ਲੁਧਿਆਣਾ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਵਿੱਚ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

 ਸਾਰੇ ਐੱਸ. ਐੱਮ. ਓਜ਼ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਲਈ ਸਾਂਝੇ ਯਤਨ ਕਰਨ-ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਡਿਪਟ…

ਵਧੀਕ ਡਿਪਟੀ ਕਮਿਸ਼ਨਰ (ਵ) ਵਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਅਧਿਕਾਰੀਆਂ ਨੂੰ ਗਤੀਵਿਧੀਆਂ ਤੇਜ਼ ਕਰਨ ਦੇ ਆਦੇਸ਼

ਮਿਸ਼ਨ ਤੰਦਰੁਸਤ ਤਹਿਤ ਚੱਲ ਰਹੀਆਂ ਗਤੀਵਿਧੀਆਂ ਰੂਟੀਨ ਦੀਆਂ ਗਤੀਵਿਧੀਆਂ ਤੋਂ ਹੋਣੀਆਂ ਚਾਹੀਦੀਆਂ ਅਲੱਗ - ਅਮ੍ਰਿਤ ਸਿੰਘ ਏ.ਡੀ.ਸੀ.(ਡੀ) ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- …

ਖੁਦ ਸਵੇਰ ਦੀ ਸਭਾ ਵਿੱਚ ਜਾਕੇ ਅਧਿਆਪਕਾ ਅਤੇ ਬੱਚਿਆਂ ਨੂੰ ਰੁੱਖਾਂ ਨਾਲ ਜੁੜਨ ਲਈ ਉਤਸ਼ਾਹਿਤ ਕਰਨ ਗੇ- ਜਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਰਜਿੰਦਰ ਕੌਰ

ਜਗਰਾਉਂ/ਲੁਧਿਆਣਾ,ਮਾਰਚ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੰਗਤਪੁਰਾ ਵਿਚ ਸਲਾਨਾ ਇਨਾਮ ਵੰਢ ਸਮਾਗਮ ਅਤੇ ਰੰਗਾਂ ਰੰਗ ਪ੍ਰੋਗਰਾਮ ਹੋਇਆ ,ਜਿਸ ਵਿਚ ਸਕੂਲ ਦੇ ਨਿੱਕੇ ਨਿੱਕੇ ਬੱਚਿਆਂ ਨ…

ਜਗਰਾਉ ਦੇ ਸਾਇੰਸ ਕਾਲਜ ਨੂੰ 30 ਲੱਖ ਦੀ ਗ੍ਰਾਂਟ ਜਲਦ ਮਿਲੇਗੀ:ਵਿਧਾਇਕ ਸਰਬਜੀਤ ਕੌਰ ਮਾਣੰੂਕੇ

ਜਗਰਾਓਂ/ਲੁਧਿਆਣਾ, ਮਾਰਚ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)- ਹਲਕਾ ਵਿਧਾਇਕ ਸਰਬਜੀਤ ਕੌਰ ਮਾਣੰੂਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਗਰਾਉ ਦੇ ਸੰਾਇਸ ਤੇ ਖੋਜ ਕਾਲਜ ਦੇ ਸੁਧਾਰ ਲਈ 30 ਲੱਖ ਰੁਪਏ ਗ੍ਰਾਂਟ ਜਲਦ…

ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ 6 ਮਾਰਚ ਨੂੰ

ਜਗਰਾਓਂ/ਲੁਧਿਆਣਾ, ਮਾਰਚ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)- ਖੇਤੀਬਾੜੀ ਸਹਿਕਾਰੀ ਸਭਾ ਪਿੰਡ ਗਾਲਿਬ ਰਣ ਸਿੰਘ ਅਤੇ ਗਾਲਿਬ ਖੁਰਦ ਦੀ ਸਾਂਝੀ ਸਹਿਕਾਰੀ ਸਭਾ ਦੇ ਮੈਬਰਾਂ ਦੀ ਚੋਣ ਰਿਟਰਨਿੰਗ ਅਫਸਰ ਦੀ ਦੇਖ -ਰੇਖ ਹੇਠ 6 ਮਰਚ ਦਿ…

ਸ਼ਰਕਾਰ ਵੱਲੋ ਮੁਫਤ ਪੜਾਈ ਦੇ ਐਲਾਨ ਨਾਲ ਹਰ ਵਰਗ ਨੂੰ ਬਣਦਾ ਮਾਣ ਮਿਿਲਆ - ਭੰਮੀਪੁਰਾ

ਕਾਉਕੇ ਕਲਾਂ, 3 ਮਾਰਚ (ਜਸਵੰਤ ਸਿੰਘ ਸਹੋਤਾ)- ਮੌਜੂਦਾ ਕੈਪਟਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਪੇਸ ਕੀਤੇ ਬਜਟ ਵਿੱਚ 12ਵੀਂ ਕਲਾਸ ਤੱਕ ਮੁਫਤ ਪੜਾਈ ਤੇ ਕੀਤੇ ਐਲਾਨ ਨਾਲ ਸਾਬਿਤ ਹੋ ਗਿਆ ਹੈ ਕਿ ਕਾਗਰਸ ਪਾਰਟੀ ਹੀ ਸੂਬੇ ਦੇ ਹਿੱਤ…

ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਹੱਕ ਵਿਚ ਨਿਤਰੇ ਰਸੂਲਪੁਰ ਵਾਸੀ

ਕਾਉਂਕੇ ਕਲਾਂ 3 ਮਾਰਚ ( ਜਸਵੰਤ ਸਿੰਘ ਸਹੋਤਾ) ਟਕਸਾਲ ਤੇ ਸਿੱਖ ਪ੍ਰਚਾਰਕਾ ਦਰਮਿਆਨ ਭਾਈ ਰਣਜੀਤ ਸਿੰਘ ਢੰਡਰੀਆ ਦਾ ਵਿਵਾਦ ਦਿਨੋ ਦਿਨ ਘਟਣ ਦੀ ਥਾਂ ਵਧ ਰਿਹਾ ਹੈ।ਟਕਸਾਲ ਤੇ ਸਿੱਖ ਪ੍ਰਚਾਰਕ ਭਾਈ ਢੰਡਰੀਆਂ ਵਾਲਿਆਂ ਤੇ ਬਾਣੀ ਨਾਲ ਛੇੜਛਾ…

ਕਾਰ ਸੇਵਾ ਦੇ ਨਾਂ ਕਣਕ ਇਕੱਠੀ ਕਰ ਰਹੇ ਬਾਬੇ ਸੰਗਤਾਂ ਨੂੰ ਵੇਖ ਹੋਏ ਰਫੂਚੱਕਰ

ਕਾਉਂਕੇ ਕਲਾਂ 3 ਮਾਰਚ ( ਜਸਵੰਤ ਸਿੰਘ ਸਹੋਤਾ) ਅੱਜ ਦੇ ਸਮੇਂ ਭੋਲੇ ਭਾਲੇ ਲੋਕਾ ਨੂੰ ਠੱਗਣ ਲਈ ਨੌਸਰਵਾਜਾ ਵੱਲੋ ਰੋਜਾਨਾ ਨਵੇਂ-ਨਵੇਂ ਤਰੀਕੇ ਅਪਣਾਏ ਜਾਦੇ ਹਨ ਅਤੇ ਧਰਮ ਤੇ ਦਾਨ ਦੇ ਨਾਮ ਤੇ ਠੱਗਿਆ ਜਾਦਾ ਹੈ ਅਜਿਹੀ ਹੀ ਮਿਸਾਲ ਅੱਜ ਪਿ…

ਕੈਪਟਨ ਸਰਕਾਰ ਨੇ ਬਜਟ ਰਾਹੀ ਲੋਕਾਂ ਨੂੰ ਲਾਹੇਵੰਦ ਸਕੀਮਾਂ ਦੇਣ ਲਈ ਪਹਿਲ ਕਦਮੀ ਕੀਤੀ:ਸਰਪੰਚ ਜਗਦੀਸ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੀ ਵਾਲੀ ਸਰਕਾਰ ਨੇ ਪਹਿਲੀ ਵਾਰ ਹਰ ਵਰਗ ਨੂੰ ਲਾਹੇਵੰਦ ਸਕੀਮਾਂ ਬੱਜਟ ਵਿੱਚ ਦੇਣ ਲਈ ਸਰਕਾਰ ਨੇ ਪਹਿਲ ਕਦਮੀ ਦਿਖਾਈ ਹੈ।ਇੰਨਾਂ ਸਬਦਾਂ ਦਾ ਪ੍ਰਗਟਾਵਾ ਪਿੰਡ…

ਲੰਡੇ ਫਾਟਕ ਦੇ ਰੇਲਵੇ ਲਾਈਨ ਤੇ ਪੈਦਲ ਤੁਰੇ ਜਾਦੇ ਨੌਜਵਾਨ ਦੀ ਗੱਡੀ ਹੇਠਾਂ ਆਉਣ ਨਾਲ ਮੌਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਗਰਾਉ ਬੀਤੀ ਰਾਤ ਰੇਲਵੇ ਲਾਈਨ ਦੇ ਨਾਲ ਤੁਰੇ ਜਾਦੇ ਨੌਜਵਾਨ ਦੀ ਰੇਲ ਗੱਡੀ ਹੇਠਾਂ ਆੳਣ ਨਾਲ ਉਸ ਦੀ ਲੱਤ ਕੱਟੀ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਜਗਮੀਤ ਸਿੰਘ ਪੱੁਤਰ ਸੁਰਜੀਤ ਸਿੰਘ ਵਾਸੀ ਲੰਡੇ ਫਾਟਕ ਬੀਤੀ …