ਸੰਪਾਦਕੀ

ਬੁੱਧ ਬਾਣ ✍️ ਬੁੱਧ ਸਿੰਘ ਨੀਲੋਂ

ਲੋਕ ਕਹਾਣੀ ਦਾ ਪੁਨਰ ਬਿਰਤਾਂਤ  ਗਿੱਦੜ ਸਿੰਗੀ ਵਾਲ਼ੇ ਗਿੱਦੜਾਂ ਦੀਆਂ ਮਿਆਂਕਾਂ ! ਪੰਜਾਬ ਵਿੱਚ ਨਕਲੀ ਸ਼ੇਰਾਂ ਦੇ ਮਚਾਏ ਆਤੰਕ ਤੋਂ ਬਚਣ ਲਈ ਜੰਗਲੀ ਜਾਨਵਰਾਂ ਨੇ ਇਕੱਠੇ ਹੋ ਕੇ ਮਤਾ ਪਕਾਇਆ ਤੇ  ਉਹਨਾਂ ਨੇ ਨਵੀਂ ਬਣੀ ਗਿੱਦੜ ਪਾ…

  ਅੰਤਰਰਾਸ਼ਟਰੀ ਅਹਿੰਸਾ ਦਿਵਸ ✍️ ਰਜਵਿੰਦਰ ਪਾਲ ਸ਼ਰਮਾ

02 ਅਕਤੂਬਰ ਨੂੰ ਹਰ ਸਾਲ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਇਸ ਦਿਨ ਪੂਰੀ ਦੁਨੀਆ ਵਿਚ ਪ੍ਰੋਗਰਾਮ ਉਲੀਕ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ।…

ਨਿਊਜੀ਼ਲੈਂਡ ਦੇਸ਼ ਬਾਰੇ- 

 *ਨਿਊਜ਼ੀਲੈਂਡ ਵਿੱਚ ਲੋਕ ਘਰਾਂ ਵਿੱਚ ਰੱਖਣੇ ਹਨ ਜਾਂ ਬੇਘਰ ਕਰਨੇ ਹਨ?* -ਕੀ ਤੁਹਾਡੀਆਂ ਵੋਟਾਂ ਕਰਨਗੀਆਂ ਫੈਸਲਾ? *ਆਪਣੇ ਨਜ਼ਰੀਏ ਤੋਂ  ਲੇਬਰ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕੁੱਝ ਅਜਿਹੀਆਂ ਪਾਲਸੀਆਂ ਲਿਆਂਦੀਆਂ ਜਿਨ੍ਹਾਂ…

ਅਜੋਕੇ ਸਮਾਜ ਦੀ ਦਸ਼ਾ ਉਜਾਗਰ ਕਰਦੀ ਹੈ ਫ਼ਿਲਮ ਗੱਡੀ ਜਾਂਦੀ ਏ ਛਲਾਂਗਾਂ ਮਾਰਦੀ

ਅਜੋਕੇ ਸਮਾਜ ਵਿੱਚ ਅਜਿਹੀਆਂ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਹਨ ਜਿਹਨਾਂ ਨੇ ਸਮਾਜ਼ ਨੂੰ ਪਿਛਲੇ ਲੰਮੇ ਸਮੇਂ ਤੋਂ ਆਪਣੇ ਸ਼ਿਕੰਜੇ ਵਿਚ ਜਕੜਿਆ ਹੋਇਆ ਹੈ ਇਹਨਾਂ ਵਿੱਚੋਂ ਹੀ ਇੱਕ ਹੈ ਦਾਜ਼ ਦੀ ਸਮੱਸਿਆ। ਬੀਤੇ ਦਿਨ ਹੀ ਰਿਲੀਜ਼ ਹੋ…

ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ….. ਪਤਝੜ ਮੌਸਮ ਖ਼ਾਮੋਸ਼ ਹੋ ਗਿਆ , ਝੁੱਲ਼ੀ ਬੜੀ ਹਨੇਰੀ , ਮੁੜ ਆਜਾ ਭਗਤ ਸਿਆ , ਲੋੜ ਪੈ ਗਈ ਵਤਨ ਨੂੰ ਤੇਰੀ । ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ, ਚੱਕ …

   ਨਫ਼ਰਤੀ ਭਾਸ਼ਣ ✍️ ਰਜਵਿੰਦਰ ਪਾਲ ਸ਼ਰਮਾ

                     ਨਫ਼ਰਤੀ ਭਾਸ਼ਣ ਸੱਤਾ ਦਾ ਮੋਹ ਵਿਅਕਤੀ ਨੂੰ ਕੁਝ ਵੀ ਕਰਨ ਲਈ ਮਜਬੂਰ ਕਰ ਦਿੰਦਾ ਹੈ। ਸੱਤਾ ਲਈ ਵਿਅਕਤੀ ਸਹੀ ਗ਼ਲਤ, ਚੰਗਾ ਮਾੜਾ ਕੁਝ ਨਹੀਂ ਸੋਚਦਾ ਉਸਦਾ ਨਿਸ਼ਾਨਾ ਸਿਰਫ਼ ਕੁਰਸੀ ਨੂੰ ਪ੍ਰਾਪਤ ਕਰਨ ਦਾ ਨਸ਼…

ਉਧੇੜ ਬੁਣ..…(ਮਿੰਨੀ ਕਹਾਣੀ) ✍️ ਮਨਜੀਤ ਕੌਰ ਧੀਮਾਨ

ਉਧੇੜ ਬੁਣ..…                 ਮਾਂ, ਇਹ ਕੀ ਕਰਦੀ ਰਹਿੰਦੀ ਏਂ? ਸਵੈਟਰ ਬੁਣ ਲੈਂਦੀ ਏਂ ਤੇ ਫ਼ੇਰ ਆਪੇ ਉਧੇੜ ਦਿੰਦੀ ਏਂ। ਐਵੇਂ ਸਮਾਂ ਖ਼ਰਾਬ ਕਰਦੀ ਰਹਿੰਦੀ ਏਂ।ਪੇਕੀਂ ਆਈ ਧੀ ਰਾਣੋ ਨੇ ਮਾਂ ਦੇ ਕੋਲ਼ ਬੈਠਦਿਆਂ ਕਿਹਾ।      …

ਪੜ੍ਹ ਗੁਰਨਾਮ ਕੁਰੇ ਕਾਟ, ਯਾਰ ਦਾ ਆਇਆ ✍️ ਬੁੱਧ ਸਿੰਘ ਨੀਲੋਂ

ਬੁੱਧ ਚਿੰਤਨ  ਪੜ੍ਹ ਗੁਰਨਾਮ ਕੁਰੇ ਕਾਟ, ਯਾਰ ਦਾ ਆਇਆ ਜਦੋਂ ਕੋਈ ਵਿਆਹ ਹੁੰਦਾ ਸੀ ਤਾਂ ਲਾਗੀ ਦੇ ਹੱਥ ਗੱਡੀ ਭੇਜਦੇ ਸੀ। ਉਸ ਗੱਠ ਤੇ ਖੱਮਣੀ ਬੰਨ੍ਹ ਕੇ ਚੌਲ ਦੇ ਦਾਣੇ ਤੇ ਹਲਦੀ ਲਾਈ ਹੁੰਦੀ ਸੀ । ਗੱਠ ਤੋਰਨੀ ਤੇ ਖੋਲ੍ਹਣੀ ਇਕ …

ਵਰਿਆਮ ਸਿੰਘ ਸੰਧੂ ਤੇ ਉਹਦਾ ਰਚਨਾ ਸੰਸਾਰ ✍️

ਸਰਕਾਰੀ ਰਿਕਾਰਡ ਮੁਤਾਬਕ ਵਰਿਆਮ ਸਿੰਘ ਸੰਧੂ ਦਾ ਜਨਮ ਪਿੰਡ ਚਵਿੰਡਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ 10 ਸਤੰਬਰ 1945(ਅਸਲ 5 ਦਸੰਬਰ 1945) ਨੂੰ ਪਿਤਾ ਦੀਦਾਰ ਸਿੰਘ ਦੇ ਘਰ ਮਾਤਾ ਜੋਗਿੰਦਰ ਕੌਰ ਦੀ ਕੁੱਖੋਂ ਹੋਇਆ।  ਵਰਿਆਮ ਸਿੰਘ…

ਮਹਿੰਗੀ ਸਾਬਨ ਦੀ ਟਿੱਕੀ(ਕਲੋਲ) ✍️ ਸੰਦੀਪ ਦਿਉੜਾ

ਮਹਿੰਗੀ ਸਾਬਨ ਦੀ ਟਿੱਕੀ(ਕਲੋਲ)          ਪਿਛਲੇ ਮਹੀਨੇ ਦੀ ਗੱਲ ਹੈ ਕਿ ਮੇਰਾ ਇੱਕ ਦੋਸਤ ਮੇਰੇ ਕੋਲ ਘਰ ਆਇਆਂ।               "ਹਾਂ ਬਈ ਯਾਰਾਂ ਕਿਵੇਂ ਹੈ? "   "ਵਧੀਆਂ ਬਾਈ ਤੂੰ ਸੁਣਾ ਕਿਵੇਂ ਹੈ? ਬੜੇ ਦਿਨਾਂ ਬਾਅਦ …

ਦਰਵੇਸ਼ ਦੀ ਫ਼ਕੀਰੀ ✍️ ਸੁਰਜੀਤ ਸਾੰਰਗ

ਜਿੰਦਗੀ, ਕੁਦਰਤ ਦੀ ਕਰਾਮਾਤੀ ਦੇਣ ਹੁੰਦੀ ਹੈ। ਜ਼ਿੰਦਗੀ ਲਈ ਮੌਤ, ਕਸ਼ਟ, ਦੁੱਖ, ਵਿਨਾਸ਼, ਜ਼ਖ਼ਮ, ਪੀੜਾ, ਮੁਸ਼ਕਲ ਔਕੜ ਵਰਗੀਆਂ ਮਾਰੂ ਵਸਤਾਂ ਨੂੰ ਪੈਦਾ ਕਰਨਾ ਆਦਮੀ ਦੇ ਅਧਿਕਾਰ ਖੇਤਰ ਵਿਚ ਨਹੀਂ ਹੋਣਾ ਚਾਹੀਦਾ।           …

ਕਿਤਾਬਾਂ ਤੇ ਸਮੁੰਦਰ ✍ ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਕਿਤਾਬਾਂ ਗਿਆਨ ਦਾ ਸਮੁੰਦਰ ਹੁੰਦੀਆਂ ਹਨ l ਇਨ੍ਹਾਂ ਵਿੱਚੋਂ ਜਿੰਨਾ ਮਰਜ਼ੀ ਗਿਆਨ ਪ੍ਰਾਪਤ ਕਰ ਲਵੋ ਇਹ ਮੁੱਕਦਾ ਨਹੀਂ l  ਇਹ ਵਿਅਕਤੀ ਤੇ ਨਿਰਭਰ ਕਰਦਾ ਹੈ ਕਿ ਉਸ ਨੇ ਕਿਹੜੀ ਕਿਤਾਬ ਪੜ੍ਹਨੀ ਹੈ, ਸਮਝਣੀ ਹੈ, ਜਿੰਦਗੀ ਵਿੱਚ ਅਪਣਾਉਣੀ…

ਸੰਵਾਦ  ✍ ਜਸਪਾਲ ਜੱਸੀ

ਭਗਤ ਸਿੰਘ ਰਾਜਗੁਰੂ ਤੇ ਸੁਖਦੇਵ‌ । ਕਿਵੇਂ ਭਗਤ ਸਿਆਂ ਉਦਾਸ ਲਗਦੈਂ ? ਨਹੀਂ ਸੁਖਦੇਵ !  ਕੁਛ ਦਿਨਾਂ ਤੋਂ ਆਪਣਿਆਂ ਦੀ ਨੀਚਤਾ ਅਤੇ ਹੋਛਾਪਣ ਦੇਖ ਰਿਹਾਂ। ਜੋ ਆਪਾਂ ਆਜ਼ਾਦੀ ਤੋਂ ਪਹਿਲਾਂ ਸੋਚਿਆ ਸੀ, ਉੱਥੇ ਤੱਕ ਤਾਂ ..... …

ਸਾਉਣ ਮਹੀਨਾ ਦਿਨ ਤੀਆਂ ਦੇ ✍️ ਰਾਜਿੰਦਰ ਰਾਣੀ

**ਸਾਉਣ* ਮਹੀਨਾ ਦਿਨ ਤੀਆਂ ਦੇ*  ਤੀਆਂ ਪੰਜਾਬ ਦੀਆਂ ਮੁਟਿਆਰਾਂ ਦਾ ਮਨ ਭਾਉਂਦਾ ਤਿਉਹਾਰ ਹੈ। ਪਿੰਡ ਦੀਆਂ ਕੁੜੀਆਂ, ਖ਼ਾਸ ਤੌਰ ‘ਤੇ ਵਿਆਹੀਆਂ ਵਰ੍ਹੀਆਂ, ਜਦੋਂ ਸਾਉਣ ਦੇ ਮਹੀਨੇ ਤੀਆਂ ਦੇ ਬਹਾਨੇ ਪੇਕੇ ਆਉਂਦੀਆਂ ਤਾਂ ਸਭ ਇੱਕਠੀਆਂ ਹ…

ਭੂਆ ਨੂੰ ਸ਼ਰਮ ਨਹੀਂ ਆਉਂਦੀ ✍ ਗਗਨਪ੍ਰੀਤ ਸੱਪਲ ਸੰਗਰੂਰ

ਭੂਆ ਨੂੰ ਸ਼ਰਮ ਨਹੀਂ ਆਉਂਦੀ....... ਗੁਰਪ੍ਰੀਤ ਆਪਣੇ ਪੇਕੇ ਪਰਿਵਾਰ 'ਚ ਕੁਝ ਦਿਨ ਰਹਿਣ ਲਈ ਜਾਂਦੀ ਹੈ ‌। ਉਹ ਆਪਣੇ ਭਤੀਜੇ ਨੂਰ ਨੂੰ ਬਹੁਤ ਹੀ ਪਿਆਰ ਕਰਦੀ ਹੈ । ਉਸਦਾ ਭਤੀਜਾ ਵੀ ਭੂਆ ਭੂਆ ਕਰਦਾਂ ਉਸਦੇ ਮਗਰ ਭੱਜਦਾ ਖੇਡਦਾ ਹੈ। …

ਰੱਬ ਤੇ ਕੁਦਰਤੀ ਆਫ਼ਤਾਂ ✍ ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਰੱਬ ਤੇ ਕੁਦਰਤੀ ਆਫ਼ਤਾਂ  ਰੱਬ ਤੇ ਸਭ ਤੋਂ ਵੱਧ ਯਕੀਨ ਦਰਮਿਆਨੇ ਵਰਗ ਦੇ ਜਾਂ ਗਰੀਬ ਲੋਕ ਹੀ ਕਰਦੇ ਹਨ l ਅਮੀਰਾਂ ਨੂੰ ਰੱਬ ਦੀ ਲੋੜ ਨਹੀਂ ਰਹਿੰਦੀ ਪਰ ਕਦੇ ਕਦੇ ਵੋਟਾਂ ਲੈਣ ਖਾਤਰ ਰੱਬ ਨੂੰ ਮੰਨਣ ਦਾ ਡਰਾਮਾ ਜ਼ਰੂਰ ਕਰ ਲੈਂਦੇ ਹਨ ਕਿ…

ਸੁਹਾਂਜਣਾ ਰੁੱਖ ਸੌ ਸੁੱਖ ✍ ਵੈਦ ਅਮਨਦੀਪ ਸਿੰਘ ਬਾਪਲਾ

ਸੁਹਾਂਜਣਾ ਰੁੱਖ ਸੌ ਸੁੱਖ ਵਾਹਿਗੁਰੂ ਜੀ ਦੀ ਸਾਜੀ ਸ੍ਰਿਸ਼ਟੀ ਵਿਚ ਕਿੰਨੇ ਹੀ ਦਰੱਖ਼ਤ, ਜੜ੍ਹੀ ਬੂਟੀਆਂ ਇਨਸਾਨ ਦੇ ਦੁੱਖਾਂ ਦਾ ਨਾਸ ਕਰਦੇ ਹਨ। ਗੱਲ ਕਰਦੇ ਹਾਂ ਸੁਹਾਂਜਣਾ ਦੀ.  ਚਮਤਕਾਰੀ ਰੁੱਖ ਸੁਹੰਜਣੇ ਦੀ ਖਾਸੀਅਤ। ਇਸ ਦਾ ਵਿਗ…

ਕਲੀਆਂ ਵਾਲ਼ੀ ਫ਼ਰਾਕ(ਕਹਾਣੀ) ✍️ ਰਣਬੀਰ ਸਿੰਘ ਪ੍ਰਿੰਸ

ਕੁੜੇ ਜੀਤਾਂ ਤੇਰੀ ਮਾਂ ਕਿੰਨੀਂ ਚੰਗੀ ਏ,ਜੋ ਤੁਹਾਨੂੰ ਤਿੰਨੋਂ ਕੁੜੀਆਂ ਹੋਣ ਦੇ ਬਾਵਜੂਦ ਵੀ ਕਿੰਨਾ ਪਿਆਰ ਕਰਦੀ ਹੈ। ਕਦੀ ਕਦੀ ਤਾਂ ਉਹ ਜੀਤਾਂ ਦੀ ਮਾਂ ਨੂੰ ਵੀ ਆਖਦੀ,ਨੀ ਭਾਬੀ ਮੈਂ ਤਾਂ ਤੇਰੇ ਘਰ ਜਨਮ ਲੈਣਾ ਸੀ ਤੂੰ ਮੇਰੀ ਮਾਂ ਹੋਣੀ…

ਤੇਰਾ ਆਉਣਾ ਨੀ..ਸਮੁੰਦਰਾਂ ਦੀ ਛੱਲ ਵਰਗਾ ! (ਬੁੱਧ ਵੇਦਨਾ  ) ✍️ ਬੁੱਧ ਸਿੰਘ ਨੀਲੋਂ

ਸਮਾਜ, ਜ਼ਿੰਦਗੀ ਤੇ ਸਮੁੰਦਰ ਸਦਾ ਹੀ ਸਮਾਨਾਂਤਰ ਚੱਲਦੇ ਹਨ । ਇਨ੍ਹਾਂ ਦਾ ਆਪਸ ਵਿੱਚ ਰਿਸ਼ਤਾ ਵੀ ਹੈ ਤੇ ਦੁਸ਼ਮਣੀ ਵੀ । ਹਰ ਮਨੁੱਖ ਦਾ ਆਪੋ ਆਪਣਾ ਸਮਾਜ ਹੁੰਦਾ ਹੈ । ਇਸ ਆਪੋ ਆਪਣੇ ਸਮਾਜ ਦਾ ਹੀ ਇੱਕ ਸਾਂਝਾ ਸਮਾਜ ਹੁੰਦਾ ਹੈ । ਇਸਦੀ…

ਨਿਊਜ਼ੀਲੈਂਡ ਵਿੱਚ ਆਉਣ ਤੋਂ ਪਹਿਲਾਂ ਕੁੱਝ ਜਾਨਣ ਦੀ ਲੋੜ ✍ ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

-ਆਪਣੇ ਤਜਰਬੇ ਤੇ ਅਧਾਰਤ ਜੇਕਰ ਤੁਸੀਂ ਪਹਿਲੀ ਵਾਰ ਨਿਊਜ਼ੀਲੈਂਡ ਆ ਰਹੇ ਹੋ ਤਾਂ ਹੇਠ ਲਿਖੀ ਜਾਣਕਾਰੀ ਤੁਹਾਡੇ ਲਈ ਕੁੱਝ ਲਾਭਕਾਰੀ ਰਹੇਗੀ :- *ਨਿਊਜ਼ੀਲੈਂਡ ਵਿੱਚ ਬੀਜ਼ ਆਦਿ ਲਿਆਉਣ ਦੀ ਮਨਾਹੀ ਹੈ l ਜੇਕਰ ਕੁੱਝ ਖਾਣ ਪੀਣ ਦਾ ਸਮਾਨ…