ਲੁਧਿਆਣਾ

ਮਾਰਕੀਟ ਕਮੇਟੀ ਦੇ ਡਾਇਰੈਕਟਰ ਹਾਕਮ ਸਿੰਘ ਕਾਲਾ ਨਹੀ ਰਹੇ

ਹਠੂਰ,26,ਦਸੰਬਰ-(ਕੌਸ਼ਲ ਮੱਲ੍ਹਾ)-ਪੰਜਾਬ ਪ੍ਰਦੇਸ ਕਾਗਰਸ ਦੇ ਸੀਨੀਅਰ ਆਗੂ ਮਾਰਕੀਟ ਕਮੇਟੀ ਹਠੂਰ ਦੇ ਡਾਇਰੈਕਟਰ ਹਾਕਮ ਸਿੰਘ ਕਾਲਾ ਅਚਾਨਕ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖਗੇ।ਇਸ ਦੁੱਖ ਦੀ ਘੜੀ ਵਿਚ ਡਾਇਰੈਕਟਰ ਹਾਕਮ ਸਿੰਘ ਕਾਲਾ ਦੇ…

ਰੈਲੀ ਵਿਚ ਪਹੁੰਚਿਆ ਦਾ ਕੀਤਾ ਧੰਨਵਾਦ

ਹਠੂਰ,26,ਦਸੰਬਰ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਜਗਰਾਓ ਵਿਖੇ ਹੋਈ ਫਤਿਹ ਰੈਲੀ ਵਿਚ ਪਹੁੰਚੇ ਸਮੂਹ ਵਰਕਰਾ ਅਤੇ ਆਹੁਦੇਦਾਰਾ ਦਾ ਐਸ ਓ ਆਈ ਦੇ ਸੂਬਾ ਜਨਰਲ ਸਕੱਤਰ ਸੰਦੀਪ ਸਿੰਘ ਮੱਲ੍ਹਾ ਨੇ ਧੰਨਵਾਦ ਕੀਤ…

ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ

ਹਠੂਰ,26,ਦਸੰਬਰ-(ਕੌਸ਼ਲ ਮੱਲ੍ਹਾ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਜਿਲ੍ਹਾ ਪੱਧਰੀ ਮੀਟਿੰਗ ਸੇਰ ਸਿੰਘ ਕਾਉਕੇ ਕਲਾਂ ਦੀ ਅਗਵਾਈ ਹੇਠ ਪਿੰਡ ਮਾਣੂੰਕੇ ਵਿਖੇ ਹੋਈ।ਮੀਟਿੰਗ ਸੁਰੂ ਕਰਨ ਤੋ ਪਹਿਲਾ ਕਿਸਾਨੀ ਸੰਘਰਸ ਦੇ ਸਮੂਹ ਸ਼ਹੀਦਾ ਦੀ ਯਾਦ…

ਹੁਣ ਸਿੱਧੂ ਦੱਸੇ ਕਾਂਗਰਸ ਦੀ ਬਰਾਤ ਦਾ ਲਾੜਾ ਕੌਣ ਹੈ-ਬੀਬੀ ਮਾਣੂੰਕੇ

ਧੋਖੇਬਾਜ਼ਾਂ ਨੂ ਨਕਾਰਕੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦਾ ਰਾਜ ਸਥਾਪਿਤ ਕਰਨਗੇ ਜਗਰਾਉਂ, 26 ਦਸੰਬਰ (ਜਸਮੇਲ ਗ਼ਾਲਿਬ ) ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਉਜ਼ਗਲਾਂ ਚੁੱਕਣ ਵਾਲੇ ਕਾਂਗਰਸ ਦੇ ਬੜਬੋਲੇ ਪ੍ਰਧਾਨ ਨ…

ਜਗਰਾਉਂ ਵੈੱਲਫੇਅਰ ਸੁਸਾਇਟੀ ਵੱਲੋਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ  

ਜਗਰਾਓਂ 26 ਦਸੰਬਰ (ਅਮਿਤ ਖੰਨਾ)-ਜਗਰਾਉਂ ਵੈੱਲਫੇਅਰ ਸੁਸਾਇਟੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਅਤੇ ਬਰਾੜ ਆਈਜ਼ ਸੈਂਟਰ ਸਰਾਭਾ ਨਗਰ ਲੁਧਿਆਣਾ ਦੇ ਸਹਿਯੋਗ ਨਾਲ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ  ਏ .ਐਸ .ਆਟੋਮੋਬਾਈਲਜ਼ …

ਸਵਰਗਵਾਸੀ ਭੂਸ਼ਨ ਜੈਨ ਜੀ ਯਾਦ ਵਿਚ ਕੋਰੋਨਾ ਵੈਕਸੀਨ ਕੈਂਪ ਲਗਾਇਆ

ਜਗਰਾਓਂ 26 ਦਸੰਬਰ (ਅਮਿਤ ਖੰਨਾ)-ਸਵਰਗਵਾਸੀ ਭੂਸ਼ਨ ਜੈਨ ਜੀ ਯਾਦ ਵਿਚ ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਸਿਵਲ ਹਸਪਤਾਲ ਜਗਰਾਓਂ ਦੇ ਸਹਿਯੋਗ ਨਾਲ ਨੌਵਾਂ ਕੋਰੋਨਾ ਵੈਕਸੀਨ ਕੈਂਪ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਈ ਜੀਨਾ ਦਰਗਾਹ ਜ…

52 ਲੱਖ ਰੁਪਏ ਦੀ ਲਾਗਤ ਨਾਲ ਰੂੰਮੀਂ ਤੋਂ ਅਖਾੜਾ ਸੜਕ ਤੇ ਪੈਂਦੀ ਡਰੇਨ ਤੇ ਨਵੇਂ ਉਸਾਰੇ ਪੁਲ ਦਾ ਉਦਘਾਟਨ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਕੀਤਾ 

ਜਗਰਾਓਂ 26 ਦਸੰਬਰ (ਅਮਿਤ ਖੰਨਾ)-ਪਿੰਡ ਰੂੰਮੀ ਤੋਂ ਅਖਾੜਾ ਲੰਿਕ ਸੜਕ ਦਾ 39.61 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਗਏ ਨਵੀਨੀਕਰਨ ਦਾ ਅਤੇ 52 ਲੱਖ ਰੁਪਏ ਦੀ ਲਾਗਤ ਨਾਲ ਰੂੰਮੀਂ ਤੋਂ ਅਖਾੜਾ ਸੜਕ ਤੇ ਪੈਂਦੀ ਡਰੇਨ ਤੇ ਨਵੇਂ ਉਸਾਰੇ ਪੁਲ …

ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਦੀ ਯਾਦ ਨੂੰ ਸਮਾਗਮ ਕਰਾਇਆ ਗਿਆ

ਜਗਰਾਉਂ  26 ਦਸੰਬਰ (ਜਸਮੇਲ ਗ਼ਾਲਿਬ) ਅੱਜ  ਪਿੰਡ ਗਾਲਬ ਰਣ ਸਿੰਘ ਗੁਰਦੁਆਰਾ ਸਾਹਿਬ ਜੀ ਦੇ  ਖਜ਼ਾਨਚੀ ਕੁਲਵਿੰਦਰ ਸਿੰਘ ਬਰਾੜ ਦੇ ਘਰ ਵਿੱਚ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ। ਪਿੰਡ ਫਤਿਹਗਡ਼੍ਹ ਸ…

ਪਿੰਡ ਚੀਮਨਾ ਤੋਂ ਬੁਜਗਰ ਰੋਡ ਤੇ ਸੂਏ ਉੱਪਰ 11 ਫੁੱਟ ਚੌੜੇ ਖ਼ਸਤਾ ਹਾਲਤ ਪੁੱਲ ਦੀ ਜਗ੍ਹਾ ਨਵੇਂ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ  

ਜਗਰਾਓਂ 24 ਦਸੰਬਰ (ਅਮਿਤ ਖੰਨਾ) ਮਾਰਕਿਟ ਕਮੇਟੀ ਜਗਰਾਉਂ ਅਧੀਨ ਪਿੰਡ ਚੀਮਨਾ ਤੋਂ ਬੁਜਗਰ ਰੋਡ ਤੇ ਸੂਏ ਉੱਪਰ 11 ਫੁੱਟ ਚੌੜੇ ਖ਼ਸਤਾ ਹਾਲਤ ਪੁੱਲ ਦੀ ਜਗ੍ਹਾ ਨਵੇਂ ਪੁਲ ਦੀ ਉਸਾਰੀ ਦਾ ਕੰਮ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵ…

ਬਲੌਜ਼ਮਜ਼ ਦੇ ਬੱਚਿਆਂ ਵੱਲੋਂ ਪੰਛੀਆਂ ਦੀ ਮੌਸਮ ਸਾਂਭ ਸੰਬੰਧੀ ਗਤੀਵਿਧੀ

ਜਗਰਾਓਂ 24 ਦਸੰਬਰ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਗਿਆਰਵ੍ਹੀਂ ਜਮਾਤ ਦੇ ਮੈਡੀਕਲ ਵਿਸ਼ੇ ਦੇ ਿਿਵਦਆਰਥੀਆਂ ਨੇ ਆਪਣੇ ਜੀਵ ਿਿਵਗਆਨ ਦੇ ਅਧਿਆਪਕ ਿਿਮਸਜ਼. ਡਾਲੀ ਦੀ ਸਹਾਇਤਾ ਨਾਲ ਆਪਣੇ ਸਿਲੇਬਸ ਵਿਚਲੇ ਵਿਸ਼ੇ ਸੰਬੰਧੀ ਠੰਡ ਦੇ ਮੌ…