੁਲਖ ਰਾਜ ਨਹੀਂ ਰਹੇ  ਉਨ੍ਹਾਂ ਦਾ ਸਸਕਾਰ ਡੱਲਾ ਰ…

39 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਸਾਂਝੇ ਰੂਪ ਵਿਚ ਉਦਘਾਟਨ ਕੀਤਾ

ਜਗਰਾਉਂ, 29 ਨਵੰਬਰ(ਅਮਿਤ ਖੰਨਾ)-ਇਲਾਕੇ ਦੇ ਪਿੰਡ ਗੁਰੂਸਰ ਕਾਉਂਕੇ ਦੇ ਵਿਕਾਸ ਕਾਰਜਾਂ ਲਈ ਮਾਰਕੀਟ ਕਮੇਟੀ ਜਗਰਾਓਂ ਵੱਲੋਂ 39 ਲੱਖ ਰੁਪਏ ਦੀ ਗ੍ਾਂਟ ਜਾਰੀ ਕਰਦਿਆਂ ਪਿੰਡ ਦੇ ਵਿਕਾਸ ਕਾਰਜਾਂ ਨੂੰ ਮੁਕੰਮਲ ਰੂਪ ਦਿੱਤਾ।  ਜ਼ਿਲ੍ਹਾ ਯੋਜਨ…

ਜ਼ਿਲ੍ਹਾ ਸਹਿਕਾਰੀ ਯੂਨੀਅਨ (ਡੀ.ਸੀ.ਯੂ.) ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਨੇ ਸਾਰੇ 8 ਜ਼ੋਨਾਂ 'ਤੇ ਜਿੱਤ ਹਾਸਲ ਕੀਤੀ

 ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ) ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਲੁਧਿਆਣਾ/ਜਗਰਾਉਂ 26 ਨਵੰਬਰ (ਅਮਿਤ ਖੰਨਾ ) - ਇੰਡੀਅਨ ਨੈਸ਼ਨਲ ਕਾਂਗਰਸ ਨੇ ਅੱਜ ਹੋਈਆਂ ਜ਼ਿਲ੍ਹਾ ਸਹਿਕਾਰੀ ਯੂਨੀਅਨ (…

ਪਿੰਡ ਦੀਆਂ ਸੜਕਾਂ ਦਾ 75 ਲੱਖ ਦੀ ਲਾਗਤ ਨਾਲ ਹੋਏ ਨਵ ਨਿਰਮਾਣ ਦਾ ਉਦਘਾਟਨ ਕੀਤਾ

ਜਗਰਾਉਂ, 26 ਨਵੰਬਰ(ਅਮਿਤ ਖੰਨਾ)-ਪਿੰਡ ਡੱਲਾ ਤੋਂ ਅਖਾੜਾ ਸਮੇਤ ਪਿੰਡ ਦੀਆਂ ਸੜਕਾਂ ਦਾ 75 ਲੱਖ ਦੀ ਲਾਗਤ ਨਾਲ ਹੋਏ ਨਵ ਨਿਰਮਾਣ ਦਾ ਅੱਜ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦ…

ਸਨਮਤੀ ਸਕੂਲ ਦੇ ਵਿਿਦਆਰਥੀਆਂ ਨੇ ਕੱਢੀ ਸਾਈਕਲ ਰੈਲੀ 

ਜਗਰਾਉਂ, 26 ਨਵੰਬਰ(ਅਮਿਤ ਖੰਨਾ)-ਸਨਮਤੀ ਸਕੂਲ ਵੱਲੋਂ ਵਿਿਦਆਰਥੀਆਂ ਦੀ ਵੋਟ ਦੀ ਮਹੱਤਤਾ ਵਿਸ਼ੇ ਤੇ ਵੀਰਵਾਰ ਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ ਵੋਟ ਦਾ ਇਸਤੇਮਾਲ ਕਰਨ ਦਾ ਸੰਦੇਸ਼ ਦਿੱਤਾ। ਸਕੂਲ ਡਾਇਰੈਕਟਰ ਸ਼ਸ਼ੀ ਜੈਨ, ਪਿੰ੍ਸੀਪਲ ਸੁਪ੍ਰਿ…

ਸਕੂਲੀ ਬੱਚਿਆਂ ਨਾਲ ਮਿਲ ਕੇ ਜਨਮ ਦਿਨ ਮਨਾਇਆ

ਜਗਰਾਉਂ 26 ਨਵੰਬਰ (ਅਮਿਤ ਖੰਨਾ/ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ  ) ਮਾਤਾ  ਪਾਰਵਤੀ ਦੇਵੀ ਐਜੂਕੇਸ਼ਨ ਟਰੱਸਟ  ਨੇ  ਇੱਕ  ਨਿਵੇਕਲੀ  ਪਹਿਲ  ਕੀਤੀ ਹੈ । ਟਰੱਸਟ ਵੱਲੋਂ  ਮਾਤਾ ਜੀ  ਦੇ ਬੇਟਾ ਮਾਸਟਰ ਜੋਗਿੰਦਰ ਆਜਾਦ  ਦੀ  ਪਹਿਲਕਦਮੀ …

ਅਗਵਾੜ ਲੋਪੋ ਤੋਂ ਟਿਕਰੀ ਬਾਰਡਰ ਲਈ ਜਥਾ ਹੋਇਆ ਰਵਾਨਾ  

ਜਗਰਾਉਂ, 25 ਨਵੰਬਰ (ਜਸਮੇਲ ਗ਼ਾਲਿਬ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਅਗਵਾੜ ਲੋਪੋ ਤੋ ਦਿੱਲੀ ਟਿਕਰੀ ਬਾਰਡਰ ਲਈ ਰਵਾਨਾ ਹੋਇਆ । ਜੋ ਕਿ ਟਿਕਰੀ ਬਾਰਡਰ ਉੱਪਰ ਹੋ ਰਹ…

ਰਸੂਲਪੁਰ ਨਹਿਰ ਪੁਲ਼ ਤੋਂ ਪਿੰਡ ਡਾਂਗੀਆਂ ਤਕ ਸੜਕ ਤੇ ਪ੍ਰਰੀਮਿਕਸ ਪਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ 

ਜਗਰਾਓਂ 25 ਨਵੰਬਰ (ਅਮਿਤ ਖੰਨਾ) ਜਗਰਾਓਂ ਮਾਰਕੀਟ ਕਮੇਟੀ ਵੱਲੋਂ ਰਸੂਲਪੁਰ ਨਹਿਰ ਪੁਲ਼ ਤੋਂ ਪਿੰਡ ਡਾਂਗੀਆਂ ਤਕ ਸੜਕ ਤੇ ਪ੍ਰਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦਘਾਟਨ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱ…

ਪੀ. ਏ. ਸੀ. ਕਮੇਟੀ ਦੇ ਮੈਂਬਰ ਬਣਨ ’ਤੇ ਕੰਵਲਜੀਤ ਸਿੰੰਘ ਮੱਲ੍ਹਾ ਨਾਨਕਸਰ ਵਿਖੇ ਹੋਏ ਨਤਮਸਤਕ

ਜਗਰਾਉਂ, 25 ਨਵੰਬਰ ( ਅਮਿਤ ਖੰਨਾ )-ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲੇ ਬਾਰੇ ਕਮੇਟੀ ਦਾ ਮੈਂਬਰ ਬਣਨ ’ਤੇ ਕੰਵਲਜੀਤ ਸਿੰਘ ਮੱਲ੍ਹਾ ਨਾਨਕਸਰ ਵਿਖੇ ਨਤਮਸਤਕ ਹੋਏ ਅਤੇ ਸੰਤਾਂ-ਮਹਾਂਪੁਰਸ਼ਾਂ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਨਾਨਕਸਰ ਸੰ…