ਕੈਬਨਿਟ ਮੰਤਰੀ ਰਾਣਾ ਅਤੇ ਦਾਖਾ ਵੱਲੋਂ ਦੋ ਕਰੋੜੀ ਪੁਲ਼ ਦਾ ਉਦਘਾਟਨ -ਕੈਪਟਨ ਸੰਧੂ, ਭੈਣੀ, ਗਰਗ, ਗਰੇਵਾਲ,ਸਿੱਧਵਾਂ ਹਾਜ਼ਰ
ਜਗਰਾਉਂ (ਅਮਿਤ ਖੰਨਾ ,ਪੱਪੂ )ਬੇਟ ਇਲਾਕੇ ਦੇ ਪਿੰਡ ਸ਼ੇਰੇਵਾਲ ਵਿਖੇ ਦੋ ਕਰੋੜ ਗਿਆਰਾਂ ਲੱਖ ਦੀ ਲਾਗਤ ਨਾਲ ਬਣੇ ਜੱਸੋਵਾਲ ਡਰੇਨ ਪੁਲ਼ ਦਾ ਅੱਜ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਚੇਅਰਮੈਨ ਮਲਕੀਤ ਸਿੰਘ ਦਾਖਾ, ਕੈਪਟਨ ਸੰਦੀਪ ਸੰਧੂ ਵ…