ਲੁਧਿਆਣਾ

ਮਨਾਹੀ ਦੇ ਬਾਵਜੂਦ ਪ੍ਰੈਸਰ ਹਾਰਨਾ ਤੇ ਲਾਊਡ ਸਪੀਕਰਾਂ ਦਾ ਰੌਲਾ ਬੇਰੋਕ ਜਾਰੀ ।

ਕਾਉਂਕੇ ਕਲਾਂ, 17 ਮਾਰਚ ( ਜਸਵੰਤ ਸਿੰਘ ਸਹੋਤਾ) ਬਲਾਕ ਸੰਮਤੀ ਦੀ ਚੋਣ ਲੜ ਚੱੁਕੇ ਤੇ ਸਮਾਜ ਸੇਵੀ ਟਕਸਾਲੀ ਵਰਕਰ ਹਰਚੰਦ ਸਿੰਘ ਕਾਉਂਕੇ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੰਗ ਕੀਤੀ ਕਿ ਇਸ ਸਮੇ ਬੱਚਿਆ ਦੀ ਪ੍ਰੀਖਿਆਂ ਚੱਲ ਰਹੀ…

ਮੋਟਰਸਾਈਕਲ ਚੋਰ ਲੱਭਣ ਲਈ ਰੌਜ਼ਾਨਾਂ ਸਵੇਰੇ ਸੈਰ ਕਰਿਆ ਕਰੋ: ਮੁਨਸ਼ੀ

ਜਗਰਾਉਂ(ਰਾਣਾ ਸ਼ੇਖਦੌਲਤ) ਬੀਤੀ ਸ਼ਾਮ ਸਥਾਨਕ ਹਫਤਾਵਾਰੀ ਅਖਬਾਰ ਦੇ ਦਫਤਰ ਬਾਹਰੋਂ ਸੰਪਾਦਕ ਦਾ ਮੋਟਰਸਾਈਕਲ ਚੋਰੀ ਹੋ ਗਿਆ ਤੇ ਪੁਲਿਸ ਵੱਲੋਂ ਕਾਰਵਾਈ ਦੀ ਥਾਂ ਰੋਜ਼ਾਨਾ ਸੈਰ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਅਖਬਾਰ ਦੇ ਸੰਪਾਦਕ ਜਤਿੰਦਰ …

ਕਨੇਡਾ ਲੈ ਜਾਣ ਦਾ ਝਾਂਸਾ ਦੇ ਕੇ ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਦੇ ਬੇਟੇ ਨਾਲ 30 ਲੱਖ ਰੁਪਏ ਦੀ ਠੱਗੀ

ਮੋਗਾ (ਰਾਣਾ ਸ਼ੇਖਦੌਲਤ,ਜੱਜ ਮਸੀਤਾਂ, ਓਮਕਾਰ ਦੋਲੇਵਾਲ) ਮੋਗਾ ਦੇ ਪੁਲਿਸ ਮੁਲਾਜ਼ਮ ਦੇ ਬੇਟੇ ਨੂੰ ਕਨੇਡਾ ਲੈ ਜਾਣ ਦਾ ਝਾਂਸਾ ਦੇ ਕੇ 30 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁਤਾਬਕ ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਪੁੱ…

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਦੀਆਂ ਭੱਖਦੀਆਂ ਮੰਗਾਂ ਨੂੰ ਸੰਸਦ ਵਿੱਚ

ਮਹਿਲ ਕਲਾਂ /ਬਰਨਾਲਾ , ਮਾਰਚ 2020 -(ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਰਾਜੇਵਾਲ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਨੇ ਆਪਣੇ ਇੱਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵ…

ਪਿੰਡ ਹਮੀਦੀ ਵਿਖੇ ਉੱਘੇ ਸਮਾਜ ਸੇਵੀ ਬਾਜਵਾ ਪਰਿਵਾਰ ਵੱਲੋਂ ਆਪਣੇ ਪਿਤਾ ਸਵਰਗਵਾਸੀ ਸੇਵਾ ਮੁਕਤ ਪਟਵਾਰੀ

ਗਿਆਨ ਸਿੰਘ ਬਾਜਵਾ ਦੀ ਯਾਦ ਵਿੱਚ ਪੰਚਾਇਤ ਦੇ ਸਹਿਯੋਗ ਸੜ੍ਕ ਮੋੜਾਂ ਤੇ ਸੇਫਟੀ ਸ਼ੀਸ਼ੇ ਲਗਵਾਏ।                        ਮਹਿਲ ਕਲਾਂ / ਬਰਨਾਲਾ,ਮਾਰਚ 2020  - (ਗੁਰਸੇਵਕ ਸਿੰਘ ਸੋਹੀ )- ਉੱਘੇ ਸਮਾਜ ਸੇਵੀ ਜਗਤਾਰ ਸਿੰਘ ਬਾਜਵ…

ਸਰਵਜਨ ਸੇਵਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਗੁਰਸੇਵਕ ਸਿੰਘ ਮੱਲਾ ਦੀ ਭਤੀਜੀ ਦਾ ਜਨਮ ਦਿਨ ਮਨੁੱਖਤਾ ਦੀ ਸੇਵਾ ਸੁਸਾਈਟੀ ਹਸਨਪੁਰ ਵਿਖੇ ਮਨਾਇਆ ਗਿਆ

ਲੁਧਿਆਣਾ, ਮਾਰਚ 2020- (ਗੁਰਸੇਵਕ ਸੋਹੀ)- ਸਰਵਜਨ ਸੇਵਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਗੁਰਸੇਵਕ  ਸਿੰਘ ਮੱਲਾ ਦੀ ਭਤੀਜੀ ਸਰਗੁਨਪ੍ਰੀਤ ਮੱਲਾ ਦਾ ਜਨਮ ਦਿਨ ਹਸਨਪੁਰ (ਲੁਧਿਆਣਾ) ਵਿਖੇ ਮਨੁੱਖਤਾ ਦੀ ਸੇਵਾ ਸੁਸਾਇਟੀ ਨਾਲ ਸੰਸਥਾ ਵਿੱਚ ਰਹਿ…

ਪਿੰਡ ਮਹਿਲ ਖੁਰਦ ਚ ਇੱਕ ਸਾਬਕਾ ਫ਼ੌਜੀ ਦੇ ਭੇਦਭਰੀ ਹਾਲਤ ਵਿੱਚ ਲਾਪਤਾ

ਮਹਿਲ ਕਲਾਂ/ਬਰਨਾਲਾ,ਮਾਰਚ 2020 -(ਗੁਰਸੇਵਕ ਸਿੰਘ ਸੋਹੀ)-ਨੇੜਲੇ ਪਿੰਡ ਮਹਿਲ ਖੁਰਦ ਦੇ ਜੰਮਪਲ ਇੱਕ ਸਾਬਕਾ ਫੌਜੀ ਦੇ ਭੇਦਭਰੇ ਹਾਲਾਤਾਂ ਵਿੱਚ ਪਿੰਡ ਤੋਂ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਇਸ ਮੌਕੇ ਸਾਬਕਾ ਫੌਜੀ ਦੇ ਸਪੁੱਤਰ ਕੁ…

ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਵੱਲੋਂ ਜਥੇਬੰਦੀ ਦੇ ਆਗੂਆਂ ਨੂੰ ਨਾਲ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਵਿਖੇ ਮੰਗ ਪੱਤਰ ਦਿੱਤਾ ਜਾਵੇਗਾ- ਛੀਨੀਵਾਲ

ਮਹਿਲ ਕਲਾ/ਬਰਨਾਲਾ,ਮਾਰਚ 2020- (ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜਿਲ੍ਹਾ ਬਰਨਾਲਾ ਇਕਾਈ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਜਿਲ੍ਹਾ ਪੱਧਰੀ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿ…

ਭਾਰਤੀ ਕਿਸਾਨ ਯੂਨੀਅਨ ੲੇਕਤਾ ( ਡਕੌਂਦਾ) ਦੀ ਬਲਾਕ ਪੱਧਰੀ ਮੀਟਿੰਗ ਹੋਈ ।

ਕੁਰੜ ਦੀ ਸਵਰਨਜੀਤ ਕੌਰ ਤੇ ਜਸਵਿੰਦਰ ਸਿੰਘ  ਬਣੇ  ਇਕਾਈ ਦੇ ਪ੍ਰਧਾਨ । ਮਹਿਲ ਕਲਾਂ/ਬਰਨਾਲਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਪਿੰਡ ਇਕਾਈ ਕੁਰੜ ਦੀ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ …

ਗੁਰਦੁਆਰਾ ਭਜਨਗੜ੍ਹ ਵਿਖੇ ਮਹਾਨ ਕੀਰਤਨ ਦਰਬਾਰ ਅੱਜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੀਰਤਨ ਨਿਰਮੋਲਕ ਹੀਰਾ ਸਭਾ ਜਗਰਾਉ ਵੱਲੋ ਚੇਤ ਦੇ ਮਹੀਨੇ ਅਤੇ ਗੁਰਮਤਿ ਦੇ ਨਵੇ ਸਾਲ ਸਮਰਪਿਤ ਮਹਾਨ ਕੀਰਤਨ ਦਰਬਾਰ ਅੱਜ 15 ਮਾਰਚ ਨੂੰ ਰਾਤ 7 ਵਜੇ ਤੋ ਲੈ ਕੇ 10 ਵਜੇ ਤੱਕ ਗੁਰਦੁਆਰਾ ਭਜਨਗੜ੍ਹ ਵਿਖੇ ਕਰਵਾ…