ਲੁਧਿਆਣਾ

ਸ਼ਮੱੁਚੇ ਵਰਗਾ ਦਾ ਅੱਧੇ ਦੀ ਥਾਂ ਪੂਰਾ ਕਿਰਾਇਆ ਮਾਫ ਕਰੇ ਕੈਪਟਨ ਸਰਕਾਰ – ਆਗੂ ।

ਕਾਉਂਕੇ ਕਲਾਂ, 11 ਮਾਰਚ ( ਜਸਵੰਤ ਸਿੰਘ ਸਹੋਤਾ)ਬੀਤੇ ਦਿਨੀ ਪੰਜਾਬ ਸਰਕਾਰ ਵੱਲੋ ਸਰਕਾਰੀ ਬੱਸਾ ਵਿੱਚ ਅੋਰਤਾਂ ਦਾ ਅੱਧਾ ਕਿਰਾਇਆ ਮਾਫ ਕੀਤੇ ਜਾਣ ਤੇ ਨਾਖੁਸੀ ਪ੍ਰਗਟ ਕਰਦਿਆ ਯੂਥ ਅਕਾਲੀ ਦਲ ਬਾਦਲ ਪਾਰਟੀ ਦੇ ਵਰਕਰਾਂ ਗੁਰਪ੍ਰੀਤ ਸਿੰਘ …

ਕਰੋਨਾਵਾਇਰਸ: ਇਟਲੀ ’ਚ ਕੈਦੀਆਂ ਦੀ ਅਦਲਾ-ਬਦਲੀ ਦੌਰਾਨ ਛੇ ਮੌਤਾਂ

ਮਿਲਾਨ/ਰੋਮ, 9 ਮਾਰਚ ਇਟਲੀ ਵਿੱਚ ਕਰੋਨਾਵਾਇਰਸ ਕਾਰਨ ਉਦੋਂ ਸਹਿਮ ਦਾ ਮਾਹੌਲ ਬਣ ਗਿਆ ਸੀ, ਜਦੋਂ ਕੈਦੀਆਂ ਨੂੰ ਦੂਜੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕੈਦੀਆਂ ਵਿਚਾਲੇ ਹੋਏ ਦੰਗੇ ’ਚ ਛੇ ਕੈਦੀਆਂ ਦੀ ਮੌਤ ਹੋ ਗ…

ਸਾਂਈ ਮੀਆਂ ਮੀਰ ਫਾਊਂਡੇਸ਼ਨ ਇਕਾਈ ਵਲੋ ਭਾਰਤ-ਪਾਕਿਸਤਾਨ ਦੇ ਸੁਖਾਵੇ ਸਬੰਧਾਂ ਨੂੰ ਲੈ ਕੇ ਸੈਮੀਨਾਰ 14 ਨੂੰ:ਚੇਅਰਮੈਨ ਹਰਵਿੰਦਰ ਸਿੰਘ ਰਾਜਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਭਾਰਤ ਪਾਕਿਸਤਾਨ ਦੇ ਆਪਸੀ ਭਾਈਚਾਰਕ ਸਬੰਧਾਂ ਨੂੰ ਲੈ ਕੇ ਕਿਸਾਨੀ ਨੀਤੀ ਬਾਰੇ 14 ਮਾਰਚ ਨੂੰ ਸੈਟਰਲ ਖਾਲਸਾ ਯਤੀਮਖਾਨਾ ਦੇ ਸ਼ਹੀਦ ਊਧਮ ਸਿੰਘ ਹਾਲ ਨੇੜੇ ਪੁਤਲੀਘਰ ਅਮ੍ਰਿਤਸਰ ਵਿਖੇ ਵਿਸ਼ਾਲ ਸੈਮੀੌਨਾਰ ਕਰਵਾਇ…

ਪਿੰਡ ਗਾਲਿਬ ਕਲਾਂ 'ਚ ਰੰਗਲਾ ਪੰਜਾਬ ਮੰਚ ਵਲੋ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਕਲਾਂ ਵਿਖੇ ਰੰਗਲਾ ਪੰਜਾਬ ਸੱਭਿਆਚਾਰਕ ਵੈਲਫੇਅਰ ਮੰਚ ਵੱਲੋ 19ਵਾਂ ਫਰੀ ਮੈਡੀਕਲ ਚੈਕਅੱਪ ਕੈਪ ਲਗਾਇਆ ਗਿਆ।ਇਸ ਸਮੇ ਡਾਕਟਰ ਦੀ ਟੀਮ ਨੇ ਵੱਡੀ ਗਿਣਤੀ ਵਿਚ ਮਰੀ…

ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦਾ ਕੀਤਾ ਜਾ ਰਿਹਾ ਨਿੱਜੀਕਰਨ ਮੰਦਭਾਗਾ –ਸੇਖੋ।

ਕਾਉਂਕੇ ਕਲਾਂ, 9 ਮਾਰਚ ( ਜਸਵੰਤ ਸਿੰਘ ਸਹੋਤਾ)ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਜਿਲਾ ਯੂਥ ਸੀਨੀਅਰ ਮੀਤ ਪ੍ਰਧਾਨ ਜੱਗਾ ਸਿੰਘ ਸੇਖੋ ਨੇ ਪੰਜਾਬ ਸਰਕਾਰ ਦੇ ਉਸ ਫੈਸਲੇ ਦਾ ਵਿਰੋਧ ਕੀਤਾ ਜਿਸ ਵਿੱਚ ਸਰਕਾਰ ਵੱਲੋ ਪਟਿਆਲਾ ਦੇ ਰਾਜਿੰਦ…

ਅਵਾਰਾ ਕੁੱਤਿਆ ਤੋ ਨਗਰ ਨਿਵਾਸੀ ਪ੍ਰੇਸਾਨ ,ਕਾਬੂ ਕਰਨ ਦੀ ਕੀਤੀ ਮੰਗ।

ਕਾਉਂਕੇ ਕਲਾਂ, 9 ਮਾਰਚ ( ਜਸਵੰਤ ਸਿੰਘ ਸਹੋਤਾ)-ਪਿੰਡ ਕਾਉਂਕੇ ਕਲ਼ਾਂ ਦੀਆਂ ਸੜਕਾਂ ਤੇ ਗਲੀਆਂ ਮੁਹੱਲਿਆਂ ਵਿੱਚ ਫਿਰ ਰਹੇ ਅਵਾਰਾ ਕੁੱਤਿਆਂ ਕਾਰਨ ਨਗਰ ਨਿਵਾਸੀ ਡਾਢੇ ਪ੍ਰੇਸਾਨ ਹਨ ਕਿਉਕਿ ਗਲੀਆਂ ਵਿੱਚ ਫਿਰ ਰਹੇ ਅਵਾਰਾ ਕੱਤਿਆਂ ਦੀ ਭਰਮ…

ਸ੍ਰੋਮਣੀ ਕਮੇਟੀ ਦਾ ਮੁਫਤ ਬੱਸ ਸੇਵਾਂ ਦਾ ਉਪਰਾਲਾ ਸਵਾਗਤਯੋਗ –ਆਗੂ

ਕਾਉਂਕੇ ਕਲਾਂ, 8 ਮਾਰਚ ( ਜਸਵੰਤ ਸਿੰਘ ਸਹੋਤਾ)-ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਗੋਬਿੰਦ ਸਿੰਘ ਲੋਗੋਂਵਾਲ ਵੱਲੋ ਬੀਤੇ ਦਿਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿ…

ਕੋਰੋਨਾ ਵਾਇਰਸ ਦੇ ਮੱਦੇਨਜਰ ਵੱਖ ਵੱਖ ਸਖਸੀਅਤਾਂ ਨੇ ਪ੍ਰਦੂਸਣ ਰਾਹਿਤ ਹੋਲੀ ਮਨਾਉਣ ਦਾ ਦਿੱਤਾ ਸੱਦਾ

ਸ੍ਰੀ ਮਾਨ ਇਹ ਖਬਰ ਰਾਣਾ ਕਲੱਬ ਦੌਧਰ ਵਾਲਿਆ ਦੀ ਹੈ ਜੀ ਕਾਉਕੇ ਕਲਾਂ, 8 ਮਾਰਚ (ਜਸਵੰਤ ਸਿੰਘ ਸਹੋਤਾ)-ਇਥੋ ਨਜਦੀਕੀ ਪੈਂਦੇ ਪਿੰਡ ਦੌਧਰ ਦੀ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਯੂ.ਐਸ.ਏ, ਰਾਣਾ ਵੈਲਫੇਅਰ ਐਂਡ…

ਕੈਪਟਨ ਸਰਕਾਰ ਵੱਲੋ ਔਰਤਾਂ ਦਾ ਬੱਸਾਂ 'ਚ ਕਿਰਾਇਆ ਅੱਧਾ ਕਰਨ ਦਾ ਫੈਸਲਾ ਸ਼ਲਾਘਯੋਗ ਹੈ:ਡਾਂ ਹਰਿੰਦਰ ਕੌਰ ਗਿੱਲ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੀਤੇ ਗਏ ਐਲਾਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੱਕਤਰ ਕਾਗਰਸ ਮਹਿਲਾ ਬ੍ਰਿਗੇਡ ਪੰਜਾਬ ਦੇ ਡਾਂ.ਹਰਿੰਦਰ ਕੌਰ ਗਿੱਲ ਨੇ ਕੋਠੇ ਸ਼ੇਰਜੰਗ ਨੇ ਧੰਨਵਾਦ ਕੀਤ…

ਮੈਡੀਕਲ ਸਟੋਰਾਂ ਵਾਲੇ ਵੀ ਲੋਕਾਂ ਨੂੰ ਲੁੱਟਣ ਲੱਗੇ ਕੋਰੋਨਾ ਵਾਇਰਸ ਦਾ ਆੜ ਵਿੱਚ ਹੇਠ

ਜਗਰਾਉਂ (ਰਾਣਾ ਸ਼ੇਖਦੌਲਤ)ਕੋਰੋਨਾ ਵਾਇਰਸ ਨੇ ਇਸ ਸਮੇਂ ਪੂਰੀ ਦੁਨੀਆਂ ਚ ਦਹਿਸ਼ਤ ਪਾਈ ਹੋਈ ਹੈ।ਚੀਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਅੱਜ ਪੂਰੀ ਦੁਨੀਆਂ ਦੇ ਦੇਸ਼ਾਂ ਨੂੰ ਆਪਣੀ ਪਕੜੵ ਚ ਲੈ ਚੁੱਕਾ ਹੈ ਤੇ ਕੲੀਆਂ ਦੀ ਮੌਤ ਵੀ ਹੋ ਚੁੱਕੀ ਹੈ।ਹੁ…