ਸੰਪਾਦਕੀ

 ਮਜਬੂਰੀ   ( ਮਿੰਨੀ ਕਹਾਣੀ ) ✍ ਕੁਲਵਿੰਦਰ ਕੁਮਾਰ ਬਹਾਦਰਗੜ੍ਹ

                         ਇੱਕ ਬਾਬਾ ਮੰਡੀ ਦੇ ਬਾਹਰ ਸੜਕ ਕਿਨਾਰੇ, ਤਾਜੀਆਂ ਭਿੰਡੀਆਂ ਦੀਆਂ ਪੰਡਾਂ ਰੱਖੀ ਬੈਠਾ ਸੀ। ਇੱਕ ਪੰਡ ਉਸਨੇ ਸਾਹਮਣੇ ਖੋਲ੍ਹ ਰੱਖੀ ਸੀ। ਤਾਂ ਜੋ ਆਉਂਦੇ-ਜਾਂਦੇ ਲੋਕ ਭਿੰਡੀਆ ਦੇਖਕੇ , ਖਰੀਦ ਸਕਣ। ਬਾਬੇ…

 "ਮਨੁੱਖਤਾ ਦੀ ਸੇਵਾ ਦੇ ਸੱਚੇ ਸੇਵਕ ਭਗਤ ਪੂਰਨ ਸਿੰਘ ਪਿੰਗਲਵਾੜਾ " ✍️ ਕੁਲਦੀਪ ਸਿੰਘ ਸਾਹਿਲ

ਛੋਟੇ ਹੁੰਦਿਆਂ ਅਸੀਂ ਇੱਕ ਮਾਨਵਤਾ ਦੀ ਸੇਵਾ ਕਰਨ ਵਾਲੇ ਭੱਦਰ ਪੁਰਸ਼ ਦੀ ਕਹਾਣੀ ਪੜਦੇ ਹੁੰਦੇ ਸੀ ਕਿ ਸੁਪਨੇ ਚ ਉਸਨੂੰ ਨੂੰ ਕੋਈ ਮਹਾਤਮਾ ਨਜ਼ਰ ਆਉਂਦਾ ਹੈ ਜੋ ਬਹੀ ਵਿੱਚ ਕੁੱਝ ਲਿਖ ਰਿਹਾ ਸੀ ਉਸ ਵਿਅਕਤੀ ਨੇ ਮਹਾਤਮਾ ਨੂੰ ਪੁਛਿਆ ਕਿ ਤ…

ਕਹਾਣੀ "ਮੈਂ ਔਤ ਨਹੀਂ ਮਰਨਾ ! " ✍ ਜਸਪਾਲ ਜੱਸੀ

ਸੁਖਪਾਲ ਨੇ ਆਪਣੇ ਮਿੱਤਰ ਬਿਕਰਮ ਨੂੰ ਬਹੁਤ ਦਿਨਾਂ ਬਾਅਦ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਬਿਕਰਮ ਨੇ ਉਸ ਨੂੰ ਅੱਜ ਨਹੀਂ, ਕਹਿ ਕੇ ਅਗਲੇ ਦਿਨ ਮਿਲਣ ਵਾਸਤੇ ਕਿਹਾ।ਪਾਲ ਦਾ ਫ਼ੋਨ 'ਤੇ ਹੀ ਰੁਆਸੀ ਜਿਹੀ ਆਵਾਜ਼ 'ਚ, ਸ਼ਿਕਵੇ ਨਾਲ ਅੱਗੋਂ ਸ…

ਭ੍ਰਿਸ਼ਟਾਚਾਰ ਦੀ ਮਾਰ ✍️ ਮਨਜੀਤ ਕੌਰ ਧੀਮਾਨ

ਜੇਕਰ ਕਿਸੇ ਨੂੰ ਪੁੱਛਿਆ ਜਾਵੇ ਕਿ ਦੇਸ਼ ਦਾ ਸੱਭ ਤੋਂ ਵੱਡਾ, ਸਸਤਾ ਤੇ ਭਰੋਸੇਯੋਗ ਹਸਪਤਾਲ਼ ਕਿਹੜਾ ਹੈ ਤਾਂ ਜਵਾਬ ਮਿਲ਼ੇਗਾ ਪੀ.ਜੀ.ਆਈ.ਚੰਡੀਗੜ੍ਹ।ਵਾਕਿਆ ਹੀ ਬਹੁਤ ਵੱਡਾ, ਨਵੀਆਂ ਤਕਨੀਕਾਂ ਤੇ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਨਾਲ਼ ਭਰ…

ਅਭੁੱਲ ਯਾਦ ✍ ਕੁਲਵਿੰਦਰ ਕੁਮਾਰ ਬਹਾਦਰਗੜ੍ਹ

 ਦੋ ਸਾਲ ਪਹਿਲਾ ਮੇਰਾ ਜਨਮਦਿਨ ਸ਼ਨੀਵਾਰ ਦਾ ਸੀ। ਮੈਂ ਨਹਾਂ ਕੇ ਤਿਆਰ ਹੋ ਕੇ ਮੰਦਰ ਮੱਥਾ ਟੇਕਣ ਗਿਆ। ਪਰ ਜਦ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਮੈਂ ਬਾਜ਼ਾਰ ਵਿੱਚ ਚਲਾ ਗਿਆ।                     ਮੈਂ ਇਕ ਦੁਕਾਨ ਤੋ 100 ਪੀਸ ਬਰੈ…

ਮਾਂ ਦਿਵਸ ਤੇ ਖ਼ਾਸ "ਸ਼ਹਿਦ ਨਾਲੋਂ ਮਿੱਠੀ, ਮਾਂ ਦੀ ਮਮਤਾ" ✍ ਬਲਦੇਵ ਸਿੰਘ ਬੇਦੀ

ਮਾਂ, ਜਿਸ ਨੂੰ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ। ਰੱਬ ਨੂੰ ਤਾਂ ਅਸੀਂ ਕਦੇ ਨਹੀਂ ਵੇਖਿਆ, ਪਰ ਮਾਂ ਜਨਮ ਤੋਂ ਹੀ ਸਾਡੇ ਨਾਲ ਹੁੰਦੀ ਹੈ ਉਹ ਸਾਡੀ ਜਨਮਦਾਤੀ ਹੈ। ਇਸ ਲਈ ਮਾਂ ਤਾਂ ਰੱਬ ਤੋਂ ਵੀ ਉੱਚੀ ਤੇ ਵੱਡੀ ਹੋਈ। ਹਰ ਪ੍ਰਾਣੀ …

ਸਭ ਰਿਸ਼ਤਿਆਂ ‘ਚੋਂ ਸਿਰਫ ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਦੋਸਤੋਂ ਮਾਂ ਸ਼ਬਦ ਮੂੰਹੋਂ ਨਿਕਲਦੇ ਹੀ ਦਿਲ ਨੂੰ ਬਹੁਤ ਪਿਆਰਾ ਲੱਗਦਾ ਹੈ ਤੇ ਦਿਲ ਨੂੰ ਸਕੂਨ ਜਿਹਾ ਮਿਲ ਜਾਂਦਾ ਹੈ।ਜਿੰਨੀ ਨਿੱਘ ਤੇ ਮਿਠਾਸ ਮਾਂ ਸ਼ਬਦ ਵਿੱਚ ਭਰੀ ਹੈ ਸਾਇਦ ਦੁਨੀਆਂ ਦੀ ਹੋਰ ਕਿਸੇ ਵੀ ਚੀਜ ਵਿੱਚ ਨਹੀਂ ਮਿਲਦੀ।ਮਾਂ ਦਾ…

ਮਾਂ ਦੀ ਮਮਤਾ ✍️ ਸੰਦੀਪ ਦਿਉੜਾ

                         ਇੱਕ ਦਿਨ ਮੈਂ, ਮੇਰੀ ਪਤਨੀ ਅਤੇ ਮੇਰਾ ਇੱਕ ਖਾਸ ਮਿੱਤਰ ਉਸੇ ਦੀ ਹੀ ਕਾਰ ਰਾਹੀਂ ਲੁਧਿਆਣੇ ਇੱਕ ਪਰਿਵਾਰਿਕ ਫੰਕਸ਼ਨ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸੀ।       ਨਵੀਆਂ ਚੌੜੀਆਂ ਸੜਕਾਂ ਅਤੇ ਉੱਚੇ ਉੱਚੇ…

ਮਾਂ ਦਿਵਸ ਤੇ ਵਿਸ਼ੇਸ਼ ✍️ ਪੂਜਾ ਰਤੀਆ

ਦੁਨੀਆਂ ਭਰ ਵਿੱਚ ਮਾਂ ਦਿਵਸ ਮਨਾਇਆ ਜਾਂਦਾ ਹੈ। ਲੜਕਾ ਅਤੇ ਲੜਕੀ ਲਈ ਮਾਂ ਦਾ ਮਹੱਤਵ ਬਰਾਬਰ ਹੁੰਦਾ ਹੈ। ਦੋਨਾਂ ਦੀ ਜ਼ਿੰਦਗੀ ਮਾਂ ਬਿਨਾਂ ਅਧੂਰੀ ਹੈ। ਇੱਕ ਮਾਂ ਹੋਣ ਦੇ ਨਾਤੇ ਔਰਤ ਹੋਰ ਵੀ ਕਈ ਰਿਸ਼ਤੇ ਨਿਭਾਉਂਦੀ ਹੈ ਜਿਵੇਂ - ਬੇਟੀ,…

ਸ਼ਬਦਾਂ ਦੀ ਪਰਵਾਜ਼ ✍️ ਜਸਵੀਰ ਸਿੰਘ ਪਾਬਲਾ

ਪੰਜਾਬੀ ਸ਼ਬਦਾਵਲੀ ਵਿੱਚ 'ਪ' ਧੁਨੀ ਦੇ ਅਰਥ: ਭਾਗ 1.              ਪੰਜਾਬੀ ਸ਼ਬਦਾਵਲੀ ਵਿੱਚ ਹਰ ਧੁਨੀ ਦੇ ਅਰਥ ਹਨ ਅਤੇ ਧੁਨੀਆਂ ਦੇ ਅਰਥਾਂ ਨੂੰ ਪ੍ਰਮੁੱਖ ਰੱਖ ਕੇ ਹੀ ਸ਼ਬਦਾਂ ਵਿੱਚ ਲੋੜ ਅਨੁਸਾਰ ਉਹਨਾਂ ਦੀ ਵਰਤੋਂ ਕੀਤੀ ਗਈ ਹੈ। …

ਆਦਤ ✍️ ਹਰਪ੍ਰੀਤ ਕੌਰ ਸੰਧੂ

ਜ਼ਿੰਦਗੀ ਸੋਹਣੀ ਲੰਘ ਰਹੀ ਸੀ। ਉਹ ਪਤਾ ਨਹੀਂ ਕਿੱਥੋਂ ਇੱਕ ਵਾ ਵਰੋਲੇ ਵਾਂਗ ਆਇਆ ਤੇ ਸਭ ਕੁਝ ਖਲਾਰ ਕੇ ਚਲਾ ਗਿਆ। ਇਹ ਅਕਸਰ ਵਾਪਰਦਾ ਹੈ ਕਹਿਣਾ ਸੌਖਾ ਹੈ ਪਰ ਸਭ ਕੁਝ ਨੂੰ ਫੇਰ ਤੋਂ ਥਾਂ ਸਿਰ ਕਰਨਾ ਇਨ੍ਹਾਂ ਆਸਾਨ ਨਹੀਂ। ਜ਼ਿੰਦਗੀ ਵਿ…

 ਡਾ ਭੀਮ ਰਾਓ ਅੰਬੇਡਕਰ "ਦਲਿਤਾਂ ਦੇ ਮਸੀਹਾ " ✍️ ਰਜਵਿੰਦਰ ਪਾਲ ਸ਼ਰਮਾ

    ਮਨੁ ਸਮਰਿਤੀ ਦੇ ਅਨੁਸਾਰ ਸਮਾਜ਼ ਦੀ ਵੰਡ ਚਾਰ ਵਰਗਾਂ ਵਿੱਚ ਕੀਤੀ ਗਈ ਸੀ ਜਿਸ ਦੇ ਅਨੁਸਾਰ ਸਭ ਤੋਂ ਉੱਚਾ ਵਰਗ ਵਿੱਚ ਬ੍ਰਾਹਮਣ ਫਿਰ ਖੱਤ੍ਰੀ ਉਸ ਤੋਂ ਬਾਅਦ ਵੈਸ਼ ਅਤੇ ਅੰਤ ਵਿੱਚ ਸ਼ੂਦਰ ਸ਼ਾਮਿਲ ਸਨ। ਬ੍ਰਾਹਮਣ ਨੂੰ ਸਭ ਤੋਂ ਉੱਚਾ …

ਪੰਜਾਬ ਦੇ ਹਾਲਾਤ ✍ ਕੁਲਵਿੰਦਰ ਕੁਮਾਰ ਬਹਾਦਰਗੜ੍ਹ

        ਪਿੰਡ ਦੀ ਸੱਥ ਵਿੱਚ ਰੌਣਕ ਲੱਗੀ ਹੋਈ ਸੀ। ਦੀਪਾ ਇਕੱਲਾ ਬੈਠਾ ਅਖਬਾਰ ਪੜ੍ਹ ਰਿਹਾ ਸੀ।        "ਉਏ ਦੀਪਿਆ ਸਾਰਾ ਦਿਨ ਅਖਬਾਰ ਵਿੱਚ ਫੋਟੋਆ ਹੀ ਦੇਖਦਾ ਰਹਿਣਾ, ਕਦੇ ਸਾਨੂੰ ਵੀ ਕੋਈ ਖਬਰ ਪੜ੍ਹ ਕੇ ਸੁਣਾ ਦੀਆ ਕਰ ਆਪਣੇ ਪੰਜਾ…

ਵਿਸਾਖੀ ਮੇਲੇ ਦੀ ਇੱਕ ਯਾਦ ✍️ ਪ੍ਰੋ. ਨਵ ਸੰਗੀਤ ਸਿੰਘ

ਇਹ ਗੱਲ ਕਰੀਬ 50 ਸਾਲ ਪੁਰਾਣੀ ਹੈ। ਅਸੀਂ ਉਦੋਂ ਗੋਨਿਆਨਾ ਮੰਡੀ (ਬਠਿੰਡਾ) ਵਿਖੇ ਰਹਿੰਦੇ ਸਾਂ। ਪਿਤਾ ਜੀ ਸਰਕਾਰੀ ਸਕੂਲ ਵਿੱਚ ਅਧਿਆਪਕ ਸਨ। ਮੈਂ ਚੌਥੀ ਜਮਾਤ ਵਿੱਚ ਅਤੇ ਮੇਰਾ ਭਰਾ ਪੰਜਵੀਂ ਵਿੱਚ ਪੜ੍ਹਦੇ ਸਾਂ। ਮੇਰੇ ਪਿਤਾ ਹਰ ਸਾਲ ਵ…

ਪੰਜਾਬ ਦੇ ਹਾਲਾਤ ✍ ਕੁਲਵਿੰਦਰ ਕੁਮਾਰ ਬਹਾਦਰਗੜ੍ਹ

         ਪਿੰਡ ਦੀ ਸੱਥ ਵਿੱਚ ਰੌਣਕ ਲੱਗੀ ਹੋਈ ਸੀ। ਦੀਪਾ ਇਕੱਲਾ ਬੈਠਾ ਅਖਬਾਰ ਪੜ੍ਹ ਰਿਹਾ ਸੀ।        "ਉਏ ਦੀਪਿਆ ਸਾਰਾ ਦਿਨ ਅਖਬਾਰ ਵਿੱਚ ਫੋਟੋਆ ਹੀ ਦੇਖਦਾ ਰਹਿਣਾ, ਕਦੇ ਸਾਨੂੰ ਵੀ ਕੋਈ ਖਬਰ ਪੜ੍ਹ ਕੇ ਸੁਣਾ ਦੀਆ ਕਰ ਆਪਣੇ ਪੰਜ…

   ਕਰੋਨਾ ਦੀ ਚਿਤਾਵਨੀ ✍️ ਰਜਵਿੰਦਰ ਪਾਲ ਸ਼ਰਮਾ

                 ਕੇਂਦਰੀ ਸਿਹਤ ਮੰਤਰੀ ਦੁਆਰਾ ਕਰੋਨਾ ਦੇ ਸਬ ਵੈਰੀਂਅਟ ਦੇ ਵਧ ਰਹੇ ਫੈਲਾਅ ਨੂੰ ਰੋਕਣ ਲਈ ਸਿਹਤ ਕਰਮਚਾਰੀਆਂ ਅਤੇ ਲੋਕਾਂ ਨੂੰ ਜਾਗਰੂਕ ਹੁੰਦੇ ਹੋਏ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।ਕਰੋਨਾ ਦੇ ਕੇਸਾਂ ਦੀ ਗਿਣਤੀ …

ਚੋਰੀ ਕੱਖ ਦੀ ਮਾੜੀ ਤੇ ਲੱਖ ਦੀ ਵੀ (ਬੇਬੇ ਦੀਆਂ ਬਾਤਾਂ) ✍️ ਰਣਬੀਰ ਸਿੰਘ ਪ੍ਰਿੰਸ

                      ਸਕੂਲ ਦੀ ਘੰਟੀ ਵੱਜਦਿਆਂ ਹੀ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਵੱਖ ਵੱਖ ਅਵਾਜ਼ਾਂ ਆ ਰਹੀਆਂ ਸਨ, ਉੱਚੀ ਸੁਰ ਵਿੱਚ ਅੱਧੀ ਛੁੱਟੀ ਸਾਰੀ ਘੋੜੇ ਦੀ ਸਵਾਰੀ, ਛੁੱਟੀ ਬਈ ਛੁੱਟੀ ਘੁਮਿਆਰਾਂ ਦੀ ਗਧੀ ਕੁ…

"ਅੰਬ ਤੇ ਬਾਖੜੀਆਂ " ✍️ ਬਲਰਾਜ ਚੰਦੇਲ ਜੰਲਧਰ

ਰੇਨੂ ਇੱਕ ਮੱਧਵਰਗੀ ਪਰਿਵਾਰ ਨਾਲ ਸੰਬਧਿਤ ਕੁੜੀ ਸੀ।ਸੋਹਣਾ ਪਿਆਰ ਭਰਿਆ ਪਰਿਵਾਰ, ਪਤੀ ਦੋ ਬੱਚੇ।  ਦਫ਼ਤਰ ਵਿੱਚ ਨੌਕਰੀ ਲੱਗੀ ਹੋਈ ਸੀ।ਘਰੋਂ ਦਫ਼ਤਰ ਤੇ ਦਫ਼ਤਰੋਂ ਘਰ ।ਮਿੱਠ ਬੋਲੜੀ ਸੀ ਪਰ ਗੱਲ ਘੱਟ ਕਰਦੀ ਸੀ । ਸਾਦਗੀ ਦੀ ਮੂਰਤ ਪ…

ਹੜ੍ਹ ਦੀ ਕਰੋਪੀ ✍️ ਪ੍ਰੋ. ਨਵ ਸੰਗੀਤ ਸਿੰਘ

ਸਾਰਾ ਦਿਨ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਸੀ। ਰਾਤੀਂ ਸਾਢੇ ਬਾਰਾਂ ਕੁ ਵਜੇ ਗੁਰਦੁਆਰੇ ਦੇ ਸਪੀਕਰ ਤੋਂ ਐਲਾਨ ਹੋਇਆ ਕਿ ਲਾਗਲੀ ਨਦੀ ਦਾ ਬੰਨ੍ਹ ਟੁੱਟ ਗਿਆ ਹੈ ਤੇ ਪਾਣੀ ਇਸੇ ਇਲਾਕੇ ਵੱਲ ਵੱਧ ਰਿਹਾ ਹੈ, ਇਸਲਈ ਸੁਰੱਖਿਅਤ ਥਾਂਵਾਂ ਤੇ …

ਚਿੜੀਆਘਰ ਦੀ ਮਨੋਰੰਜਕ ਯਾਤਰਾ   ✍️ ਪ੍ਰੋ. ਨਵ ਸੰਗੀਤ ਸਿੰਘ

13 ਅਪ੍ਰੈਲ 1977 : ਸਥਾਪਨਾ ਦਿਵਸ                              ਕੁਝ ਵਰ੍ਹੇ ਪਹਿਲਾਂ ਮੈਂ ਆਪਣੀ ਬੇਟੀ ਰੂਹੀ ਸਿੰਘ ਨੂੰ ਛੁੱਟੀਆਂ ਵਿੱਚ ਛੱਤਬੀੜ ਚਿਡ਼ੀਆਘਰ ਲਿਜਾਣ ਦਾ ਪ੍ਰੋਗਰਾਮ ਬਣਾਇਆ। ਅਸੀਂ ਪਰਿਵਾਰ ਦੇ ਤਿੰਨ ਜੀਅ ਪਹਿਲਾ…