ਲੁਧਿਆਣਾ

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਕ੍ਰਿਸਮਿਸ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ 

ਜਗਰਾਓਂ 24 ਦਸੰਬਰ (ਅਮਿਤ ਖੰਨਾ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ  ਵਿਖੇ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਤੇ ਵਿਿਦਆਰਥੀਆਂ ਨੇ ਪ੍ਰਭੂ ਯਸੂ ਮਸੀਹ ਦਾ ਜਨਮ ਦਿਨ ਬਹੁਤ ਹੀ ਧੂਮਧਾਮ ਨਾਲ ਮਨਾਇਆ  ਸਕੂਲ ਦੇ ਨਰਸਰੀ ਵਿ…

ਐਸ.ਐਸ.ਪੀ. ਦਫ਼ਤਰ ਅੱਗੇ ਧਰਨਾ 3 ਜਨਵਰੀ ਨੂੰ 

ਜਨਤਕ ਜੱਥੇਬੰਦੀਆਂ ਨੇ ਪਿੰਡਾਂ 'ਚ ਕੀਤੀਆਂ ਰੈਲ਼ੀਆਂ ਮਾਮਲਾ ਡੀ. ਐਸ.ਪੀ. ਗੁਰਿੰਦਰ ਬੱਲ ਦੀ ਗ੍ਰਿਫਤਾਰ ਦਾ  ਜਗਰਾਓਂ - 24 ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਡੀ.ਐਸ.ਪੀ. ਗੁਰਿੰਦਰ ਬੱਲ ਤੇ ਹੋਰਨਾਂ ਦੀ ਗ੍ਰਿਫਤਾਰੀ ਲ…

ਬੇਟ ਇਲਾਕੇ ਦੀਆਂ ਪੰਚਾਇਤਾਂ ਨੇ ਜਗਰਾਓਂ ਤੋਂ ਇਸ ਵਾਰ ਵੀ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੂੰ ਟਿਕਟ ਦੇਣ ਦੀ ਮੰਗ

ਪ੍ਰਧਾਨ ਕਰਨਜੀਤ ਸੋਨੀ ਗਾਲਿਬ ਦਾ ਬੇਟ ਇਲਾਕੇ ਦੀਆਂ ਦਰਜਨਾਂ ਪੰਚਾਇਤਾਂ ਵੱਲੋਂ ਸਾਂਝੇ ਸਮਾਗਮ ਦੌਰਾਨ ਸਨਮਾਨ ਜਗਰਾਓਂ, 23 ਦਸੰਬਰ (ਜਸਮੇਲ ਗ਼ਾਲਿਬ )ਪੰਜਾਬ ਕਾਂਗਰਸ ਵੱਲੋਂ ਮੁੜ ਥਾਪੇ ਜ਼ਿਲ੍ਹਾ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ…

75 ਦਿਨ ਬੀਤ ਜਾਣ ਦੇ ਬਾਵਜੂਦ ਵੀ ਨਹੀ ਹੋਈ ਕਾਰਵਾਈ

ਹਠੂਰ,23,ਦਸੰਬਰ-(ਕੌਸ਼ਲ ਮੱਲ੍ਹਾ)-ਹਲਕੇ ਦੇ ਪਿੰਡ ਰਸੂਲਪੁਰ (ਮੱਲ੍ਹਾ)ਵਿਖੇ ਪਿੰਡ ਦੇਹੜਕਿਆ ਵਾਲੇ ਕੱਚੇ ਰਸਤੇ ਤੇ ਲੱਗੇ ਦਰੱਖਤਾ ਨੂੰ ਬਿਨਾ ਮਨਜੂਰੀ ਲਏ ਪੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਕਾਮਰੇਡ ਗੁਰਚਰ…

ਕਿਸਾਨ ਆਗੂਆ ਨੂੰ ਕੀਤਾ ਸਨਮਾਨਿਤ

 ਹਠੂਰ,23,ਦਸੰਬਰ-(ਕੌਸ਼ਲ ਮੱਲ੍ਹਾ)-ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਰਸੂਲਪੁਰ (ਮੱਲ੍ਹਾ)ਵਿਖੇ ਧਾਰਮਿਕ ਸਮਾਗਮ ਕਰਵਾਏ ਗਏ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠ ਸਾਹਿਬ …

ਸਕੂਲੀ ਵਿਿਦਆਰਥੀਆ ਨੂੰ ਕੋਟੀਆ ਵੰਡੀਆ

ਹਠੂਰ,23,ਦਸੰਬਰ-(ਕੌਸ਼ਲ ਮੱਲ੍ਹਾ)-ਸਮੂਹ ਸ਼ਹੀਦ ਸਿੰਘਾ ਅਤੇ ਛੋਟੇ ਸਾਹਿਬਜਾਦਿਆ ਦੀ ਯਾਦ ਨੂੰ ਸਮਰਪਿਤ ਗੁਰਦੀਪ ਸਿੰਘ ਸਰਾਂ ਕੈਨੇਡਾ ਅਤੇ ਮਾਸਟਰ ਨਗਿੰਦਰ ਸਿੰਘ ਸਰਾਂ ਦੇ ਪਰਿਵਾਰ ਵੱਲੋ ਸਰਕਾਰੀ ਪ੍ਰਾਈਮਰੀ ਸਕੂਲ ਡੱਲਾ ਦੇ 230 ਵਿਿਦਆਰਥੀ…

ਸਪਰਿੰਗ ਡਿਊ ਸਕੂਲ ਵਿੱਚ ਕ੍ਰਿਸਮਿਸ ਮਨਾਈ

ਜਗਰਾਓਂ 23 ਦਸੰਬਰ (ਅਮਿਤ ਖੰਨਾ)-ਇਲਾਕੇ ਦੀ ਪ੍ਰਸਿੱਧ ਸੰਸਥਾਂ ਸਪਰਿੰਗ ਡਿਊ ਸਕੂਲ ਨਾਨਕਸਰ ਵਿੱਚ ਸਕੂਲ ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਦੀ ਅਗਵਾਈ ਵਿੱਚ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਗਿਆ। ਸਕੂਲ ਵਿੱਚ ਜੂਨੀਅਰ ਵਿਭਾਗ ਨੂੰ ਬਹੁਤ ਹ…

ਬਲੌਜ਼ਮਜ਼ ਵਿਖੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੀਤਾ ਗਿਆ ਯਾਦ

ਜਗਰਾਓਂ 23 ਦਸੰਬਰ (ਅਮਿਤ ਖੰਨਾ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਧਿਆਪਕਾਂ ਵੱਲੋਂ ਸਾਰੇ ਿਿਵਦਆਰਥੀਆਂ ਨੂੰ ਇਤਿਹਾਸ ਤੋਂ ਜਾਣੂ…

50 ਪੇਟੀਆਂ ਸ਼ਰਾਬ ਬਰਾਮਦ ਹੋਈਆਂ

ਜਗਰਾਓਂ 23 ਦਸੰਬਰ (ਅਮਿਤ ਖੰਨਾ)-ਸੀਆਈਏ ਸਟਾਫ ਨੇ ਹਰਿਆਣਾ ਤੋਂ ਸਸਤੀ ਸ਼ਰਾਬ ਲਿਆ ਕੇ ਇਲਾਕੇ ਚ ਡਲੀਵਰੀ ਕਰਨ ਜਾ ਰਹੀ ਕਾਰਾਂ ਦੀ ਕਾਨਵਾਈ ਨੂੰ ਘੇਰਦਿਆਂ ਸ਼ਰਾਬ ਨਾਲ ਭਰੀ ਇਕ ਕਾਰ ਕਾਬੂ ਕਰ ਲਈ। ਇਸ ਕਾਰਵਾਈ ਦੌਰਾਨ ਸ਼ਰਾਬ ਨਾਲ ਭਰੀਆਂ ਦੋ…

ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ 

ਜਗਰਾਓਂ 23 ਦਸੰਬਰ (ਅਮਿਤ ਖੰਨਾ)-ਬੱਸ ਸਟੈਂਡ ਚੌਕੀ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ। ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਪਿੰਡ ਕੋਠੇ ਖੰਜੂਰਾ ਤੋਂ ਅਮਰਜੀਤ ਸਿੰਘ ਪਾਸੋਂ 20 ਬੋਤਲਾਂ ਸ਼ਰਾਬ ਬਰਾਮ…