ਸੰਪਾਦਕੀ

ਦੂਰੀ ਭੀ ਹੈ ਜ਼ਰੂਰੀ  ✍️ ਹਰਪ੍ਰੀਤ ਕੌਰ ਸੰਧੂ

ਅੱਜ ਸਮੇਂ ਮੁਤਾਬਿਕ ਸੋਚ ਤੇ ਜੀਣ ਦਾ ਅੰਦਾਜ਼ ਵੀ ਬਦਲ ਗਿਆ ਹੈ। ਹਰ ਬੰਦਾ ਆਪਣੇ ਨਿਜ ਨੂੰ ਮਹੱਤਵ ਦਿੰਦਾ ਹੈ। ਹਰ ਰਿਸ਼ਤੇ ਵਿੱਚ ਸਪੇਸ ਦੀ ਲੋੜ ਹੈ। ਪਤੀ ਪਤਨੀ, ਪ੍ਰੇਮੀ, ਮਾਤਾ ਪਿਤਾ ਜਾਂ ਦੋਸਤ ਹਰ ਕੋਈ ਆਪਣਾ ਨਿੱਜੀ ਜ਼ਿੰਦਗੀ ਬਾਰੇ …

ਪੈਰ ਦੀ ਜੁੱਤੀ (ਕਹਾਣੀ)  ✍️ ਬਲਰਾਜ ਚੰਦੇਲ ਜੰਲਧਰ

ਗਨਾਂ ਨਾਲ ਵਿਆਹ ਕੇ ਆਈ  ਸਿੰਮੀ ਬੜੀ ਖੁਸ਼ ਸੀ।ਸੱਸ ਨੇ ਚਾਂਈ ਚਾਂਈ ਪਾਣੀ ਵਾਰ ਕੇ ਪੀਤਾ।ਸਿੰਮੀ ਦੇ ਮਾਂਬਾਪ ਨੇ ਵਿਆਹ  ਤੇ ਖੂਬ ਪੈਸਾ ਖਰਚ ਕੀਤਾ ।ਗਹਿਣੇ ਕਪੜੇ ਕਿਸੇ ਚੀਜ ਦੀ ਕਮੀ ਨਾ ਛੱਡੀ । ਦਾਜ ਨਾਲ ਘਰ ਭਰ ਦਿੱਤਾ।  ਮਿੰਟੂ ਹਰ ਵੇ…

ਸ਼ਬਦਾਂ ਦੀ ਪਰਵਾਜ਼ ✍️ ਜਸਵੀਰ ਸਿੰਘ ਪਾਬਲਾ

ਅੰਗਰੇਜ਼ੀ ਦਾ 'ਐਕਸਲ' (Axle) ਅਤੇ ਪੰਜਾਬੀ ਦਾ 'ਮੰਜਾ' ਸ਼ਬਦ ਕਿਵੇਂ ਬਣੇ?            ('ਅਖਾੜਾ' ਸ਼ਬਦ ਦੇ ਪਰਿਪੇਖ ਵਿੱਚ)        ਪਿਛਲੇ ਲੇਖ ਵਿੱਚ ਅਸੀਂ ਦੇਖਿਆ ਹੈ ਕਿ 'ਅਖਾੜਾ' ਸ਼ਬਦ, ਦੋ ਸ਼ਬਦਾਂ: ਅਕਸ਼ਿ ਅਤੇ ਵਾਟ ਦੇ ਮੇਲ਼…

ਉੱਚੀ ਸੁੱਚੀ ਸੋਚ ✍️ ਮਨਜੀਤ ਕੌਰ ਧੀਮਾਨ

ਚੱਲ ਅੱਜ ਤੈਨੂੰ ਕਿਤੇ ਘੁੰਮਾਂ ਕੇ ਲਿਆਉਂਦਾ ਹਾਂ। ਤੂੰ ਵੀ ਕਹੇਂਗੀ ਕਿ ਕਿੱਦਾਂ ਦਾ ਘਰਵਾਲ਼ਾ ਮਿਲ਼ ਗਿਆ। ਹਨੀਮੂਨ ਤਾਂ ਦੂਰ ਦੀ ਗੱਲ ਕਿਤੇ ਨੇੜੇ ਤੇੜੇ ਵੀ ਘੁੰਮਾਉਣ ਨਹੀਂ ਲੈ ਕੇ ਗਿਆ। ਮਨਪ੍ਰੀਤ ਨੇ ਕੁੱਝ ਕੁ ਜਕਦਿਆਂ ਆਪਣੀ ਨਵੀਂ ਨਵ…

ਜ਼ਿੰਦਗੀ ਤੇ ਨੇਕੀ ✍️ ਹਰਪ੍ਰੀਤ ਕੌਰ ਸੰਧੂ

ਜ਼ਿੰਦਗੀ ਇਨ੍ਹੀਂ ਸੌਖੀ ਵੀ ਨਹੀਂ ਜਿੰਨ੍ਹੀ ਲੱਗਦੀ ਹੈ ਤੇ ਇਨ੍ਹੀ ਔਖੀ ਵੀ ਨਹੀਂ ਜਿੰਨ੍ਹੀ ਮਹਿਸੂਸ ਹੁੰਦੀ ਹੈ। ਇਸਦਾ ਸੌਖਾ ਜਾਂ ਔਖਾ ਹੋਣਾ ਤੁਹਾਡੇ ਤੇ ਨਿਰਭਰ ਹੈ।ਤੁਹਾਡਾ ਜ਼ਿੰਦਗੀ ਪ੍ਰਤੀ ਨਜ਼ਰੀਆ ਕੀ ਹੈ ਇਹ ਮਹੱਤਵਪੂਰਨ ਹੈ।ਜਿਵੇਂ …

ਸ਼ਬਦਾਂ ਦੀ ਪਰਵਾਜ (  'ਅਖਾੜਾ' ਸ਼ਬਦ ਕਿਵੇਂ ਬਣਿਆ? ) ✍️ ਜਸਵੀਰ ਸਿੰਘ ਪਾਬਲਾ

 'ਅਖਾੜਾ' ਸ਼ਬਦ ਕਿਵੇਂ ਬਣਿਆ?       (ਸਾਡੀ ਮੌਜੂਦਾ ਨਿਰੁਕਤਕਾਰੀ ਦੇ ਸੰਦਰਭ ਵਿੱਚ)            ਦੇਖਣ ਵਿੱਚ ਆਇਆ ਹੈ ਕਿ ਸਾਡੇ ਹੁਣ ਤੱਕ ਦੇ ਬਹੁਤੇ ਨਿਰੁਕਤਕਾਰ ਸ਼ਬਦਾਂ ਦਾ ਖੁਰਾ-ਖੋਜ ਲੱਭਣ ਸਮੇਂ ਸ਼ਬਦਾਂ ਦੇ ਮੂਲ ਤੱਕ ਪਹੁੰਚ…

ਸਕੂਨ (ਕਹਾਣੀ ) ✍️ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)

ਗਿਆਨ ਚੰਦ ਦਾ ਪਿਤਾ ਮੋਹਣ ਲਾਲ  ਸਰਕਾਰੀ ਤੌਰ ਤੇ ਇੱਕ ਜ਼ਲਾਦ ਵਜੋਂ ਕੰਮ ਕਰਦੇ ਹੋਏ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ, ਪਰਿਵਾਰ ਵਿੱਚ ਪੁੱਤਰ ਗਿਆਨ ਚੰਦ, ਤਿੰਨ ਛੋਟੀਆਂ ਧੀਆਂ ਅਤੇ ਪਤਨੀ ਮੋਹਣ ਲਾਲ ਉੱਪਰ ਹੀ ਨਿਰਭਰ ਸਨ। ਗ…

ਸਤਿਕਾਰ ( ਮਿੰਨੀ ਕਹਾਣੀ )  ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ   

  "ਓਏ ਆਹ ਐਸ ਵੇਲੇ ਨਾਲੀ 'ਚ ਕੌਣ ਡਿੱਗਿਆ ਪਿਆ?"      "ਕੋਈ ਸ਼ਰਾਬੀ ਲੱਗਦੈ।" "ਚੱਲ ਬੰਤਿਆ ਦੇਖੀਏ ।"                 "ਉਹ ਰਾਮਿਆ ਆਹ ਤਾਂ ਆਪਣੇ  ਪਿੰਡ ਦੇ ਸਰਪੰਚ ਦਾ ਮੁੰਡਾ ਲੱਗਦੈ ।" "ਆਹੋ  ਉਹੀ ਏ ,ਚੱਲ ਛੱਡ ਆਈਏ ਇਹਨੂੰ ਘ…

ਪਿਆਰ ਵਾਲ਼ਾ ਮਹੀਨਾ ✍️ ਮਨਜੀਤ ਕੌਰ ਧੀਮਾਨ

   ਕਹਿੰਦੇ ਨੇ ਕਿ ਇਹ ਮਹੀਨਾ ਪਿਆਰ ਦਾ ਹੈ। ਇਨ੍ਹਾਂ ਦਿਨਾਂ ਨੂੰ ਪਿਆਰ ਨਾਲ਼ ਜੋੜਿਆ ਗਿਆ ਹੈ। ਕੋਈ ਹਗ ਡੇ, ਕੋਈ ਰੋਜ਼ ਡੇ, ਕੋਈ ਪ੍ਰਪੋਜ਼ ਡੇ ਆਦਿ। ਲੋਕੀ ਇੱਕ ਦੂਜੇ ਨਾਲ਼ ਪਿਆਰ ਦਾ ਇਜ਼ਹਾਰ ਕਰਦੇ ਹਨ। ਮੁਹੱਬਤਾਂ ਦਾ ਜ਼ਿਕਰ ਹੁੰਦਾ …

ਮਹਾਨ ਵਿਦਵਾਨ ਤੇ ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਯਾਦ ਕਰਦਿਆਂ ✍️ ਸ. ਸੁਖਚੈਨ ਸਿੰਘ ਕੁਰੜ

ਪ੍ਰੋ.ਸਾਹਿਬ ਸਿੰਘ ਦਾ ਜਨਮ 16 ਫਰਵਰੀ 1892 ਨੂੰ ਭਾਈ ਹੀਰਾ ਨੰਦ ਦੇ ਦੇ ਘਰ ਪਿੰਡ ਫਤੇਵਾਲੀ ਜ਼ਿਲ੍ਹਾ ਸਿਆਲਕੋਟ ਵਿਖੇ ਮਾਤਾ ਨਿਹਾਲ ਦੇਵੀ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ ਦੀ ਥਰਪਾਲ ਪਿੰਡ ਵਿੱਚ ਹੱਟੀ ਪਾਈ ਹੋਣ ਕਰਕੇ ਆਪ ਜੀ ਦਾ …

ਆਪਣਾ ਖਿਆਲ ਰੱਖੋ ( ਮਿੰਨੀ ਕਹਾਣੀ ) ✍️ ਹਰਪ੍ਰੀਤ ਕੌਰ ਸੰਧੂ

ਦੋਸਤੋ ਸੱਚ ਦੱਸਿਓ ਕਿੰਨਾ ਸਮਾਂ ਆਪਣੇ ਆਪ ਨਾਲ ਬਿਤਾਇਆ ਅੱਜ? ਯਕੀਨ ਨਾਲ ਕਹਿ ਸਕਦੀ ਹਾਂ ਕਿ ਘਰੇਲੂ, ਸਮਾਜਿਕ ਤੇ ਕੰਮ ਦੀਆਂ ਜ਼ਿੰਮਵਾਰੀਆਂ ਵਿਚੋਂ ਆਪਣੇ ਆਪ ਲਈ ਸਮਾਂ ਹੀ ਨਹੀਂ ਬਚਿਆ ਹੋਣਾ।ਸਭ ਦਾ ਇਹੀ ਹਾਲ ਹੈ। ਪਰ ਕਿ ਤੁਹਾਨੂੰ ਪਤਾ…

ਸ਼ਰੀਫ ਕੁੜੀ  ( ਮਿੰਨੀ ਕਹਾਣੀ ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

 ' ਸੋਨੂੰ••••••।' ਰਸੀਵਰ  ਚੁੱਕਦੇ ਹੀ ਉਸ ਦੀ  ਆਵਾਜ  ਕੰਨਾਂ ਵਿਚ  ਪੈਦੇ ਹੀ ਮੀਨੂੰ ਦੇ  ਪੱਬ ਧਰਤੀ  ਤੇ  ਨੱਚ ਉਠੇ  ਤੇ ਉਹ  ਬੋਲੀ, "ਪਤਾ  ਮੈਂ ਤੇਨੂੰ  ਕਿੰਨਾ  ਯਾਦ  ਕਰ  ਰਹੀ  ਸੀ.... ।"  "ਸੱਚੀ .....! ਇਹ ਤਾਂ ਦਸ ਅੱ…

ਰੱਬ ਵਰਗੇ ਸਾਡੇ ਮਾਪੇ ✍️ ਜਸਪਾਲ ਸਿੰਘ ਮਹਿਰੋਕ

ਖੂਨ ਦੇ ਰਿਸ਼ਤਿਆਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਆਪਣੀ ਅਹਿਮੀਅਤ ਹੁੰਦੀ ਹੈ। ਜਨਮ ਤੋਂ ਲੈ ਕੇ ਮਰਨ ਤੱਕ ਤਰ੍ਹਾਂ-ਤਰ੍ਹਾਂ ਦੇ ਰਿਸ਼ਤੇ ਸਾਡੀ ਜ਼ਿੰਦਗੀ ਵਿਚ ਬਣਦੇ ਹੀ ਰਹਿੰਦੇ ਹਨ। ਸੰਸਾਰ ਵਿੱਚ ਭੈਣ, ਭਰਾ, ਚਾਚੇ, ਤਾਏ, ਭੂਆ,ਮਾਸੀ, ਮਾ…

ਧਰਮ ਦੇ ਠੇਕੇਦਾਰ ( ਲੇਖ ) ✍️ ਮਨਜੀਤ ਕੌਰ ਧੀਮਾਨ

ਧਰਮ ਦੇ ਠੇਕਦਾਰਾਂ ਨੇ ਸਾਨੂੰ ਹਮੇਸ਼ਾਂ ਤੋਂ ਹੀ ਡਰਾ ਕੇ ਰੱਖਿਆ ਹੈ। ਇਸ ਡਰ ਦੀ ਵਜ੍ਹਾ ਨਾਲ਼ ਅਸੀਂ ਕਦੇ ਵੀ ਉਹਨਾਂ ਦੇ ਖ਼ਿਲਾਫ਼ ਆਵਾਜ਼ ਨਹੀਂ ਉਠਾਉਂਦੇ। ਪਰ ਧਰਮ ਹੈ ਕੀ? ਇਹ ਸਾਨੂੰ ਕਦੇ ਸਮਝ ਨਹੀਂ ਆਇਆ। ਸਾਰੀ ਜ਼ਿੰਦਗੀ ਅਸੀਂ ਮੰਦਿ…

 ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਦੀ ਸ਼ਹੀਦੀ ‘ਤੇ ਵਿਸ਼ੇਸ਼ -10 ਫ਼ਰਵਰੀ 1846 ਈ.

     ਸ. ਸ਼ਾਮ ਸਿੰਘ ਅਟਾਰੀ ਵਾਲਾ ਕੌਣ ਸੀ ?- ਸਿੱਖ ਫੌਜ ਵਿੱਚ ਜਰਨੈਲ ਸੀ ਕਿੰਨੇ ਸਾਲ ਦੀ ਉਮਰ ਵਿੱਚ ਸ. ਸ਼ਾਮ ਸਿੰਘ ਅਟਾਰੀਵਾਲਾ ਵੀ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਭਰਤੀ ਹੋਏ ਸਨ?-18 ਸਾਲ ਦੀ ਉਮਰ ਵਿੱਚ ਸ. ਸ਼…

ਸੇਵਾ ਦਾ ਫ਼ਲ....(ਕਹਾਣੀ) ✍️ ਮਨਜੀਤ ਕੌਰ ਧੀਮਾਨ

ਸੰਗੀਤਾ, ਆਹ ਬਾਬਾ ਜੀ ਲਈ ਇੱਕ ਕੱਪ ਚਾਹ ਬਣਾਈਂ। ਪਤੀ ਸੰਜੀਵ ਨੇ ਆਵਾਜ਼ ਮਾਰੀ।        ਪਰ ਮੈਂ ਤਾਂ ਦਫ਼ਤਰ ਜਾ ਰਹੀ ਹਾਂ। ਕਿਰਪਾ ਕਰਕੇ ਤੁਸੀਂ ਆਪ ਹੀ ਬਣਾ ਲਓ। ਨਹੀਂ ਤਾਂ ਮੈਨੂੰ ਦੇਰ ਹੋ ਜਾਣੀ ਹੈ। ਸੰਗੀਤਾ ਨੇ ਸਕੂਟਰੀ ਚਾਲੂ …

ਅੰਦਰਲਾ ਇਨਸਾਨ ✍️ ਮਨਜੀਤ ਕੌਰ ਧੀਮਾਨ

ਸੰਤੋਸ਼ ਦੇਵੀ..! ਦਫ਼ਤਰ ਦੇ ਅੰਦਰੋਂ ਆਵਾਜ਼ ਆਈ ਤਾਂ ਦਫ਼ਤਰ ਵਿੱਚ ਕੰਮ ਕਰਨ ਵਾਲ਼ੀ ਸੰਤੋਸ਼ ਅੰਦਰ ਚਲੀ ਗਈ।        ਆਹ ਲਓ ਆਂਟੀ ਜੀ, ਤੁਹਾਡੀ ਇਸ ਮਹੀਨੇ ਦੀ ਤਨਖ਼ਾਹ। ਕਹਿ ਕੇ ਕਲਰਕ ਮੁੰਡੇ ਨੇ ਇੱਕ ਪੈਕੇਟ ਫੜਾ ਦਿੱਤਾ।    …

ਪੱਥਰ ਬਨਾਮ ਹੀਰੇ (ਕਹਾਣੀ) ✍️ ਮਨਜੀਤ ਕੌਰ ਜੀਤ

ਸਾਰਾ ਪਰਿਵਾਰ ਹਸਪਤਾਲ ਵਿੱਚ ਇਕੱਠਾ ਹੋ ਗਿਆ ।ਰੇਖਾ ਨੂੰ ਅੰਦਰ ਗਏ ਕਾਫੀ ਸਮਾਂ ਹੋ ਗਿਆ ਸੀ।ਬਾਹਰ ਸਹੁਰਾ ਪਰਿਵਾਰ ਖੁਸ਼ ਸੀ ਕਿ ਚੈੱਕ ਕਰਵਾਇਆ ਹੋਇਆ ਹੈ ਪੱਕਾ ਪੁੱਤਰ ਹੀ ਹੋਵੇਗਾ ।ਡਾਕਟਰ ਨੇ ਪੂਰਾ ਭਰੋਸਾ ਦਿੱਤਾ ਸੀ।ਪੈਸੇ ਵੀ ਵੱਧ ਲਏ…

ਦੁੱਧ ਦਾ ਸੜਿਆ ( ਮਿੰਨੀ ਕਹਾਣੀ) ✍️ ਮਹਿੰਦਰ ਸਿੰਘ ਮਾਨ

ਤਿੰਨ ਕੁ ਸਾਲ ਪਹਿਲਾਂ ਮੈਨੂੰ ਸਰਕਾਰੀ ਹਾਈ ਸਕੂਲ ਬਿੰਜੋਂ(ਹੁਸ਼ਿਆਰਪੁਰ) ਵਿੱਚ ਸਾਇੰਸ ਮਿਸਟਰੈਸ ਦੀ ਨੌਕਰੀ ਮਿਲ ਗਈ ਸੀ। ਮੇਰਾ ਤਿੰਨ ਸਾਲ ਦਾ ਪਰਖ ਕਾਲ ਦਾ ਸਮਾਂ ਬਿਨਾਂ ਕਿਸੇ ਰੁਕਾਵਟ ਤੋਂ ਪੂਰਾ ਹੋ ਗਿਆ ਸੀ। ਪ੍ਰਮਾਤਮਾ ਦਾ ਸ਼ੁਕਰਾਨਾ …

ਸ਼ਰੀਫ  ਕੁੜੀ   (ਮਿੰਨੀ ਕਹਾਣੀ ) ✍️ ਮਨਪ੍ਰੀਤ ਕੌਰ ਭਾਟੀਆ ਐਮ. ਏ, ਬੀ .ਐਡ

ਮਿੰਨੀ ਕਹਾਣੀ  ਸ਼ਰੀਫ  ਕੁੜੀ      ' ਸੋਨੂੰ••••••।' ਰਸੀਵਰ  ਚੁੱਕਦੇ ਹੀ ਉਸ ਦੀ  ਆਵਾਜ  ਕੰਨਾਂ ਵਿਚ  ਪੈਦੇ ਹੀ ਮੀਨੂੰ ਦੇ  ਪੱਬ ਧਰਤੀ  ਤੇ  ਨੱਚ ਉਠੇ  ਤੇ ਉਹ  ਬੋਲੀ, "ਪਤਾ  ਮੈਂ ਤੇਨੂੰ  ਕਿੰਨਾ  ਯਾਦ  ਕਰ  ਰਹੀ  ਸੀ...…