ਸੱਤਪ੍ਰਰੀਤ ਸਿੰਘ ਦੇ ਜਨਮ ਦਿਨ ਦੀ ਖ਼ੁਸ਼ੀ ਚ 26 ਬਜ਼ੁਰਗਾਂ ਨੂੰ ਪੈਨਸ਼ਨ ਤੇ ਮਿਠਾਈ ਦੇ ਡੱਬੇ ਦਿੱਤੇ
ਜਗਰਾਓਂ 21 ਨਵੰਬਰ (ਅਮਿਤ ਖੰਨਾ) ਏਐੱਸ ਆਟੋਮੋਬਾਇਲ ਵਪਾਰਿਕ ਸੰਸਥਾ ਦੇ ਐੱਮਡੀ ਤੇ ਸਮਾਜ ਸੇਵੀ ਗੁਰਿੰਦਰ ਸਿੰਘ ਸਿੱਧੂ ਦੇ ਪਰਿਵਾਰ ਵੱਲੋਂ ਗੁਰਪੁਰਬ ਮੌਕੇ 26 ਬਜ਼ੁਰਗਾਂ ਨੂੰ ਪੈਨਸ਼ਨ ਤੇ ਮਿਠਾਈ ਵੰਡੀ। ਗੁਰੂ ਨਾਨਕ ਸਹਾਰਾ ਸੁਸਾਇਟੀ ਦੇ…