ਸੰਪਾਦਕੀ

ਬੇਵੱਸ ਬਾਪ  ✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਕਾਕੂ ਦਾਤਣ ਕੁਰਲਾ ਕਰ ਕੇ ਵਿਹੜੇ ਵਿੱਚ ਡਾਹੇ ਮੰਜੇ ਤੇ ਆ ਕੇ ਬੈਠਾ ਹੀ ਸੀ.... ਮਿੰਦੋ ਨੇ ਚਾਹ ਦਾ ਗਲਾਸ ਲਿਆ ਕੇ ਕਾਕੂ ਨੂੰ ਫੜਾਉਂਦਿਆਂ ਕਿਹਾ.. ਸੁਣੋ ਜੀ ਅੱਜ ਸਵੇਰੇ ਸਵੇਰੇ ਤੁਹਾਨੂੰ ਖੁਸ਼ਖ਼ਬਰੀ ਸੁਣਾਉਂਦੀ ਹਾਂ...ਆਪਣੀ ਧੀ ਲ…

ਜੀਓ ਅਣਖ ਨਾਲ ✍️ ਹਰਪ੍ਰੀਤ ਕੌਰ ਸੰਧੂ

ਹਾਥੀ ਜਦੋਂ ਤੁਰਦਾ ਹੈ ਤਾਂ ਕੁਤੇ ਭੌਕਦੇ ਨੇ। ਕੁੱਤਿਆਂ ਦਾ ਕੰਮ ਹੈ ਭੌਕਣਾ। ਹਾਥੀ ਆਪਣੀ ਮਸਤ ਚਾਲ ਚਲਦਾ ਰਹਿੰਦਾ ਹੈ। ਓਹ ਕਦੇ ਵੀ ਕੁੱਤੇ ਦੀ ਪ੍ਰਵਾਹ ਨਹੀਂ ਕਰਦਾ। ਚੀਤਾ ਸਭ ਤੋਂ ਤੇਜ਼ ਦੌੜਦਾ ਹੈ ਪਰ ਇਹ ਸਾਬਤ ਕਰਨ ਲਈ ਓਹ ਕੁੱਤਿ…

ਇਨਸਾਨ ਕੌਣ (ਮਿੰਨੀ ਕਹਾਣੀ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

ਬੱਸ ਸਟੈਂਡ ਦੇ ਕਾਫ਼ੀ ਗਹਿਮਾ - ਗਹਿਮੀ ਹੈ । ਉਹ ਅਪਾਹਜ ਬੁੱਢੀ ਭਿਖਾਰਨ ਔਰਤ ਹੌਲੇ -ਹੌਲੇ  ਘੜੀਸਦੀ ਹੋਈ ਹਰ ਇਕ ਅੱਗੇ ਝੋਲੀ ਅੱਡ ਰਹੀ ਹੈ। ਕੋਈ ਇੱਕ- ਦੋ ਤੇ ਕੋਈ ਪੰਜ -ਦਸ ਰੁਪਏ ਉਸਦੀ ਝੋਲੀ ਵਿਚ ਪਾ ਰਿਹਾ ਹੈ। ਪਰ ਬਹੁਤੇ ਉਸਨੂੰ ਝ…

ਅਜੋਕੀ ਸੋਚ ✍️ ਕੁਲਵਿੰਦਰ ਕੌਰ ਬਾਜਕ

ਅੱਜ ਕੁੱਝ ਵਕਤ ਜਦੋਂ ਵਿਹਲੇ ਬੈਠੇ ਸੀ ਤੇ ਗੱਲਾਂ ਚੱਲ ਰਹੀਆਂ ਸਨ ਕੇ  ਨੌਕਰੀ ਵਾਲੇ ਬੰਦੇ ਬਸ ਘਰ ਤੋਂ ਦਫ਼ਤਰ ਤੇ ਫ਼ਿਰ ਮੁੜ ਦਫ਼ਤਰ ਤੋਂ ਘਰ ,ਇਹੀ ਜ਼ਿੰਦਗੀ ਏ ਬਸ ਸਾਡੀ ਤਾਂ ਉਹ ਕਹਿਣ ਲੱਗੇ। ਅਚਾਨਕ ਹੀ ਉਸ ਕਿਹਾ ਕੇ ਜੇਕਰ ਅਜੋਕੇ ਦੌ…

ਨਿਰਾਸ਼ਾ ਦੇ ਹਨੇਰੇ ਨੂੰ ਮਾਰ ਕਰਦੀ ਉਮੀਦ ਦੀ ਕਿਰਣ  ✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਆਸ ਤੇ ਉਮੀਦ ਦੇ ਸਹਾਰੇ ਹੀ ਦੁਨੀਆਂ ਟਿਕੀ ਹੋਈ ਹੈ... ਨਿਰਾਸ਼ਾ ਭਰਿਆ ਜੀਵਨ ਡੂੰਘੇ ਖੂਹ ਵੱਲ ਧੱਕਦਾ ਹੈ.... ਇਨਸਾਨ ਨੂੰ ਉਮੀਦ ਦੇ ਸਹਾਰੇ ਟਿਕੇ ਰਹਿ ਕੇ ਜੀਵਨ ਵਿੱਚ ਸੰਘਰਸ਼ ਕਰਦੇ ਸਫ਼ਲਤਾ ਹਾਸਿਲ ਕਰਨ ਤੋਂ ਦੁਨੀਆਂ ਦੀ ਕੋਈ ਵੀ ਤਾਕ…

  ਮਿਸ  ਯੂ  ( ਮਿੰਨੀ ਕਹਾਣੀ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

ਮੈ ਜਦ ਵੀ ਮੋਬਾਈਲ ਤੇ ਵਟਸਐਪ  ਜਾ ਫੇਸਬੁੱਕ ਦੇ ਸਟੇਟਸ ਦੇਖਦੀ ਆ ਹਮੇਸ਼ਾਂ  ਸਾਡੇ ਇਕ ਜਾਣਕਾਰ  ਹਰਮਨ ਦੇ ਆਪਣੀ ਸਵਰਗਵਾਸੀ  ਪਤਨੀ ਦੀ ਯਾਦ 'ਚ ਤੜਪਦਿਆਂ ਸਟੇਟਸ  ਪਾਏ  ਹੁੰਦੇ....l                   ਉਸ ਦੇ ਸਟੇਟਸ ਦੇਖ ਮੇਰੀਆ…

ਆਲ੍ਹਣਾ ✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਗੋਪੀ ਦੇ ਘਰ ਦੇ ਬਨੇਰੇ ਤੇ ਅੱਜ ਜਦੋਂ ਕਾਂ ਆ ਕੇ ਬੈਠਿਆ ਤਾਂ ਗੋਪੀ ਨੇ ਦੇਖਿਆ ਅੱਜ ਉਹ ਕਾਂ ਚੁਪਚਾਪ ਬੈਠਾ ਸੀ, ਜਿਵੇਂ ਅੰਦਰ ਹੀ ਅੰਦਰ ਬਹੁਤ ਵੱਡਾ ਦੁੱਖ ਉਸਨੂੰ ਖਾ ਗਿਆ ਹੋਵੇ।    ਅਕਸਰ ਇਹ ਕਾ ਜਦੋਂ ਵੀ ਗੋਪੀ ਦੇ ਘਰ ਦੇ ਬਨੇਰੇ…

ਕਦੇ ਕਦੇ ਇੰਝ ਵੀ ਹੁੰਦਾ ਹੈ......! ✍️ ਸੰਦੀਪ ਦਿਉੜਾ

 ਕੁਝ ਦਿਨ ਪਹਿਲਾਂ ਮੈਂ ਤੇ ਮੇਰਾ ਇੱਕ ਮਿੱਤਰ ਸਾਡੇ ਇੱਕ ਹੋਰ ਮਿੱਤਰ ਦੀ ਸੱਸ ਦੇ ਭੋਗ ਉੱਤੇ ਚੋਖਾ ਪੈਲੇਸ ਮੋਗਾ ਵਿਖੇ ਗਏ।ਅਸੀਂ ਪੁੱਛ-ਪੁਛਾ ਕੇ ਚੋਖਾ ਪੈਲੇਸ ਵਿੱਚ ਸਹੀ ਸਮੇਂ ਉੱਤੇ ਪਹੁੰਚ ਗਏ। ਮੱਥਾ ਟੇਕਣ ਵਾਲਿਆਂ ਦੀ ਲਾਇਨ ਲੱਗੀ ਹ…

ਮਿੰਨੀ ਕਹਾਣੀ (ਗੁੰਮਰਾਹ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

ਮੇਰਾ ਅਗਲੇ ਦਿਨ ਅੰਗਰੇਜੀ ਦਾ ਪੇਪਰ ਸੀ। ਮੇਰੇ ਮੰਮੀ ਪੰਡਿਤ ਜੀ ਨੂੰ ਲੈ ਆਏ ਤੇ ਮੈਨੂੰ ਕਿਹਾ ਕਿ,"ਬੇਟੀ,ਇਹਨੂੰ ਹੱਥ ਦਿਖਾ,ਜਰੂਰ ਕੁਝ.......!"   "ਪਰ ਮੰਮੀ,ਮੇਰੇ ਕੋਲ ਵਕਤ ਨਹੀਂ ਕੱਲ੍ਹ ਮੇਰਾ ਪੇਪਰ.......।" ਪਰ ਮਾਂ ਦੇ ਵਾਰ…

ਤੈ ਕੀ ਦਰਦ ਨਾ ਆਇਆ  ? ✍️ ਬੁੱਧ ਸਿੰਘ ਨੀਲੋਂ

  ਜੇ  ਜ਼ਿੰਦਗੀ  ਵਿੱਚ  ਦਰਦ ਨਾ ਹੁੰਦਾ  ਤੇ ਬੰਦਾ ਮਰਦ ਨਾ ਹੁੰਦਾ  ਸਗੋਂ  ਕੁੱਝ  ਹੋਰ ਹੁੰਦਾ  ।  ਧੁੱਪ ਤੇ ਛਾਂ, ਦਿਨ ਤੇ ਰਾਤ, ਦੁੱਖ  ਤੇ ਸੁਖ, ਚੁਪ ਤੇ ਸ਼ੋਰ, ਖੁਸ਼ੀ ਤੇ ਗਮੀ, ਕੋਲ ਤੇ ਦੂਰ, ਸਰਦੀ ਤੇ ਗਰਮੀ ,  ਜੀਵਨ ਤੇ ਮੌਤ ।…

01 ਫਰਵਰੀ ਬਰਸੀ 'ਤੇ ਵਿਸ਼ੇਸ਼ ( ਜਸਵੰਤ ਸਿੰਘ ਕੰਵਲ ਨੂੰ ਯਾਦ ਕਰਦਿਆਂ ) ✍️ ਸ. ਸੁਖਚੈਨ ਸਿੰਘ ਕੁਰੜ

27 ਜੂਨ 1919 ਦਾ ਦਿਨ ਭਾਗਾਂ ਭਰਿਆ ਸੀ। ਇਸ ਦਿਨ ਪਿਤਾ ਸ.ਮਾਹਲਾ ਸਿੰਘ ਗਿੱਲ ਤੇ ਮਾਤਾ ਹਰਨਾਮ ਕੌਰ ਦੇ ਘਰ ਢੁੱਡੀਕੇ ਪਿੰਡ ਦੀ ਕਪੂਰਾ ਪੱਤੀ ਵਿੱਚ ਜਸਵੰਤ ਸਿੰਘ ਦਾ ਜਨਮ ਹੋਇਆ। ਜਿਸ ਨੇ ਬਾਅਦ ਵਿੱਚ ਪੰਜਾਬੀ ਸਾਹਿਤ ਜਗਤ ਵਿੱਚ ਸਭ ਤੋਂ…

ਮਿੰਨੀ ਕਹਾਣੀ - ਛਾਣਬੀਣ   ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ         

 ਮੇਰੀ ਗੁਆਂਢਣ ਬਖਸ਼ੀ ਹਰ ਵੇਲੇ ਕਿਸੇ ਨਾ ਕਿਸੇ ਕੰਮ ਵਿੱਚ ਲੱਗੀ ਰਹਿੰਦੀ । ਪਰ ਜਦੋਂ ਦਾ ਉਸਨੂੰ ਕੰਮ ਕਰਨ ਲਈ ਇੱਕ  ਭਈਆ ਮਿਲ ਗਿਆ ਸੀ, ਉਹ ਹਰ ਵੇਲੇ ਵਿਹਲੀ ਹੀ ਬੈਠੀ ਰਹਿੰਦੀ l ਕਈ ਵਾਰ ਮੇਰਾ ਵੀ ਦਿਲ ਚਾਹੁੰਦਾ, 'ਹਾਏ! ਮੈਨੂੰ ਵੀ ਕ…

ਖੁਸ਼ਵੰਤਨਾਮਾ- "ਅਜ਼ਾਦ ਅਤੇ ਖਰੀ ਕਲਮ ਦਾ ਧਨੀ" ✍️ ਕੁਲਦੀਪ ਸਿੰਘ ਰਾਮਨਗਰ

  ਵਿਗਿਆਨਕ, ਤਰਕਵਾਦ, ਉਦਾਰ ਮਾਨਵਤਾਵਾਦ ਅਤੇ ਕਦੇ ਕਦੇ ਰੋਮਾਂਟਿਕ ਰਚਨਾਵਾਂ ਖੁਲ ਕੇ ਲਿਖਣ ਵਾਲੇ ਹਰ ਭਾਸ਼ਾ ਦੇ ਲੇਖਕ ਖ਼ੁਸ਼ਵੰਤ ਸਿੰਘ ਦਾ ਜਨਮ 2 ਫ਼ਰਵਰੀ 1915 ਨੂੰ ਬਰਤਾਨਵੀ ਪੰਜਾਬ ਵਿੱਚ ਹਡਾਲੀ (ਹੁਣ ਖ਼ੁਸ਼ਬ ਜ਼ਿਲਾ, ਪਾਕਿਸਤ…

ਬਾਬਾ ਦੀਪ ਸਿੰਘ ਜੀ ਜਨਮ-ਦਿਨ ’ਤੇ ਵਿਸ਼ੇਸ਼ ✍️ ਕਰਨੈਲ ਸਿੰਘ ਐੱਮ.ਏ

ਸੀਸ ਤਲੀ ਤੇ ਰੱਖ ਕੇ ਲੜਨ ਵਾਲੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ ਸੰਨ 1682 ਈ: ਨੂੰ ਪਿਤਾ ਭਾਈ ਭਗਤਾ ਜੀ ਅਤੇ ਮਾਤਾ ਜਿਉੂਣੀ ਜੀ ਦੇ ਘਰ ਪਿੰਡ ਪਹੂਵਿੰਡ ਜ਼ਿਲ੍ਹਾ ਤਰਨਤਾਰਨ (ਪੰਜਾਬ) ਵਿਖੇ ਹੋਇਆ। ਦੋਵੇਂ …

25 ਜਨਵਰੀ ਵੋਟਰ ਦਿਵਸ ਤੇ ਵੋਟ ਦੀ ਵਰਤੋਂ ਕਿਵੇਂ ਕਰੀਏ ✍️ ਸੁਰਜੀਤ ਸਿੰਘ ਸਾਬਕਾ ਈ ਓ

ਅੱਜ ਪੱਚੀ ਜਨਵਰੀ ਭਾਰਤੀ ਚੋਣ ਕਮਿਸ਼ਨ ਵੱਲੋਂ 2011 ਨੂੰ ਵੋਟਰ ਦਿਵਸ ਨੂੰ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ। 25-1-2011 ਤੋਂ ਬਾਅਦ ਹਰ ਸਾਲ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਂਦਾ ਹੈ। ਇਹ …

"ਕਿਵੇਂ ਬਣਿਆ ਭਾਰਤੀ ਸੰਵਿਧਾਨ"✍️ ਕੁਲਦੀਪ ਸਿੰਘ ਰਾਮਨਗਰ

  ਭਾਰਤ ਵਿੱਚ 26 ਜਨਵਰੀ ਨੂੰ ਗਣਤੰਤਰਤਾ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਹ ਦਿਨ ਬਹੁਤ ਮਹੱਤਵਪੂਰਨ ਹੈ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ। ਭਾਰਤ ਦੇ ਸੰਵਿਧਾਨ ਦਾ ਬਣਨਾ ਅਤੇ ਇਸ ਦਾ ਲਾਗੂ ਹੋਣਾ, ਇਸਦੇ ਪਿੱਛੇ ਬਹੁਤ ਲੰਬਾ…

ਕਹਾਣੀ  - ਮੌਜਾਂ ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ    

                                   "ਬਾਬਾ ਜੀ! ਬਾਬਾ ਜੀ!! ਲਓ ਮੈਂ ਸਾਰਾ ਸਾਮਾਨ ਲੈ ਆਇਆ ਜਿਹੜਾ- ਜਿਹੜਾ ਤੁਸਾਂ ਕਿਹਾ ਸੀ", ਜਗਤਾਰ ਨੇ ਡੇਰੇ ਚ ਵੜਦਿਆਂ ਬਾਬੇ ਦੇ ਸਾਹਮਣੇ ਜਾਂਦੀਆਂ   ਹੀ ਕਿਹਾ। "ਹੁਣ ਤਾਂ ਮੇਰੀ ਧੀ ਦਾ ਸਾਕ…

ਆਪਣਾ ਕੌਣ ✍️ ਹਰਪ੍ਰੀਤ ਕੌਰ ਸੰਧੂ

ਚੀਕੂ ਨੇ ਦਸਵੀਂ ਵਿਚ ਪੜ੍ਹਦਿਆਂ ਹੀ ਕੈਨੇਡਾ ਜਾ ਕੇ ਪੜ੍ਹਨ ਦਾ ਫੈਸਲਾ ਕਰ ਲਿਆ ਸੀ। ਮੰਮੀ ਡੈਡੀ ਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਉਹ ਤਾਂ ਬਸ ਚੀਕੂ ਨੂੰ ਖੁਸ਼ ਦੇਖਣਾ ਚਾਹੁੰਦੇ ਸੀ। ਬਾਰ੍ਹਵੀਂ ਦਾ ਨਤੀਜਾ ਆਉਂਦੇ ਹੀ ਚੀਕੂ ਦੀ ਟੋਰੰਟੋ…

ਛੱਬੀ ਜਨਵਰੀ ‘ਤੇ ਵਿਸ਼ੇਸ਼ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ।ਭਾਰਤ ਵਾਸੀਆਂ ਨੂੰ ਆਪਣੇ ਦੇਸ਼ ‘ਤੇ ਮਾਣ ਹੈ। ਸਕੂਲਾਂ ਕਾਲਜਾਂ ਵਿੱਚ ਹਰ 26 ਜਨਵਰੀ ਨੂੰ ਇਹ ਦਿਵਸ ਧੂਮ-ਧਾਮ ਨਾਲ ਮਨਾਇਆਂ ਜਾਂਦਾ ਹੈ।ਸੁਤੰਤਰਤਾ ਦੇ ਬਾਅਦ 26 ਜਨਵਰੀ 1950 ਨੂੰ ਭਾਰਤ …

ਆਓ ਜਾਣਦੇ ਹਾਂ ਫ਼ਾਹਿਯਾਨ ਬਾਰੇ ✍️ ਪੂਜਾ ਰਤੀਆ

ਫ਼ਾਹਿਯਾਨ ਇਕ ਚੀਨੀ ਯਾਤਰੀ ਸੀ। ਉਹ ਪਿੰਗਯਾਂਗ ਦਾ ਵਸਨੀਕ ਸੀ, ਜੋ ਅਜੋਕੇ ਸ਼ਾਂਸੀ ਸੂਬੇ ਵਿੱਚ ਹੈ। ਉਸ ਨੇ ਛੋਟੀ ਉਮਰ ਵਿਚ ਹੀ ਸੰਨਿਆਸ ਲੈ ਲਿਆ ਸੀ। ਉਸਨੇ ਆਪਣਾ ਜੀਵਨ ਬੁੱਧ ਧਰਮ ਦੇ ਆਦਰਸ਼ਾਂ ਦਾ ਪਾਲਣ ਅਤੇ ਪ੍ਰਚਾਰ ਕਰਨ ਵਿੱਚ ਬਿਤਾ…