ਲੁਧਿਆਣਾ

ਮ੍ਰਿਤਕ ਕਿਸਾਨ ਬਲੌਰ ਸਿੰਘ ਫੇਰੂਰਾਈ ਦੇ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਆਰਥਿਕ ਸਹਾਇਤਾ ਦੇਣ ਮੰਗ

ਜਗਰਾਉਂ 21 ਦਸੰਬਰ (  ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ  ) ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਨੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਬੀਤੇ ਦਿਨੀਂ ਅਚਾਨਕ ਸੁਰਗਵਾਸ ਹੋਏ ਕਿਸਾਨ ਬਲੌਰ ਸਿੰਘ ਫੇਰੂਰਾਈ ਨੂੰ ਸ਼ਹੀਦ …

ਅਕਾਲੀ ਦਲ ਵਪਾਰ ਵਿੰਗ ਸੁਖਬੀਰ ਬਾਦਲ ਦਾ ਕਮਲ ਚੌਕ ਵਿਖੇ ਕਰੇਗਾ ਫੁੱਲਾਂ ਦੀ ਵਰਖਾ ਨਾਲ ਸਵਾਗਤ-ਮਿੰਕੀ ਭੰਡਾਰੀ

ਜਗਰਾਓਂ 21 ਦਸੰਬਰ (ਅਮਿਤ ਖੰਨਾ) -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 24 ਨੂੰ ਜਗਰਾਉਂ ਵਿਖੇ ਫਤਹਿ ਰੈਲੀ ਕਰਨ ਪਹੁੰਚ ਰਹੇ ਹਨ, ਜਿਸ ਸਬੰਧੀ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਤੋਂ ਇਲਾਵਾ ਹਲਕੇ ਅੰਦਰ ਪੂਰਾ ਉਤਸ਼ਾਹ ਪ…

ਅਗਰਵਾਲ  ਸਮਾਜ ਪੰਜਾਬ ਨੇ  ਪੁਲੀਸ ਪੁਲੀਸ ਲਾਈਨ ਜਗਰਾਉਂ ਵਿੱਚ ਕੰਬਲ ਵੰਡੇ  

ਜਗਰਾਓਂ 21 ਦਸੰਬਰ (ਅਮਿਤ ਖੰਨਾ) ਪੁਲੀਸ ਲਾਈਨ ਜਗਰਾਉਂ ਵਿਖੇ ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਡਾ ਅਜੇ ਕਾਂਸਲ  ਦੀ ਯੋਗ ਅਗਵਾਈ ਹੇਠ ਮੁਲਾਜ਼ਮਾਂ ਅਤੇ ਜ਼ਰੂਰਤਮੰਦਾਂ ਨੂੰ ਕੰਬਲ ਵੰਡੇ ਗਏ 100 ਦੇ ਕਰੀਬ ਕੰਬਲ ਸਰਦਾਰ ਰਾਜ ਬਚਨ ਸਿੰਘ ਐੱਸ…

ਸੁਸਾਇਟੀ ਵੱਲੋਂ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਲੜੀ ਭਲਕੇ ਤੋਂ ਆਰੰਭ 

ਜਗਰਾਓਂ 21 ਦਸੰਬਰ (ਅਮਿਤ ਖੰਨਾ) ਜਗਰਾਉਂ ਦੀ ਨਿਰੋਲ ਧਾਰਮਿਕ ਸੰਸਥਾ  ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਦਸਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼…

ਬੇਅਦਬੀਆਂ ਦੇ ਦੋਸ਼ੀਆਂ ਨੂੰ ਸਿੱਖ ਸੰਗਤਾਂ ਵੱਲੋਂ ਸੋਧਾ ਲਾ ਕੇ ਪੁਰਾਤਨ ਰਵਾਇਤਾਂ ਨੂੰ ਦੁਹਰਾਇਆ 

ਸਾਜ਼ਿਸ਼ ਘਾੜਿਆਂ ਨੂੰ ਬੇਨਕਾਬ ਕਰੇ ਸਰਕਾਰ ਮਣਕੂ- ਸੋਈ- ਕਾਲ਼ਾ   ਜਗਰਾਓਂ 21 ਦਸੰਬਰ (ਅਮਿਤ ਖੰਨਾ) ਪੰਜਾਬ ਵਿੱਚ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਸ਼ਰਾਰਤੀ ਅਨਸਰ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਵਿੱਚ ਜੁਟ ਜਾਂਦੇ ਹਨ…

ਇਲਾਕੇ ਦੇ ਸਰਪੰਚਾਂ ਨੇ ਕਾਂਗਰਸ ਪਾਰਟੀ ਦੇ ਲੁਧਿਆਣਾ (ਦਿਹਾਤੀ) ਪ੍ਰਧਾਨ ਬਣਨ ਤੇ ਸੋਨੀ ਗਾਲਿਬ ਨੂੰ ਕੀਤਾ ਸਨਮਾਨਿਤ

ਜਗਰਾਉਂ 20 ਦਸੰਬਰ (ਜਸਮੇਲ ਗ਼ਾਲਿਬ)ਕਾਂਗਰਸ ਪਾਰਟੀ ਵੱਲੋਂ ਮੁੜ ਤੋਂ ਲੁਧਿਆਣਾ ਦਿਹਾਤੀ ਦਾ ਕਰਨਜੀਤ ਸਿੰਘ ਸੋਨੀ ਗਾਲਿਬ ਪ੍ਰਧਾਨ ਬਣਾਏ ਜਾਣ ਤੇ ਜਿੱਥੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਉਥੇ ਸਨਮਾਨਾਂ ਦੀ ਝੜੀ ਲੱਗ ਗਈ ਹੈ ।ਪਾਰਟੀ…

ਆਜ਼ਾਦੀ ਤੋਂ ਬਾਅਦ ਸੰਘਰਸ਼ ਚ ਕਿਸਾਨਾਂ ਦੀ ਹੋਈ ਸਭ ਤੋਂ ਵੱਡੀ ਇਤਿਹਾਸਕ ਜਿੱਤ:ਡਾ ਹਰਚੰਦ ਸਿੰਘ ਤੂਰ

ਜਗਰਾਉਂ 20 ਦਸੰਬਰ (ਜਸਮੇਲ ਗ਼ਾਲਿਬ)ਦੇਸ਼ ਦੀ ਅਜ਼ਾਦੀ ਤੋਂ ਬਾਅਦ ਚੱਲੇ ਸਭ ਤੋਂ ਵੱਡੇ ਕਿਸਾਨੀ ਅੰਦੋਲਨ ਦੀ ਜਿੱਤ ਨੇ ਇਕ ਨਵਾਂ ਇਤਿਹਾਸ ਸਿਰਜਿਆ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਸ਼ੇਰਪੁਰ ਕਲਾਂ ਦੇ ਡਾ ਹਰਚੰਦ ਸਿੰਘ ਤੂਰ ਨੇ ਪੱਤਰਕ…

ਕਲੇਰ ਵਲੋਂ ਜਗਰਾਉਂ ਫਤਿਹ ਰੈਲੀ ਦੀ ਸਫ਼ਲਤਾ ਲਈ ਤਕੜੇ ਹੋਣ ਦਾ ਸੱਦਾ, ਮੁਸਲਿਮ ਭਾਈਚਾਰਾ ਕਲੇਰ ਦੇ ਹੱਕ,ਚ ਨਿੱਤਰਿਆ

ਜਗਰਾਉਂ 20 ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸਥਾਨਕ ਮੁਸਲਿਮ ਭਾਈਚਾਰੇ  ਦੇ ਲੋਕ ਇਕ ਵੱਢੇ ਇਕੱਠ ਦੇ ਰੂਪ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸ੍ਰੀ ਐਸ ਆਰ ਕਲੇਰ ਦੇ ਉਮੀਦਵਾਰ ਸ੍ਰੀ ਐਸ ਆਰ ਕਲੇਰ …

ਸਾਹਿਤ ਸਭਾ ਜਗਰਾਓਂ ਨੇ ਸਲਾਨਾ ਸਮਾਗਮ ਲਈ ਤਿਆਰੀਆਂ ਸ਼ੁਰੂ ਕੀਤੀਆਂ

ਜਗਰਾਉਂ 20 ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸਾਹਿਤ ਸਭਾ ਜਗਰਾਓਂ ਦੀ ਮਹੀਨਾਵਾਰ ਇਕੱਤਰਤਾ ਅਵਤਾਰ ਜਗਰਾਓਂ ਦੀ ਪ੍ਰਧਾਨਗੀ ਹੇਠ ਸਕਾਈਵੇ ਆਈਲੈਟਸ ਇੰਸਟੀਚਿਊਟ ਜਗਰਾਓਂ ਵਿਖੇ ਹੋਈ । ਜਿਸ ਵਿੱਚ ਸਭ ਤੋਂ ਪਹਿਲਾਂ ਪਿਛਲੇ ਦਿਨੀ ਸ…

ਚੰਨੀ ਤਿੰਨ ਮਹੀਨਿਆਂ ਤੋਂ ਲੋਕਾਂ ਨੂੰ ਵੱਡੇ ਵੱਡੇ ਦਾਅਵੇ, ਐਲਾਨ ਕਰ ਕੇ ਗੁਮਰਾਹ ਕਰ ਰਹੇ ਹਨ - ਸਰਵਜੀਤ ਕੌਰ ਮਾਣੂੰਕੇ

ਜਗਰਾਓਂ 19 ਦਸੰਬਰ (ਅਮਿਤ ਖੰਨਾ) ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਉੱਪ ਆਗੂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਇਲਾਕੇ ਦੇ ਅੱਧਾ ਦਰਜਨ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਨੂੰ ਆਪ ਦੀ ਸਰਕਾਰ ਲਿਆਉਣ ਲਈ ਸਹਿਯੋਗ ਦੀ ਅਪੀਲ ਕੀ…