ਨਗਰ ਕੀਰਤਨ ਦਾ ਕੀਤਾ ਸਵਾਗਤ; ਸਾਨੂੰ ਆਪਣੇ ਗੁਰੂਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਧੀਮਾਨ, ਸੌਈ, ਮਣਕੂ
ਜਗਰਾਓਂ 7 ਦਸੰਬਰ (ਅਮਿਤ ਖੰਨਾ ) ਜਗਰਾਉਂ ਵਿਖੇ ਕੋਠੇ ਸ਼ੇਰਜੰਗ ਬਾਬਾ ਬਹਾਦਰ ਸਿੰਘ ਗੁਰਦੁਆਰਾ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਜਗਰਾਉਂ ਵਿੱਚ…