ਸੰਪਾਦਕੀ

21 ਜਨਵਰੀ,1925 ਸਿੱਖ ਗੁਰਦੁਆਰਾ ਬਿੱਲ ਦੇ ਖਰੜੇ ਨੂੰ ਛਾਪ ਕੇ ਪ੍ਰਕਾਸ਼ਤ ਕਰ ਦਿੱਤਾ ਗਿਆ 

9 ਜੁਲਾਈ 1925 ਵਾਲੇ ਦਿਨ, ਸਿੱਖ ਗੁਰਦੁਆਰਾ ਐਕਟ, ਸ਼ਿਮਲਾ ਇਜਲਾਸ ਵਿੱਚ ਪਾਸ ਕਰ ਦਿਤਾ ਗਿਆ ਸੀ। ਇਸ ਦਿਨ ਸਿੱਖ ਗੁਰਦੁਆਰਾ ਐਕਟ ਅਸੈਂਬਲੀ ‘ਚ ਪੇਸ਼ ਕੀਤਾ ਗਿਆ ਸੀ।ਬਰਤਾਨਵੀਂ ਸਰਕਾਰ ਵੱਲੋ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ ਦੇ…

ਮੋਬਾਈਲ ਤੇ ਜ਼ਿੰਦਗ਼ੀ ✍️ ਹਰਪ੍ਰੀਤ ਕੌਰ ਸੰਧੂ

ਮੋਬਾਈਲ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਔਖਾ ਬਣਾ ਦਿੱਤਾ ਹੈ। ਅਸੀਂ ਸਭ ਕੁਝ ਜਲਦੀ ਚਾਹੁੰਦੇ ਹਾਂ। ਪਹਿਲਾਂ ਅਸੀਂ ਕਿਸੇ ਨਾਲ ਗੱਲ ਕਰਨ ਦੀ ਉਡੀਕ ਕਰਦੇ ਸੀ। ਜੇ ਅਸੀਂ ਗੁੱਸੇ ਵਿਚ ਸੀ ਤਾਂ ਜਦੋਂ ਅਸੀਂ ਮਿਲਦੇ ਹਾਂ ਤਾਂ ਗੁੱਸਾ ਖਤਮ ਹੋ ਗ…

ਕਿਸਮਿਸ (ਕਹਾਣੀ) ✍️ ਮਨਜੀਤ ਕੌਰ ਧੀਮਾਨ

           ਦਾਦੀ ਜੀ, ਦਾਦੀ ਜੀ, ਮੈਨੂੰ ਕਿਸਮਿਸ ਲੈ ਕੇ ਦਿਓ ਨਾ। ਨਾਲ਼ ਤੁਰੇ ਦੀਪਕ ਨੇ ਬਜ਼ਾਰ 'ਚੋਂ ਲੰਘਦਿਆਂ ਬਿਸ਼ਨੀ ਦੀ ਬਾਂਹ ਹਿਲਾਉਂਦਿਆਂ ਕਿਹਾ।               ਵੇ ਓਹ ਕੀ ਹੁੰਦਾ? ਅੱਛਾ-ਅੱਛਾ ਕਿਸ਼ਮਿਸ਼ ਕਹਿੰਦਾ ਏਂ। ਚ…

 ਅਨਮੋਲ ਮੋਤੀ  (ਮਿੰਨੀ ਕਹਾਣੀ ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

                                                           "ਰਾਜ,ਰਾਜ… ਤੈਨੂੰ ਇੱਕ ਗੱਲ ਪੁੱਛਾਂ?" ਮੀਨੂੰ ਨੇ ਡਰਦਿਆਂ ਡਰਦਿਆਂ ਕਿਹਾ।  "ਹਾਂ, ਕਿਉਂ ਨਹੀਂ?" ਰਾਜ ਇੱਕ ਟੱਕ ਉਸ ਨੂੰ ਵੇਖਣ ਲੱਗਾ। "ਰਾਜ…. ਤੂੰ ਉਸ…

ਮਾਂ - ਬੋਲੀ ਦਾ ਸੇਵਕ ( ਮਿੰਨੀ ਕਹਾਣੀ) ✍️ ਜਸਵਿੰਦਰ ਕੌਰ ਦੱਧਾਹੂਰ

ਮਾਂ - ਬੋਲੀ ਦਿਵਸ ਨੇੜੇ ਹੋਣ ਕਰਕੇ ਸੁਖਦੀਪ ਪੱਬਾਂ ਭਾਰ ਹੋਇਆ ਫਿਰਦਾ ਸੀ ਅਤੇ ਸਰਕਾਰੀ ਸਕੂਲ ਵਿੱਚ ਮਾਂ - ਬੋਲੀ ਦਿਵਸ ਮਨਾਉਣ ਦੀਆਂ ਉਸ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਸਨ । ਕੁੱਝ ਵਿਦਿਆਰਥੀ ਆਪਣੀ ਇੱਛਾ ਅਨੁਸਾਰ ਇਸ ਦਿਵਸ …

"ਅਮੀਰ ਹਨ ਨਾਸਤਿਕਤਾ ਸੋਚ ਵਾਲੇ ਮੁਲਕ" ✍️ ਕੁਲਦੀਪ ਸਿੰਘ ਰਾਮਨਗਰ

ਇੱਕ ਸਰਵੇ ਅਨੁਸਾਰ ਉਹ ਦੇਸ਼ ਜਿੱਥੇ ਨਾਸਤਿਕ ਸੋਚ ਰੱਖਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ ਉਹ ਦੇਸ਼ ਦੂਜੇ ਮੁਲਕਾਂ ਦੇ ਮੁਕਾਬਲੇ ਵਧੇਰੇ ਵਿਕਾਸਸ਼ੀਲ, ਅਮੀਰ ਅਤੇ ਖੁਸ਼ਹਾਲ ਹਨ। ਆਸਤਿਕਤਾ ਅਤੇ ਨਾਸਤਿਕਤਾ ਇੱਕ ਬਹੁਤ ਹੀ ਸੰਵੇਦਨਸ਼ੀਲ …

ਮਜ਼ਾਕ ਕਿਤੇ ਜੀਅ ਦਾ ਜੰਜਾਲ ਨਾ ਬਣ ਜਾਏ ✍️ ਮਨਜੀਤ ਕੌਰ ਧੀਮਾਨ

ਹੱਸਣਾ ਖੇਡਣਾ ਇੱਕ ਬਹੁਤ ਵਧੀਆ ਗੱਲ ਹੈ। ਸਾਨੂੰ ਇਹ ਜੀਵਨ ਬਹੁਤ ਭਾਗਾਂ ਨਾਲ਼ ਮਿਲਿਆ ਹੈ। ਖੁਸ਼ ਰਹਿ ਕੇ ਅਸੀਂ ਆਪਣੇ ਨਾਲ਼-ਨਾਲ਼ ਬਾਕੀਆਂ ਲਈ ਵੀ ਰਾਹ ਦਸੇਰੇ ਬਣ ਸਕਦੇ ਹਾਂ। ਪਰ ਹਰ ਚੀਜ਼ ਦੀ ਇੱਕ ਸੀਮਿਤ ਸਮਰੱਥਾ ਵੀ ਹੁੰਦੀ ਹੈ। ਇਸੇ…

ਇਸ਼ਤਿਹਾਰ (ਮਿੰਨੀ ਕਹਾਣੀ  ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

 "ਸਿਮਰਨ ਛੇਤੀ ਆ, ਤੇਰੀ ਮੰਮੀ ਦਾ ਫੋਨ ਐ l" ਮਨਦੀਪ ਨੇ ਉੱਚੀ ਆਵਾਜ   ਲਗਾ ਕੇ ਆਪਣੀ ਪਤਨੀ ਨੂ ਬੁਲਾਉਦਿਆਂ ਕਿਹਾ।                             "ਤੁਸੀਂ ਗੱਲ ਕਰੋ ਜਰਾ,ਮੈਂ ਬੱਸ ਸੋਨੂੰ  ਨੂੰ ਦੁੱਧ ਪਿਲਾ ਕੇ ਹੁਣੇ ਆਈ l" .…

ਮੰਟੋ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ ਕੁਰੜ

ਸਾਹਿਤ ਦੀ ਦੁਨੀਆਂ ਵਿੱਚ ਜਦੋਂ ਕਦੇ ਵੀ ਕਹਾਣੀ ਜਾਂ ਅਫਸਾਨੇ ਦੀ ਗੱਲ ਚੱਲੇਗੀ ਤਾਂ ਇੱਕ ਪਿਆਰਾ ਜਿਹਾ ਨਾਂ ਸਆਦਤ ਹਸਨ ਮੰਟੋ ਜੋ ਕਿ ਉਰਦੂ ਦੇ ਮਹਾਨ ਅਫਸਾਨਾ ਨਿਗਾਰ (ਕਹਾਣੀਕਾਰ) ਹੋਏ ਹਨ, ਉਹਨਾਂ ਦਾ ਨਾਂ ਮੱਲੋ-ਮੱਲੀ ਹਰ ਇੱਕ ਦੀ ਜ਼ੁਬ…

ਠੀਕ ਰਸਤਾ ( ਮਿੰਨੀ ਕਹਾਣੀ) ✍️ ਮਹਿੰਦਰ ਸਿੰਘ ਮਾਨ

ਸੁਖਵਿੰਦਰ ਸਿੰਘ ਨੂੰ ਪੰਦਰਾਂ ਕੁ ਸਾਲ ਪਹਿਲਾਂ ਸਰਕਾਰੀ ਹਾਈ ਸਕੂਲ ਫਤਿਹ ਪੁਰ ਖੁਰਦ ( ਹੁਸ਼ਿਆਰਪੁਰ ) ਵਿੱਚ ਪੰਜਾਬੀ ਮਾਸਟਰ ਦੀ ਨੌਕਰੀ ਮਿਲ ਗਈ ਸੀ। ਨੌਕਰੀ ਮਿਲਦਿਆਂ ਹੀ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ। ਸ਼ਰਾਬ ਵੀ ਉਹ ਸੁੱ…

ਪਛਤਾਵਾ ✍️ ਹਰਪ੍ਰੀਤ ਕੌਰ ਸੰਧੂ

ਚੰਗੇ ਭਲੇ ਬੰਦੇ ਦੀ ਮੱਤ ਮਾਰੀ ਜਾਂਦੀ ਜਦੋਂ ਇਹਨਾਂ ਦੇ ਖੇਖਣ ਸ਼ੁਰੂ ਹੁੰਦੇ।ਬੜੀ ਵੇਰ ਇਹ ਵੇਖਿਆ ਸੀ ਕਿ ਜਦੋਂ ਵੀ ਕਿਤੇ ਮੀਤ ਬਾਰੇ ਕੋਈ ਵੀ ਗੱਲ ਕਰਦੇ ਤਾਂ ਜੀਤੋ ਪਹਿਲਾ ਹੀ ਰੌਲਾ ਪਾ ਬਹਿ ਜਾਂਦੀ। ਰਿਸ਼ਤੇ ਵਿੱਚ ਦੋਵੇਂ ਦਿਓਰ ਭਾਬੀ …

ਅੰਦਰਲਾ ਇਨਸਾਨ ✍️ ਮਨਜੀਤ ਕੌਰ ਧੀਮਾਨ

 ਸੰਤੋਸ਼ ਦੇਵੀ..! ਦਫ਼ਤਰ ਦੇ ਅੰਦਰੋਂ ਆਵਾਜ਼ ਆਈ ਤਾਂ ਦਫ਼ਤਰ ਵਿੱਚ ਕੰਮ ਕਰਨ ਵਾਲ਼ੀ ਸੰਤੋਸ਼ ਅੰਦਰ ਚਲੀ ਗਈ।        ਆਹ ਲਓ ਆਂਟੀ ਜੀ, ਤੁਹਾਡੀ ਇਸ ਮਹੀਨੇ ਦੀ ਤਨਖ਼ਾਹ। ਕਹਿ ਕੇ ਕਲਰਕ ਮੁੰਡੇ ਨੇ ਇੱਕ ਪੈਕੇਟ ਫੜਾ ਦਿੱਤਾ।   …

ਬਾਬੇ ਭੰਗੜਾ ਪਾਉਂਦੇ ਨੇ ✍️ ਜਸਪਾਲ ਸਿੰਘ ਸਨੌਰ (ਪਟਿਆਲਾ)

ਸਮਾਜ ਵਿੱਚ ਗ੍ਰਹਿਸਤੀ ਦੇ ਹਰ ਇਕ ਕੰਮ ਨੂੰ ਕਰਨ ਲਈ ਇੱਕ ਉਮਰ ਹੁੰਦੀ ਹੈ ਅਤੇ ਹਰੇਕ ਕੰਮ ਉਮਰ ਦੇ ਹਿਸਾਬ ਨਾਲ ਹੀ ਸਮਾਜ ਵਿੱਚ ਚੰਗਾ ਲੱਗਦਾ ਹੈ। ਇੱਥੇ ਮੈਂ ਗੱਲ ਕਰਾਂਗਾ ਵੱਡੀ ਉਮਰ ਵਿਚ ਹੋਏ ਟਹਿਲ ਸਿੰਘ ਦੇ ਵਿਆਹ ਬਾਰੇ। ਸਰਦਾਰ ਟਹਿਲ…

ਪੀ.ਐਚ.ਡੀ. ਵਾਲਿਆਂ ਨੂੰ ਪੜ੍ਹਨੇ ਪਾਉਣ ਵਾਲਾ ਬੁੱਧ  ਸਿੰਘ ਨੀਲੋਂ ✍️ ਰਮੇਸ਼ਵਰ ਸਿੰਘ

ਪੰਜਾਬੀ ਸਾਹਿਤ ਤੇ ਪੱਤਰਕਾਰੀ ਦੇ ਵਿੱਚ  ਬਹੁਤ  ਲੋਕ ਕਲਮਾਂ ਘਸਾ ਰਹੇ ਹਨ, ਤੇ ਕਿਤਾਬਾਂ  ਛਪਵਾ ਰਹੇ ਹਨ। ਪੱਲਿਓ ਪੈਸੇ ਦੇ ਕੇ ਕਿਤਾਬਾਂ ਛਪਵਾ ਕੇ ਆਪਣੀ ਆਪੇ ਹੀ ਚਰਚਾ ਕਰਵਾਉਂਦੇ ਹਨ। ਸ਼ਾਇਦ ਇਹ  ਪਹਿਲਾ ਲੇਖਕ ਹੈ ਜਿਸ ਦੀ ਅਜੇਂ ਕਿਤਾ…

ਨੌਜਵਾਨ ਵਰਗ ਬਦਲ ਸਕਦਾ ਹੈ ਦੇਸ਼ ਦੀ ਦਿਸ਼ਾ ਅਤੇ ਦਸ਼ਾ "✍️ ਕੁਲਦੀਪ ਸਿੰਘ ਰਾਮਨਗਰ

  ਦੇਸ਼ ਭਰ 'ਚ ਹਰ ਸਾਲ 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਵਸ ਰਾਸ਼ਟਰੀ ਨੌਜਵਾਨ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਦੇਸ਼ ਦੀ ਅਜ਼ਾਦੀ ਦੀ ਲੜਾਈ ਤੋਂ ਲੈ ਕੇ ਹੋਰ ਬਹੁਤ ਸਾਰੇ ਸੰਘਰਸ਼ਾਂ ਵਿੱਚ ਨੌਜਵਾਨਾਂ ਦਾ ਅਹਿ…

ਹਿਆਉਂ ਨ ਕੈਹੀ ਠਾਹਿ ✍️ ਮਨਜੀਤ ਕੌਰ ਧੀਮਾਨ

ਮਹਾਨ ਸੂਫ਼ੀ ਸੰਤ ਕਵੀ ਸ਼ੇਖ ਫ਼ਰੀਦ ਜੀ ਉਪਰੋਕਤ ਕਥਨ ਰਾਹੀਂ ਇਹ ਸੁਨੇਹਾ ਦਿੰਦੇ ਹਨ ਕਿ ਸਾਨੂੰ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਫ਼ਰੀਦ ਜੀ ਅਨੁਸਾਰ ਸੱਭਨਾਂ ਦੇ ਦਿਲਾਂ ਵਿੱਚ ਉਹ ਸੱਚਾ ਪਰਮਾਤਮਾ ਵਾਸ ਕਰਦਾ ਹੈ ਤੇ ਜੇਕ…

ਪੰਜਾਬ ਦੀ ਬਦਲੀ ਸੋਚ ?

ਅੱਜ ਪੰਜਾਬ ਵਾਸੀ ਕਿਸੇ ਦੇ ਦੁੱਖ ਦੇ ਸਾਥੀਆਂ ਨਾ ਰਹੇ ! ਇਹ ਸਭ ਕਿਉ? 1990ਵਿਆ‌ ਵਿੱਚ ਖੰਨੇ ਲਾਗੇ ਏਕ ਰੇਲ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ। ਕਾਫ਼ੀ ਬੰਦੇ ਮਰ ਵੀ ਗਏ ਸਨ। ਪਰ ਵੱਡੀ ਖਬਰ ਇਹ ਸੀ ਕੇ ਲਾਗਲੇ ਪਿੰਡਾਂ ਦੇ ਲੋਕ ਰਾਸ਼…

ਬਰਤਾਨੀਆ ’ਚ ਮਹਿੰਗਾਈ ਨੇ 40 ਸਾਲਾਂ ਦੇ ਰਿਕਾਰਡ ਤੋੜੇ ✍️ ਅਮਨਜੀਤ ਸਿੰਘ ਖਹਿਰਾ

ਖੁਰਾਕੀ ਉਤਪਾਦਾਂ ਦੀਆਂ ਕੀਮਤਾਂ ’ਚ ਭਾਰੀ ਵਾਧੇ ਕਾਰਨ ਬਰਤਾਨੀਆ ’ਚ ਖਪਤਕਾਰ ਮੁੱਲ ਮਹਿੰਗਾਈ 40 ਸਾਲ ਦੇ ਮੁਕਾਬਲੇ ਵਿੱਚ ਉੱਚ ਪੱਧਰ ਉਪਰ ਪੁੱਜ ਗਈ ਹੈ । ਰਾਸ਼ਟਰੀ ਸਟੈਟੇਸਟਿਕਸ ਦਫ਼ਤਰ ਦੇ ਅੰਕਡ਼ਿਆਂ ਮੁਤਾਬਕ, ਮਈ ’ਚ ਮਹਿੰਗਾਈ ਦਰ 9.1 …

ਜੈਨ ਧਰਮ ਬਾਰੇ ਜਾਣਕਾਰੀ  ✍️  ਪੂਜਾ ਰਤੀਆ 

 ਲੜੀ ਨੰਬਰ.2 ਜਿਵੇਂ ਤੁਸੀਂ ਪਿਛਲੇ ਅੰਕ ਵਿੱਚ ਜੈਨ ਧਰਮ ਦੇ ਤੀਰਥੰਕਰ ਅਤੇ ਸਿਧਾਤਾਂ ਬਾਰੇ ਪੜ੍ਹਿਆ ਹੈ।ਇਸਦੇ ਪ੍ਰਸਾਰ ਅਤੇ ਸੰਪ੍ਰਦਾਇਕ ਵਿਕਾਸ ਬਾਰੇ ਵਰਨਣ ਇਸ ਪ੍ਰਕਾਰ ਹੈ-  ਜੈਨ ਧਰਮ ਦਾ ਪ੍ਰਸਾਰ ਵਰਧਮਾਨ ਮਹਾਂਵੀਰ ਜੀ ਨੇ ਦੇਸ਼…