ਲੁਧਿਆਣਾ

ਸਰਕਾਰ ਵਿਰੁੱਧ ਨਾਅਰੇਬਾਜ਼ੀ ਤੇ ਧਰਨਾ ਦੇ ਕੇ ਨਰਸਾਂ ਵਲੋਂ ਪੱਕੇ ਕਰਨ ਲਈ ਐਨ ਆਰ ਐਚ ਐਮ ਕਰਮਚਾਰੀਆਂ ਦਾ ਰੋਸ

ਜਗਰਾਉਂ 20 ਨਵੰਬਰ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਸਿਵਲ ਹਸਪਤਾਲ ਜਗਰਾਉਂ ਵਿਖੇ ਐਨ ਆਰ ਐਚ ਐਮ ਕਰਮਚਾਰੀਆਂ,ਜੋ ਕਿ ਸਿਧਵਾ ਬੇਟ, ਅਤੇ ਹਠੂਰ ਨੇ ਸਰਕਾਰ ਵਿਰੁੱਧ ਕਈ ਸਾਲਾਂ ਤੋਂ ਆਪਣੀਆਂ ਮੰਗਾਂ ਪੁਰੀਆਂ ਨਾ ਹੋਣ ਤੇ ਸਰਕਾਰ ਵਿ…

 ਨਵੀਂ ਆਬਾਦੀ ਅਕਾਲਗੜ੍ਹ ਵਿਖੇ ਹਰ ਘਰ ਦਸਤਕ ਮੁਹਿੰਮ ਤਹਿਤ ਕਰੋਨਾ ਟੀਕਾਕਰਨ ਕੈਂਪ ਲਗਾਇਆ

ਸੁਧਾਰ, 20 ਨਵੰਬਰ ( ਜਗਰੂਪ ਸਿੰਘ ਸੁਧਾਰ ) ਅੱਜ ਡਾਕਟਰ ਹਰਪ੍ਰੀਤ ਸਿੰਘ ਐਸ ਐਮ ਓ ਸੁਧਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਹਰ ਘਰ ਦਸਤਕ ਮੁਹਿੰਮ ਤਹਿਤ ਪਿੰਡ ਸੁਧਾਰ ਅਤੇ ਪਰਤਾਪ ਨਗਰ ,ਨਵੀਂ ਆਬਾਦੀ ਅਕਾਲਗੜ੍ਹ ਵਿਖੇ ਸਿਹਤ ਵਿਭਾਗ ਦੀਆਂ ਛੇ …

ਕਾਲੇ ਕਾਨੂੰਨ ਰੱਦ ਹੋਣ ਦੇ ਮੋਦੀ ਦੇ ਐਲਾਨ ਤੋਂ ਬਾਅਦ ਪਿੰਡਾਂ ਤੇ ਸੰਘਰਸ਼ ਮੋਰਚਿਆਂ ਚ ਜਸ਼ਨ ਦਾ ਮਾਹੌਲ     

ਜਗਰਾਉਂ, 19 ਨਵੰਬਰ ( ਜਸਮੇਲ ਗ਼ਾਲਿਬ)  ਅੱਜ ਭਲਕੇ ਬਿਜਲਈ ਤੇ ਸੋਸ਼ਲ ਮੀਡੀਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਕਰਨ ਦੇ ਐਲਾਨ ਤੋਂ ਬਾਅਦ ਸਾਰੇ ਪਿੰਡਾਂ ਅਤੇ ਜਗਰਾਓਂ ਦੇ ਰੇਲ ਪਾਰਕ ਮੋਰਚ…

ਸਵਾਮੀ ਰੂਪ ਚੰਦ ਜੈਨ ਸਕੂਲ ਵਿਚ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਬਡ਼ੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਜਗਰਾਓਂ 19 ਨਵੰਬਰ (ਅਮਿਤ ਖੰਨਾ) ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਬਡ਼ੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਸਾਰੇ ਸਕੂਲ ਵਿੱਚ ਕੀਤੀ ਗਈ ਸ਼ਾਨਦਾਰ ਸਜਾਵਟ ਅਤੇ ਬੱਚਿ…

ਐੱਮਐੱਲਡੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿਖੇ ਟਾਪਰ-ਡੇ ਮਨਾਇਆ

ਜਗਰਾਓਂ 18 ਨਵੰਬਰ (ਅਮਿਤ ਖੰਨਾ) ਐੱਮਐੱਲਡੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ੇਰੇ-ਏ-ਪੰਜਾਬ ਲਾਲਾ ਲਾਜਪਤ ਰਾਏ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਟਾਪਰ-ਡੇ ਮਨਾਇਆ ਗਿਆ।ਇਸ ਸਮਾਗਮ ਚ ਸ਼ਹ…

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਜਗਰਾਓਂ 18 ਨਵੰਬਰ (ਅਮਿਤ ਖੰਨਾ) ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਤੋਂ ਨਗਰ ਕੀਰਤਨ ਸਜਾਇਆ ਗਿਆ। ਜੈਕਾਰਿਆਂ ਦੀ ਗੂੰਜ ਵਿਚ ਫੁੱਲਾਂ ਵਾਲੀ ਪਾਲਕੀ 'ਚ ਸ਼ੋ੍ਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰ…

ਡੀ. ਏ. ਵੀ. ਸੀ. ਪਬਲਿਕ ਸਕੂਲ ਵਿਖੇ ਹੱਬ  ਆਫ ਲਰਨਿੰਗ ਦੀ ਮੀਟਿੰਗ ਦਾ ਆਯੋਜਨ ਕੀਤਾ 

ਜਗਰਾਓਂ 18 ਨਵੰਬਰ (ਅਮਿਤ ਖੰਨਾ) ਸਥਾਨਕ ਡੀਏਵੀ ਸਕੂਲ ਵਿਖੇ ਬੁੱਧਵਾਰ ਹੱਬ ਆਫ਼ ਲਰਨਿੰਗ ਤਹਿਤ ਇਲਾਕੇ ਦੇ ਅੱਠ ਸਕੂਲਾਂ ਦੇ ਪਿੰ੍ਸੀਪਲਾਂ ਨੇ ਸੀਬੀਐੱਸਈ ਨੇ ਨਵੇਂ ਸਰਕੂਲਰਾਂ ਸਬੰਧੀ ਵਿਚਾਰਾਂ ਕੀਤੀਆਂ। ਪਿੰ੍ਸੀਪਲ ਬਿ੍ਜ ਮੋਹਨ ਬੱਬਰ ਨੇ …

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਮਨਾਇਆ ਗਿਆ ਗੁਰਪੁਰਬ

ਜਗਰਾਓਂ 18 ਨਵੰਬਰ (ਅਮਿਤ ਖੰਨਾ) ਸਿੱਖਾਂ ਦੇ ਸਰਤਾਜ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਬਹੁਤ ਹੀ ਸ਼ਰਧਾ ਭਾਵ ਨਾਲ ਮਨਾਇਆ ਗਿ…

44 ਖਪਤਕਾਰਾਂ ਦਾ 2 ਲੱਖ ਰੁਪਏ ਦੇ ਬਿੱਲ ਮਾਫ ਕੀਤੇ 

ਜਗਰਾਓਂ 18 ਨਵੰਬਰ (ਅਮਿਤ ਖੰਨਾ)ਅੱਜ ਪਿੰਡ ਗਿੱਦੜਵਿੰਡੀ ਵਿਖੇ ਪੰਜਾਬ ਸਰਕਾਰ ਵਲੋ 2 ਕਿਲੋਵਾਰਟ ਮੰਨਜੂਰਸ਼ੁਦਾ ਲੋਡ ਤੱਕ ਸਾਰੇ ਘਰੇਲੂ ਖਪਤਕਾਰਾਂ ਦੇ ਬਕਾਇਆ ਖੜ੍ਹੇ ਬਿਜਲੀ ਬਿੱਲਾਂ ਨੂੰ ਮੁਆਫ ਕਰਨ ਸਬੰਧੀ ਬਿਜਲੀ ਮਾਫੀ ਕੈਂਪ ਦਾ ਉਦਘਾ…

ਲੋਕ ਸੇਵਾ ਸੁਸਾਇਟੀ ਵੱਲੋਂ ਆਰ ਕੇ ਸਕੂਲ ਵਿੱਚ ਕਰਵਾਈ ਗਈ ਫੌਗਿੰਗ

  ਜਗਰਾਉਂ( ਅਮਿਤ ਖੰਨਾ  )ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਸ਼ਹਿਰ ਨੂੰ ਡੇਂਗੂ ਮੁਕਤ ਕਰਵਾਉਣ ਦੀ ਆਰੰਭੀ ਮੁਹਿੰਮ ਦੀ ਅੱਜ ਸਮਾਪਤੀ ਹੋਈ। ਅੱਜ ਆਰ ਕੇ ਸਕੂਲ ਵਿਖੇ ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾ…