ਸੰਪਾਦਕੀ

ਨਾਨਕਸਰ ਕਲੇਰਾਂ ਦਾ ਠਾਠ - ਧਰਮ ਤੇ ਵਿਰਸਾ · ਕਲੇਰਾਂ, ਜਗਰਾਓਂ ਨੇੜੇ

 ਜਗਰਾਓਂ ਨੇੜਲਾ ਪਿੰਡ ਕਿਵੇਂ ਬਣਿਆ ਨਾਨਕਸਰ ਸਿੱਖੀ ਦਾ ਸੰਸਾਰ-ਪ੍ਰਸਿੱਧ ਕੇਂਦਰ ਜਗਰਾਓਂ ਤੋਂ ਥੋੜ੍ਹੀ ਦੂਰ ਪਿੰਡ ਕਲੇਰਾਂ ਵਿੱਚ ਠਾਠ ਨਾਨਕਸਰ ਕਲੇਰਾਂ ਸਥਿਤ ਹੈ, ਜੋ ਸਤਿਕਾਰਯੋਗ ਸੰਤ ਬਾਬਾ ਨੰਦ ਸਿੰਘ ਜੀ ਵੱਲੋਂ ਸਥਾਪਿਤ ਨਾਨਕਸਰ …

ਮਸਲਾ ਅਵਾਰਾ ਕੁੱਤਿਆਂ ਦਾ- ਜਸਵੀਰ ਸ਼ਰਮਾ ਦੱਦਾਹੂਰ 

"ਆਓ ਅਵਾਰਾ ਕੁੱਤਿਆਂ ਦੀ ਦਾਸਤਾਨ ਜਾਣੀਏਂ ਕਿ ਓਹ ਆਦਮਖੋਰ ਕਿਉਂ ਬਣੇਂ?" ਕਾਫੀ ਸਾਰੇ ਅਖਬਾਰਾਂ ਮੀਡੀਆ ਨੇ ਅਵਾਰਾ ਕੁੱਤਿਆਂ ਵੱਲੋਂ ਕੀਤੀ ਜਾਂਦੀ ਤਬਾਹੀ ਅਤੇ ਕੀਮਤੀ ਜਾਨਾਂ ਲੈਣ ਬਾਰੇ ਲਿਖਿਆ ਹੈ ਹੁਣ ਤਾਂ ਅਦਾਲਤਾਂ ਵੱਲੋਂ ਵੀ ਇਹ …

ਵਕਤ ਦੀ ਚਪੇੜ - ਮਹਿੰਦਰ ਸਿੰਘ ਮਾਨ

ਵਕਤ ਦੀ ਚਪੇੜ ਘਰ ਦੀ ਨਿੱਤ ਵਰਤੋਂ ਦਾ ਸਾਮਾਨ ਖਰੀਦਣ ਪਿੱਛੋਂ ਜਦ ਮੈਂ ਸ਼ਰਮਾ ਸਵੀਟ ਸ਼ਾਪ ਮਾਹਿਲਪੁਰ ਤੋਂ ਬੱਚਿਆਂ ਲਈ ਮਠਿਆਈ ਦਾ ਡੱਬਾ ਲੈ ਕੇ ਪਿੱਛੇ ਮੁੜਿਆ, ਤਾਂ ਮੈਂ ਵੇਖਿਆ, ਇੱਕ ਔਰਤ ਮਠਿਆਈ ਲੈਣ ਲਈ ਸ਼ਾਪ ਵਿੱਚ ਦਾਖਲ ਹੋ ਰਹੀ ਸੀ।…

ਛੱਜ ਤਾਂ ਕੁੱਟਿਆ ਹੀ ਜਾਣਾ ਹੀ ਹੁੰਦਾ ਹੈ  ! (ਬੁੱਧ ਚਿੰਤਨ ) ਬੁੱਧ ਸਿੰਘ ਨੀਲੋਂ

ਛੱਜ ਤਾਂ ਕੁੱਟਿਆ ਹੀ ਜਾਣਾ ਹੀ ਹੁੰਦਾ ਹੈ  ! ਪੰਜਾਬ ਦੇ ਵਿੱਚ ਵਿਆਹ ਮੌਕੇ ਨਾਨਕਿਆਂ ਵੱਲੋਂ ਛੱਜ ਕੁੱਟਣ ਦੀ ਪ੍ਰਥਾ ਹੈ, ਇਸ ਦੇ ਸਮਾਜਿਕ, ਪਰਵਾਰਿਕ, ਮਨੋਵਿਗਿਆਨਕ ਤੇ ਸੱਭਿਆਚਾਰਕ ਸਰੋਕਾਰ ਹੁੰਦੇ ਹਨ। ਛੱਜ ਦਾ ਸਬੰਧ ਕਿਰਤ ਨਾਲ ਹੁੰਦ…

ਸਮੇਂ ਨਾਲ਼ ਬਦਲੀ ਦੋਸਤੀ (ਮਿੰਨ੍ਹੀ ਕਹਾਣੀ ) ਲੇਖ਼ਕ ਮੂਲ ਚੰਦ ਸ਼ਰਮਾ ਪ੍ਰਧਾਨ ,ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ

ਉਸ ਨੂੰ ਗੀਤ ਸੰਗੀਤ ਸੁਣਨ ਦਾ ਸ਼ੌਕ ਸੀ । ਮਾਂ ਪਿਓ ਬਾਰੇ ਲਿਖੇ / ਗਾਏ ਗੀਤਾਂ ਨੂੰ ਉਹ ਜ਼ਿਆਦਾ ਪਸੰਦ ਕਰਦਾ ਸੀ । ਟ੍ਰੈਕਟਰ ਦੀ ਟੇਪ ਉੱਤੇ ਉਹ ਸਭ ਤੋਂ ਵੱਧ ਜਿਹੜਾ ਗੀਤ ਵਜਾਉਂਦਾ ਸੀ , ਉਹ ਵੀ ਬਾਪੂ ਨਾਲ਼ ਯਾਰੀ ਬਾਰੇ ਸੀ , ਜਿਸ ਦੇ …

ਜਦੋਂ ਝਟਕਾ ਲਗਦਾ ਹੈ ! (ਬੁੱਧ ਚਿੰਤਨ) ਲੇਖ਼ਕ ਬੁੱਧ ਸਿੰਘ ਨੀਲੋਂ 

ਤੁਰਦੀ ਜ਼ਿੰਦਗੀ ਨੂੰ ਜਦੋਂ ਕਦੇ ਝਟਕਾ ਲਗਦਾ ਹੈ ਤਾਂ ਜ਼ਿੰਦਗੀ ਅਰਸ਼  ਤੋਂ ਫਰਸ਼ ਉੱਤੇ ਸਿਰ ਭਾਰ ਡਿੱਗਦੀ ਹੈ, ਫਿਰ ਸਾਰੀ ਜ਼ਿੰਦਗੀ ਬੰਦੇ ਦੇ ਧਰਤੀ ਉੱਤੇ ਪੈਰ ਨਹੀਂ ਲਗਦੇ। ਫਿਰ ਜ਼ਿੰਦਗੀ ਹਰ ਤਰ੍ਹਾਂ ਦੇ ਯਤਨ ਕਰਦੀ ਹੈ, ਪਰ ਜ਼ਿੰਦਗੀ ਕਦੇ ਵੀ…

ਜਲੇਬੀਆਂ ਹੀ ਜਲੇਬੀਆਂ - ਲੇਖ਼ਕ ਰਮੇਸ਼ ਸੇਠੀ ਬਾਦਲ

ਜਦੋਂ ਮੈਂ ਡੱਬਵਾਲੀ ਤੋਂ ਬਠਿੰਡਾ ਸਿਫਟ ਹੋਇਆ ਤਾਂ ਮੈਨੂੰ ਕੁਝ ਪ੍ਰਬਲਮਸ ਆਈਆਂ। ਉਹਨਾਂ ਵਿਚੋਂ ਇੱਥੇ #ਵਧੀਆ  ਜਲੇਬੀਆਂ ਨਾ ਮਿਲਣ ਦੀ ਵੀ ਸਮੱਸਿਆ  ਸੀ। ਮੈਂ ਜਦੋਂ ਵੀ ਡੱਬਵਾਲੀ ਜਾਂਦਾ ਫੌਜੀਆਂ ਵਾੰਗੂ ਆਪਣਾ ਕੋਟਾ ਓਥੋਂ ਹੀ ਲ਼ੈ ਆਉਂਦਾ…

ਸੋਸ਼ਲ ਮੀਡੀਆ 'ਤੇ ਅਸ਼ਲੀਲਤਾ ਦਾ ਵੱਧਦਾ ਪ੍ਰਸਾਰ - ਲੇਖ਼ਕ ਸੁਰਿੰਦਰਪਾਲ ਸਿੰਘ  ਵਿਗਿਆਨ ਅਧਿਆਪਕ 

ਡਿਜੀਟਲ ਸੰਚਾਰ ਨੇ ਵਿਗਿਆਨ ਤੇ ਤਕਨੀਕ ਦੀ ਮਦਦ ਦੇ ਨਾਲ ਅਜੋਕੇ ਸਮੇਂ ਵਿੱਚ ਬੁਲੰਦੀਆਂ ਦਾ ਸਿੱਖਰ ਛੂਹਿਆ ਹੈ। ਇਸੇ ਹੀ ਲੜੀ ਤਹਿਤ ਸੋਸ਼ਲ ਮੀਡੀਆ ਸਮਾਜ ਵਿੱਚ ਇੱਕ ਸ਼ਕਤੀਸ਼ਾਲੀ ਸਾਧਨ  ਬਣ ਕੇ ਉੱਭਰਿਆ ਹੈ। ਸੋਸ਼ਲ ਮੀਡੀਆ ਲੋਕਾਂ ਨੂੰ ਨ…

ਧੀਆਂ ਵਰਗੀ ਧੀ - ਲੇਖ਼ਕ ਰਮੇਸ ਸੇਠੀ ਬਾਦਲ 

            “ ਬੇਟਾ ਤੂੰ ਕਿਹੜੇ ਘਰਾਂ ਚੋਂ ਹੈ ? ਤੇ ਕਿਸ ਦੀ ਲੜਕੀ ਹੋ।ਂ ਮੈਂ ਸਾਇਕਲ ਤੇ ਚੱਕੀ ਤੋਂ ਆਟਾ ਪਿਸਾ ਕੇ ਲਿਆ ਰਹੀ ਲੜਕੀ ਨੂੰ ਪੁਛਿਆ । “ਅੰਕਲ ਜੀ ਮੈa ਮਾਸਟਰ ਕਰਮ ਚੰਦ ਦੀ ਲੜਕੀ ਹਾਂ। ਜੋ ਪਿਛਲੇ ਸਾਲ ਹੀ ਸੇਵਾਮੁਕਤ ਹੋ…

ਜਦੋਂ ਮੈਨੂੰ ਪੁਰਸਕਾਰ ਮਿਲਿਆ ! ਬੁੱਧ ਸਿੰਘ ਨੀਲੋਂ

 ਜਦੋਂ ਮੈਨੂੰ ਪੁਰਸਕਾਰ ਮਿਲਿਆ ! ਬੁੱਧ ਸਿੰਘ ਨੀਲੋਂ   -     ਜਦੋਂ ਮੈਨੂੰ ਪੁਰਸਕਾਰ ਮਿਲਿਆ ਤਾਂ ਮੇਰੀ ਚਾਰੇ ਪਾਸੇ ਬੱਲੇ ਬੱਲੇ ਹੋ ਗਈ। ਅਖ਼ਬਾਰਾਂ ਵਿੱਚ ਮੇਰੀਆਂ ਲਿਖਤਾਂ ਤੇ ਜੀਵਨ ਬਾਰੇ ਵੱਡੇ-ਵੱਡੇ ਫੀਚਰ ਛਪੇ। ਕਈ ਦਿਨ ਫੋਨ…

ਕੁੱਤਾ ਰਾਜ ਬਹਾਲੀਐ ਫਿਰਿ ਚੱਕੀ ਚੱਟੇ ! ( ਬੁੱਧ ਬਾਣ )ਬੁੱਧ ਸਿੰਘ ਨੀਲੋਂ

ਕੁੱਤਾ ਰਾਜ ਬਹਾਲੀਐ ਫਿਰਿ ਚੱਕੀ ਚੱਟੇ ! (ਬੁੱਧ ਬਾਣ)ਬੁੱਧ ਸਿੰਘ ਨੀਲੋਂ *ਅੱਜਕਲ੍ਹ ਕੁੱਤਿਆਂ, ਬਘਿਆੜਾਂ, ਸਾਨ੍ਹਾਂ ਤੇ ਝੋਟਿਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਹਾਲਾਤ ਐਨੇ ਮਾੜ੍ਹੇ ਹੋ ਗਏ, ਕੁੱਤੇ ਬਿਨਾਂ ਹਲਕਿਆ ਲੋਕ…

19 ਤੋਂ 23 ਸਤੰਬਰ ਤੱਕ ਲਈ ਬਾਬਾ ਫ਼ਰੀਦ ਮੇਲੇ ’ਤੇ ਵਿਸ਼ੇਸ਼ ਮਹਾਨ ਸੂਫ਼ੀ ਸੰਤ ਤੇ ਵਿਦਵਾਨ ਸ਼ੇਖ਼ ਫ਼ਰੀਦ ਜੀ

   ਮਹਾਨ ਸੂਫ਼ੀ ਸੰਤ ਸ਼ੇਖ ਫ਼ਰੀਦ ਜੀ ਦਾ ਸਮਾਂ ਈਸਾ ਦੀ 12ਵੀਂ ਸਦੀ ਹੈ। ਸ਼ੇਖ਼ ਫ਼ਰੀਦ ਦਾ ਸਥਾਨ ਪੰਜਾਬੀ ਸਾਹਿਤ ਵਿੱਚ ਉਹ ਹੈ ਜੋ ਚਾਸਰ ਦਾ ਅੰਗਰੇਜ਼ੀ ਸਾਹਿਤ ਵਿੱਚ ਹੈ। ਸ਼ੇਖ਼ ਫ਼ਰੀਦ ਦਾ ਜਨਮ ਸ਼ੇਖ ਜਮਾਲੁਦੀਨ ਸੁਲੇਮਾਨ ਦੇ ਗ੍ਰਹਿ ਮਾਤਾ ਮਰੀਅਮ…

ਬਰਸੀ ਤੇ ਵਿਸ਼ੇਸ਼

  ਕੀਰਤਨ ਦੇ ਧਨੀ ਤੇ ਬ੍ਰਹਮ-ਗਿਆਨੀ ਸਨ:                  ਸੰਤ ਹਰਨਾਮ ਸਿੰਘ ਰੋਡੇ ਵਾਲੇ             ਸੰਤ ਹਰਨਾਮ ਸਿੰਘ ਦਾ ਜਨਮ 1898 ਈ: ਨੂੰ ਪਿਤਾ ਸ੍ਰ: ਹਰਵੰਦ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਪਿੰਡ ਰੋਡੇ, ਨੇ…

ਰੁੱਖ ਲਗਾਉ ਰੁੱਖ ਲਗਾਉ

-ਵਾਤਾਵਰਣ ਨੂੰ ਬਚਾੳ, ਰੁੱਖ ਲਗਾਉ, ਰੁੱਖਾਂ ਨੂੰ ਤੁਸੀਂ ਮਾਰ ਮੁਕਾਇਆ,  ਇਸ ਲਈ ਗਰਮੀ ਨੇ ਆਪਣਾ ਕਹਿਣ ਮਚਾਇਆ, ਹੁਣ ਵੀ ਸਮਝ ਜਾਵੋ... ਇਨਸਾਨੋਂ,  ਨਹੀਂ ਤਾਂ ਦੇਣਾ ਪਉ ਕੁਰਦਤ ਨੂੰ ਲੰਬਾ ਹਰਜਾਣਾ। ਕੁਰਦਤ ਵਸੂਲੂ ਭਾਰੀ ਜੁਰਮਾ…

ਮਾਈ ਭਾਗੋ ਦੀ ਵਾਰਸ

ਬੱਲੇ ਨੀ ਪੰਜਾਬ ਦੀ ਜਾਈਏ ਨੀਂ ਪੰਜਾਬਣੇ  ਤੇਰਾ ਵਾ ਉਚਾ ਕਿਰਦਾਰ  ਪੰਜਾਬ ਸਿਰ ਚਾੜਿਆ ਸੀ ਭਾਰ ਕੰਗਣਾ ਥੱਪੜ ਮਾਰ ਦਿੱਤਾ ਈ ਉਤਾਰ ਮਾਈ ਭਾਗੋ ਦੀਏ ਵਾਰਸ ਹੈ ਭੈਣ ਸਾਡੀ ਪੂਰੀ ਹੈਗੀ ਅਣਖੀ ਦਲੇਰ ਏਹਦੀਆਂ ਰਗਾਂ ਵਿੱਚ ਖੂਨ ਹੈ ਪ…

" ਐਸ਼ ਕਰੋ "

ਖਾਓ ਪੀਓ ਐਸ਼ ਕਰੋ  ਜਿੰਨਾ ਖਾਓ ਕੰਮ ਦੁੱਗਣਾ ਕਰੋ ਰਲ ਮਿਲ ਕੇ ਰਹੋ ਖੁਸ਼ ਰਹੋ ਚੰਗੀ ਸਿਹਤ ਦੇ ਮਾਲਕ ਬਣੋ ਤਨ ਮਨ ਖ਼ੁਸ਼  ਆਲਾ ਦੁਆਲਾ ਵੀ ਲੱਗੇ ਖ਼ੁਸ਼ ਨਿੰਦਿਆ ਚੁਗਲੀ ਨਾ ਕਰੋ ਪੜ੍ਹੋ ਲਿਖੋ  ਜੋ ਵੀ ਕੰਮ ਕਰੋ ਮਨ ਲਗਾਕੇ …

ਵੋਟਰਾਂ ਦਾ ਰਾਮਰਾਜ-

ਵੋਟਰ ਹੁਣ ਹੋ ਗਏ ਸਿਆਣੇ ਝਗੜਾ ਨ੍ਹੀਂ ਕਰਦੇ, ਲੱਖਾਂ ਚੋਂ ਇੱਕ-ਅੱਧ ਹੁੰਦਾ,ਖੌਰੂ ਤੋਂ ਨੀ ਡਰਦੇ। ਚੁੱਪ ਚਾਪ ਕਰੋ, ਆਪਣੀ ਵੋਟ ਦਾ ਇਸਤੇਮਾਲ,  ਜਾਗਰੂਕ ਵੋਟਰ ਨ੍ਹੀਂ ਕਰਦਾ, ਧੱਕੇ ਦਾ ਧਮਾਲ। ਕੁਝ ਲੋਕ ਆਪਣੀ ਪਾਰਟੀ ਦੀਆਂ ਡੀਂਗਾਂ …

ਮਿੰਨੀ ਕਹਾਣੀ  ਧਰਮ  

ਸੁਖਮਿੰਦਰ ਸੇਖੋਂ                                 ਚੌਂਕ ਵਿੱਚ ਤਿੰਨ ਆਦਮੀ ਖੜ੍ਹੇ ਸਨ। ਇੱਕ ਸਫੈਦਪੋਸ਼,ਦੂਸਰਾ ਭਲਵਾਨ ਤੇ ਤੀਸਰਾ ਮਰੀਅਲ ਜਿਹਾ ਗ਼ਰੀਬ!               ਸਫੈਦਪੋਸ਼ ਉੱਚੀ-ਉੱਚੀ ਹੱਸਦਾ ਹੈ ਤੇ ਭਲਵਾਨ ਜਿਹਾ ਗ਼ਰੀ…

ਮੁੜਕੇ ਕਰੀਂ ਨਾ ਵੱਖ

ਮਨ ਨੂੰ ਰਸਤੇ ਪਾ ਮਨਾ! ਤਨ ਜਾਣਾ ਸ਼ਮਸ਼ਾਨ ਕਾਹਨੂੰ ਸੁਰਤ ਵਿਸਾਰਦਾ ਪੈ ਮਾਇਆ ਦੀ ਖ਼ਾਨ ਸਮਝ-ਬੁੱਝ ਕੇ ਗਾ ਦਿਲਾ! ਇੱਕੋ ਮੱਤ ਦਾ ਗੀਤ ਬੈਠਾ ਰਾਹਾਂ ਵੇਖਦਾ ਹੁਣ ਵੀ ਤੇਰਾ ਮੀਤ ਗੱਲਾਂ - ਗੱਲਾਂ ਜੋੜ ਕੇ ਦਿੱਤੀ ਉਮਰ ਵਿਹ…

ਬੁੱਧ ਚਿੰਤਨ

ਬਾਬੇ ਨਾਨਕ ਦੀ ਫਿਲਾਸਫੀ ਨੂੰ ਸਮਝਦਿਆਂ ! - ਦਰਿਆ ਤੋਂ ਝੀਲ ਬਣਿਆਂ ਦਾ ਹਿਸਾਬ ਕੌਣ ਲਊ? ਅੱਜ ਪੌਣ-ਪਾਣੀ, ਰੁੱਖ ਤੇ ਮਨੁੱਖ ਉਦਾਸ ਹਨ, ਇਹਨਾਂ ਦੀ ਉਦਾਸੀ ਦਾ ਕੋਈ ਇੱਕ ਕਾਰਨ ਨਹੀਂ, ਬਹੁਤ ਸਾਰੇ ਕਾਰਨ ਤੇ ਹਾਦਸੇ ਹਨ। ਜਿਨ੍ਹਾਂ ਨੇ ਇ…