ਲੁਧਿਆਣਾ

ਡਿਸਪੋਜ਼ਲ ਰੋਡ ਦੀਆ ਦੋ ਸੜਕਾਂ ਦਾ 62.19 ਲੱਖ ਦੀ ਲਾਗਤ ਨਾਲ ਕਰਵਾਇਆ ਕੰਮ ਸ਼ੁਰੂ

 ਜਗਰਾਉਂ (ਅਮਿਤ ਖੰਨਾ )ਨਗਰ ਕੌਂਸਲ ਜਗਰਾਓ ਵੱਲੋਂ ਵਿਕਾਸ ਕਾਰਜਾਂ ਦੀ ਲੜੀ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਅੱਜ ਡਿਸਪੋਜ਼ਲ ਰੋਡ ਅਤੇ ਉਸ ਦੇ ਨਾਲ ਲੱਗਦੀ ਸੜਕ ਦਾ ਉਦਘਾਟਨ ਪ੍ਰਧਾਨ ਜਤਿੰਦਰ ਪਾਲ ਰਾਣਾ,ਰਾਜੂ ਕਾਮਰੇਡ ਗੋਪਾਲ ਸ਼ਰਮਾ ਵੱਲ…

ਆਲ ਇੰਡੀਆ ਹਿਊਮਨ ਰਾਈਟਸ ਵੱਲੋਂ 25 ਬਜ਼ੁਰਗਾਂ ਨੂੰ ਪੈਨਸ਼ਨ ਵੰਡੀ 

ਜਗਰਾਓਂ 18 ਦਸੰਬਰ (ਅਮਿਤ ਖੰਨਾ) ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ 25 ਬਜ਼ੁਰਗਾਂ ਨੂੰ ਪੈਨਸ਼ਨ ਵੰਡੀ। ਸਥਾਨਕ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਕਰਵਾਏ ਸਮਾਗਮ 'ਚ ਮੁੱਖ ਮਹਿਮਾਨ ਲਖਵਿੰਦਰ ਸਿੰਘ ਔਲਖ ਕੈਨੇਡਾ ਤੇ ਬਲਵੀਰ ਸਿੰਘ…

ਪਿੰਡ ਚਚਰਾੜੀ ਵਿਖੇ ਬਣਨ ਵਾਲੀਆਂ ਸੜਕਾਂ ਅਤੇ ਸ਼ੈੱਡ ਦਾ ਕੰਮ ਚੇਅਰਮੈਨ ਕਾਕਾ ਗਰੇਵਾਲ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਸ਼ੁਰੂ ਕਰਵਾਇਆ 

ਜਗਰਾਓਂ 18 ਦਸੰਬਰ (ਅਮਿਤ ਖੰਨਾ) ਮਾਰਕਿਟ ਕਮੇਟੀ ਜਗਰਾਉਂ ਅਧੀਨ ਆਉਂਦੇ ਹਲਕਾ ਦਾਖਾ ਦੇ ਪਿੰਡ ਚਚਰਾੜੀ ਵਿਖੇ ਬਣਨ ਵਾਲੀਆਂ ਸੜਕਾਂ ਅਤੇ ਸ਼ੈੱਡ ਦਾ ਕੰਮ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਸ਼ੁਰੂ ਕਰਵਾਇਆ ਗਿਆ, ਇਹਨਾਂ ਕੰਮਾਂ ਤੇ 19 ਲੱਖ …

ਸ੍ਰੀ ਦਿਆ ਚੰਦ ਜੈਨ ਸੁਤੰਤਰਤਾ ਸੈਨਾਨੀ ਦੀ ਯਾਦ ਵਿੱਚ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ 

ਜਗਰਾਓਂ 18 ਦਸੰਬਰ (ਅਮਿਤ ਖੰਨਾ) ਸਵਰਗਵਾਸੀ ਸ੍ਰੀ ਦਿਆ ਚੰਦ ਜੈਨ ਸੁਤੰਤਰਤਾ ਸੈਨਾਨੀ ਦੀ ਯਾਦ ਵਿੱਚ ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ ਅੱਜ ਸ਼ੰਕਰਾ ਹਸਪਤਾਲ ਮੁੱਲਾਂਪੁਰ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂ…

ਕਲੇਰ ਵਲੋਂ ਪਿੰਡ ਪਿੰਡ ਵਰਕਰਾਂ ਨੂੰ ਲਾਮਬੰਦ ਕਰਕੇ 24 ਦਸੰਬਰ ਦੀ ਰੈਲੀ ਲਈ ਤਿਆਰੀਆਂ ਜ਼ੋਰਾਂ ਤੇ

ਜਗਰਾਉਂ ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸ ਸੁਖਬੀਰ ਸਿੰਘ ਬਾਦਲ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ) ਦੀ 24 ਦਸੰਬਰ ਦੀ ਜਗਰਾਉਂ ਰੈਲੀ ਨੂੰ ਕਾਮਯਾਬ ਕਰਨ ਲਈ ਅੱਜ ਐਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ ਵੱਲੋਂ ਸਰਕਲ ਮੱਲਾ ਤੇ ਹ…

ਵਿਧਾਨ ਸਭਾ ਹਲਕਾ 70 ਜਗਰਾਓ  ਵੋਟਰਾਂ ਨੂੰ ਜਾਗਰੂਕ ਕਰਨ ਲਈ ਈ ਵੀ ਐਮ ਮਸ਼ੀਨ ਕੈਂਪ ਲਗਾਇਆ

ਜਗਰਾਉਂ ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਮਾਨਯੋਗ ਨੋਡਲ ਅਫਸਰ ਸਵੀਪ ਕਮ ਵਧੀਕ ਡਿਪਟੀ ਕਮਿਸ਼ਨਰ, ਜਗਰਾਉਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਾਨਯੋਗ ਚੋਣਕਾਰ ਰਜਿਸਟਰੇਸ਼ਨ ਅਫਸਰ ਕਮ ਉਪ ਮੰਡਲ ਮੈਜਿਸਟਰੇਟ, ਜਗਰਾਉਂ  ਪਾਸੋਂ ਪ੍ਰਾਪਤ ਹਦ…

ਭੂਸ਼ਨ ਜੈਨ ਜੀ ਦੀ 21ਵੀਂ ਬਰਸੀ ਮੌਕੇ ਕੁਸ਼ਟ ਆਸ਼ਰਮ ਪਰਿਵਾਰਾਂ ਨੂੰ ਅੱਜ 41 ਰਜਾਈਆਂ ਵੰਡੀਆਂ 

ਜਗਰਾਓਂ 17 ਦਸੰਬਰ (ਅਮਿਤ ਖੰਨਾ) ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ ਸਮਾਜ ਸੇਵਕ ਸ੍ਰੀ ਰਜਿੰਦਰ ਜੈਨ ਦੇ ਬੇਟੇ ਸ੍ਰੀ ਭੂਸ਼ਨ ਜੈਨ ਜੀ ਦੀ 21ਵੀਂ ਬਰਸੀ ਮੌਕੇ ਕੁਸ਼ਟ ਆਸ਼ਰਮ ਪਰਿਵਾਰਾਂ ਨੂੰ ਅੱਜ 41 ਰਜਾਈਆਂ ਵੰਡੀਆਂ ਗਈਆਂ। ਇਸ ਮੌਕੇ ਸੁਸ…

ਦਿੱਲੀ ਸੰਘਰਸ਼ ਦੀ ਜਿੱਤ ਦਾ ਜਸ਼ਨ  ਮਨਾਉਣ ਲਈ ਵਿਸ਼ਾਲ ਜੇਤੂ ਸਮਾਰੋਹ ਕੀਤਾ

ਜਗਰਾਉਂ  17ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਇਲਾਕੇ ਦੇ ਵੱਡੇ ਪਿੰਡ ਕਾਉਂਕੇ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਦਿੱਲੀ ਸੰਘਰਸ਼ ਦੀ ਸ਼ਾਨਾਮੱਤਾ ਜਿੱਤ ਦਾ ਜਸ਼ਨ ਮਨਾਉਣ ਲਈ ਵਿਸ਼ਾਲ ਜੇਤੂ ਸਮਾਰੋਹ ਤੇ ਸਨਮਾਨ…

ਐਡਵੋਕੇਟ ਗੁਰਕੀਰਤ ਕੌਰ ਨੇ  ਸ਼ੇਰਪੁਰ ਕਲਾਂ ਦੀ ਸਰਪੰਚ  ਰਮਨਦੀਪ ਕੌਰ ਦੇ ਪਿੰਡ ਦੀਆਂ ਸੁਣੀਆਂ ਸਮੱਸਿਆਵਾਂ

ਜਗਰਾਉਂ  17 ਦਸੰਬਰ ( ਮਨਜਿੰਦਰ ਗਿੱਲ )ਕਾਂਗਰਸ ਪਾਰਟੀ ਦੇ ਆਗੂ  ਲੀਡਰ ਤੇ ਸੰਭਾਵਿਤ ਉਮੀਦਵਾਰ ਸ੍ਰੀਮਤੀ  ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ  ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਦੀ ਸਪੁੱਤਰੀ ਅਤੇ ਰਮਨਦੀਪ ਸਿੰਘ ਜਨਰਲ …

ਮਸ਼ੀਨਰੀ ਡੀਲਰ ਐਸੋਸੀਏਸ਼ਨ ਨੇ ਅੰਦੋਲਨ ਦੀ ਜਿੱਤ ਤੇ ਪ੍ਰਗਟਾਈ ਖ਼ੁਸ਼ੀ

ਜਗਰਾਓਂ 16 ਦਸੰਬਰ (ਅਮਿਤ ਖੰਨਾ)ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਨਾਲ ਦੇਸ਼ ਚੋਂ ਬੇਰੁਜ਼ਗਾਰੀ, ਭਿ੍ਸ਼ਟਾਚਾਰ, ਅਨਪੜਤਾ, ਕਾਰਪੋਰੇਟ ਘਰਾਣਿਆਂ ਦੀ ਲੁੱਟ, ਫਿਰਕਾਪ੍ਰਸਤੀ ਤੇ ਭਾਈ ਭਤੀਜਾਵਾਦ ਖ਼ਿਲਾਫ਼ ਸੰਘਰਸ਼ ਕਰਨ ਲਈ ਲੋਕਾਂ ਨੂੰ ਇਕ ਨਵੀਂ …