ਲੁਧਿਆਣਾ

ਦਿੱਲੀ ਸ਼ੰਘਰਸ਼ ਤੋਂ ਪਹੁੰਚੇ ਕਿਸਾਨਾਂ ਦਾ ਕੀਤਾ ਗਿਆ ਭਰਵਾਂ ਸਵਾਗਤ  

ਹਠੂਰ  12 ਦਸੰਬਰ (ਕੌਸ਼ਲ ਮੱਲਾਂ )ਕਿਸਾਨੀ ਸੰਘਰਸ਼ ਤੋਂ ਵਾਪਸ ਪਰਤੇ ਕਿਸਾਨ ਆਗੂਆਂ ਦਾ ਪਿੰਡ ਲੱਖਾ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਪ ਚੇਅਰਮੈਨ ਦਰਸ਼ਨ ਸਿੰਘ ਲੱਖਾ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੀ ਜਿੱਤ ਦੇਸ਼ ਦੇ…

ਦਿੱਲੀ ਸ਼ੰਘਰਸ਼ ਤੋਂ ਵਾਪਸ ਪਹੁੰਚੇ ਕਿਸਾਨਾਂ ਨੂੰ ਲੱਡੂਆਂ ਨਾਲ ਤੋਲਿਆ  

ਹਠੂਰ '12 ਦਸੰਬਰ( ਕੌਸ਼ਲ ਮੱਲ੍ਹਾ) ਸਰਪੰਚ ਹਰਬੰਸ ਸਿੰਘ ਢਿੱਲੋਂ ਯੂਥ ਸਪੋਰਟਸ ਕਲੱਬ ਮੱਲਾਂ ਦੇ ਪ੍ਰਧਾਨ ਕੁਲਦੀਪ ਸਿੰਘ ਗੋਗਾ ਅਤੇ ਲਖਵੀਰ ਸਿੰਘ ਦੀ ਅਗਵਾਈ ਹੇਠ ਕਿਸਾਨੀ ਸੰਘਰਸ਼ ਤੋਂ ਵਾਪਸ ਪਿੰਡ ਪਰਤੇ ਕਿਸਾਨ ਆਗੂਆਂ ਦਾ ਭਰਵਾਂ ਸੁਆਗਤ …

ਨੌਜਵਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਖ਼ਤਮ  

ਹਠੂਰ , 12 ਦਸੰਬਰ (ਕੌਸ਼ਲ ਮੱਲਾ) ਇਥੋਂ ਨੇੜੇ ਪਿੰਡ ਡੱਲਾ ਦੇ ਨੌਜਵਾਨ ਵੱਲੋਂ ਆਪਣੇ ਘਰ ਵਿੱਚ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਵੱਡੇ ਭ…

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਸਮਾਗਮ ਕਰਵਾਇਆ

ਜਗਰਾਓਂ 10 ਦਸੰਬਰ (ਅਮਿਤ ਖੰਨਾ)ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੋਠੇ ਸ਼ੇਰਜੰਗ ਬਾਬਾ ਬਹਾਦਰ ਸਿੰਘ ਗੁਰਦੁਆਰਾ ਧਾਰਮਿਕ ਸਮਾਗਮਾਂ ਚ ਕੀਰਤਨੀ ਵਰਖਾ ਹੋਈ। ਇਹ ਸਮਾਗਮ ਗੁਰਦੁਆਰਾ ਦੇ ਮੁੱਖ  ਭਾਈ ਜਸਵੀਰ ਸਿੰਘ…

ਮਾਰਕਿਟ ਕਮੇਟੀ ਜਗਰਾਉਂ ਦੀ ਮੀਟਿੰਗ ਹੋਈ

ਜਗਰਾਓਂ 10 ਦਸੰਬਰ (ਅਮਿਤ ਖੰਨਾ) ਮਾਰਕਿਟ ਕਮੇਟੀ ਜਗਰਾਉਂ ਦੀ ਮੀਟਿੰਗ ਚੇਅਰਮੈਨ ਸ੍ਰੀ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਜੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਮੀਟਿੰਗ ਵਿਚ ਸਵ: ਕੀਮਤੀ ਲਾਲ ਮੰਡੀ ਸੁਪਰਵਾਈਜਰ ਅਤੇ ਸਵ: ਆਸੂ ਕੁਮਾਰ…

ਜਗਰਾਉਂ ਸ਼ਹਿਰ ਦੀਆਂ ਸਾਰੀਆਂ ਹੀ ਜਥੇਬੰਦੀਆਂ ਨੇ ਸਨਮਾਨ ਸਮਾਰੋਹ ਸਮੇਂ ਕਮਲ ਮੱਲੇ ਨੂੰ ਬਿਠਾਇਆ ਪਲਕਾਂ ਤੇ 

ਕਮਲ ਨੂੰ ਜ਼ਿੰਮੇਵਾਰੀ ਵਾਲਾ ਅਹੁਦਾ ਮਿਲਣਾ ਇਲਾਕੇ ਵਾਸਤੇ ਮਾਣ ਵਾਲੀ ਗੱਲ: ਮਿੰਕੀ ਭੰਡਾਰੀ  ਜਗਰਾਉਂ 9 ਦਸੰਬਰ (ਅਮਿਤ ਖੰਨਾ, ਪੱਪੂ  ): ਸ਼੍ਰੋਮਣੀ ਅਕਾਲੀ ਦਲ ਵੱਲੋਂ ਇਲਾਕੇ ਦੀ ਮਾਣ ਮੱਤੀ ਸ਼ਖ਼ਸੀਅਤ ਕੰਵਲਜੀਤ ਸਿੰਘ ਮੱਲ੍ਹਾ ਨੂੰ  ਰਾਜ…

ਐਪਟੈਕ ਸੇਂਟਰ ਵਿੱਚ ਪਾਵਰ ਪੁਆਇੰਟ ਪ੍ਰੈਜੈਨਟੇਸ਼ਨ ਪ੍ਰਤਿਯੋਗਤਾ ਕਰਵਾਈ  

ਜਗਰਾਓਂ 8 ਦਸੰਬਰ (ਅਮਿਤ ਖੰਨਾ) ਐਪਟੈਕ ਸੇਂਟਰ ਜਗਰਾਉਂ ਵਿਖੇ ਪਾਵਰ ਪੁਆਇੰਟ ਪ੍ਰੈਜੈਨਟੇਸ਼ਨ ਪ੍ਰਤੀਯੋਗਤਾ ਕਰਵਾਈ ਗਈ  ਇਸ ਸੈਂਟਰ ਦੇ ਵਿੱਚ ਸਾਰੇ ਵਿਿਦਆਰਥੀਆਂ ਨੇ  ਭਾਗ ਲਿਆ  ਇਹ ਪ੍ਰਤੀਯੋਗਤਾ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਦੇ …

ਐਡਵੋਕੇਟ ਗੁਰਕੀਰਤ ਕੌਰ ਨੇ ਵੱਖ- ਵੱਖ ਪਿੰਡਾਂ ਦਾ ਕੀਤਾ ਦੌਰਾ

ਜਗਰਾਉਂ 8 ਦਸੰਬਰ (ਜਸਮੇਲ ਗ਼ਾਲਿਬ) ਕਾਂਗਰਸ ਪਾਰਟੀ ਦੇ ਆਗੂ  ਲੀਡਰ ਤੇ ਸੰਭਾਵਿਤ ਉਮੀਦਵਾਰ ਸ੍ਰੀਮਤੀ  ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ  ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਦੀ ਸਪੁੱਤਰੀ ਅਤੇ ਰਮਨਦੀਪ ਸਿੰਘ ਜਨਰਲ ਸਕੱਤ…

ਵਰ੍ਹੇਗੰਢ ਮੁਬਾਰਕ

ਜਗਰਾਉਂ 8 ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਹਰਦੀਪ ਸਿੰਘ ਜੱਸਲ ਅਤੇ ਰਣਬੀਰ ਕੌਰ ਜੱਸਲ ਨੂੰ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਮੌਕੇ ਅਦਾਰਾ ਜਨ ਸ਼ਕਤੀ ਵੱਲੋ ਬਹੁਤ ਬਹੁਤ ਮੁਬਾਰਕਾਂ      

ਵਰ੍ਹੇਗੰਢ ਮੁਬਾਰਕ

ਜਗਰਾਉਂ 8 ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸ਼ਿਵ ਕੁਮਾਰ ਗੋਇਲ ਅਤੇ  ਮੰਜੂ ਬਾਲਾ ਗੋਇਲ ਨੂੰ ਉਨ੍ਹਾਂ ਦੀ ਵਿਆਹ ਦੀ ਵਰ੍ਹੇਗੰਢ ਮੌਕੇ ਅਦਾਰਾ ਜਨ ਸ਼ਕਤੀ ਵੱਲੋ ਬਹੁਤ ਬਹੁਤ ਮੁਬਾਰਕਾਂ