ਭਾਰਤ ਲਈ ਟਰੰਪ ਦਾ ਆਉਣਾ ਮਜਦੂਰਾਂ,ਕਿਸਾਨਾ ਤੇ ਛੋਟੇ ਵਪਾਰੀਆਂ ਲਈ ਖਤਰੇ ਦੀ ਘੰਟੀ-ਸੀ[ਪੀ[ਆਈ(ਐਮ)
ਅਮਰੀਕਾ ਭਾਰਤ ਨੂੰ ਕਬਜੇ ਵਿੱਚ ਕਰਨ ਦੀ ਤਿਆਰੀ ਵਿੱਚ-ਕੁੱਲ ਹਿੰਦ ਕਿਸਾਨ ਸਭਾ ਹਠੂਰ/ਰਾਏਕੋਟ 27ਫਰਵਰੀ-(ਨਛੱਤਰ ਸੰਧੂ)-ਅਮਰੀਕੀ ਰਾਸਟਰਪਤੀ ਟਰੰਪ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਕੀਤੇ ਜਾਣ ਵਾਲੇ ਖੇਤੀ ਅਤੇ ਹੋਰ…