ਲੁਧਿਆਣਾ

ਕੈਪਟਨ ਸਰਕਾਰ ਦੇ ਵਾਅਦੇ ਅੱਧਵਾਟੇ ਹੀ ਦਮ ਤੋੜਨ ਲੱਗੇ - ਬੀਬੀ ਕਾਉਂਕੇ

ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)- ਪੰਜਾਬ ਭਾਜਪਾ ਦੀ ਕੌਸਲ ਮੈਂਬਰ ਤੇ ਜਿਲਾ ਲੁਧਿਆਣਾ ਦਿਹਾਤੀ ਦੀ ਵਾਈਸ ਪ੍ਰਧਾਨ ਬੀਬੀ ਸਵਰਨ ਕੌਰ ਕਾਉਂਕੇ ਨੇ ਕਿਹਾ ਕਿ ਝੂਠ ਦੇ ਸਹਾਰੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਦੇ…

ਮਾਤਾ ਪਾਰਵਤੀ ਦੇਵੀ ਐਜੂਕੇਸ਼ਨ ਟੱਰਸਟ ਵੱਲੋਂ ਮਾਤਾ ਪਾਰਵਤੀ ਦੇਵੀ ਦੀ ਬਾਰ੍ਹਵੀ ਬਰਸੀ ਸਮੇਂ ਅਯੋਜਤ ਵਿਿਦਆਰਥੀ ਸਹਾਇਤਾ

ਜਗਰਾੳਂ /ਲੁਧਿਆਣਾ,ਫ਼ਰਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਮਾਤਾ ਪਾਰਵਤੀ ਦੇਵੀ ਐਜੂਕੇਸ਼ਨ ਟੱਰਸਟ ਵੱਲੋਂ ਮਾਤਾ ਪਾਰਵਤੀ ਦੇਵੀ ਦੀ ਬਾਰ੍ਹਵੀ ਬਰਸੀ ਸਮੇਂ ਅਯੋਜਤ ਵਿਿਦਆਰਥੀ ਸਹਾਇਤਾ ਸਮਾਗਮ ਸਮੇਂ ਲਗਪਗ ਤਿੰਨ ਦਰਜਨ …

ਪਿੰਡ ਸ਼ੇਖਦੌਲਤ ਵਿਖੇ ਸਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਜਗਰਾਉਂ/ਲੁਧਿਆਣਾ, ਫਰਵਰੀ 2020-(ਰਾਣਾ ਸੇਖਦੌਲਤ) ਸਿੱਖ ਇਤਿਹਾਸ ਅਨੇਕਾਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਪਰ ,ਗੁਰੂ ਦੇ ਬੇਟੇ, ਹੋਣ ਦਾ ਸਹੀਦ ਬਾਬਾ ਜੀਵਨ ਸਿੰਘ(ਭਾਈ ਜੈਤਾ ਜੀ) ਨੂੰ ਹੋਇਆ। ਬੀਤੇ ਦਿਨ ਪਿੰਡ ਸ਼ੇਖਦੌਲਤ ਵਿੱਚ ਬਾਬ…

ਡਿਪਟੀ ਕਮਿਸ਼ਨਰ ਵੱਲੋਂ ਮਾਰਚ ਵਿਚ ਲੱਗਣ ਵਾਲੇ ਮੈਗਾ ਰੋਜ਼ਗਾਰ ਮੇਲੇ ਸਬੰਧੀ ਮੀਟਿੰਗ

17 ਅਤੇ 18 ਮਾਰਚ ਨੂੰ ਚਾਰ ਜ਼ਿਲਿਆਂ ਦੇ ਨੌਜਵਾਨਾਂ ਲਈ ਐਲ. ਪੀ. ਯੂ ਵਿਖੇ ਲੱਗੇਗਾ ਹਾਈ ਐਂਡ ਮੈਗਾ ਰੋਜ਼ਗਾਰ ਮੇਲਾ 20 ਫਰਵਰੀ ਤੋਂ ਬਾਅਦ ਕਰਵਾਈ ਜਾ ਸਕੇਗੀ ਆਨਲਾਈਨ ਰਜਿਸਟ੍ਰੇਸ਼ਨ ਫਗਵਾੜਾ,ਫਰਵਰੀ 2020-(ਹਰਜੀਤ ਸਿੰਘ ਵਿਰਕ)- …

ਜ਼ਿਲ੍ਹਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਦਾਖਾ ਨਾਲ ਪੰਚਾਇਤ ਨੇ ਮੁਲਕਾਤ ਕੀਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਦੀ ਪੰਚਾਇਤ ਸਰਪੰਚ ਜਗਦੀਸ਼ ਚੰਦ ਸ਼ਰਮਾ ਦੀ ਅਗਵਾਈ ਵਿੱਚ ਬੀ.ਡੀ.ਪੀ.ੳ ਅਮਰਿੰਦਰ ਸਿੰਘ ਚੌਹਾਨ ਦੀ ਮਾਤਾ ਦੇ ਭੋਗ ਤੇ ਜ੍ਹਿਲਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ…

ਪਿੰਡ ਦੋਲੇਵਾਲ,ਮਾਇਰ ਵਿੱਚ ਚਿੱਟੇ ਦੀ ਭੇਟ ਚੜ੍ਹੇ 2 ਹੋਰ ਨੋਜਵਾਨ

ਪੁਲਿਸ ਚੌਕੀ ਸਥਾਪਿਤ ਹੋਣ ਦੇ ਬਾਵਜੂਦ ਵੀ ਨਹੀਂ ਹੋ ਰਿਹਾ ਚਿੱਟਾ ਬੰਦ ਮੋਗਾ(ਰਾਣਾ ਸ਼ੇਖਦੌਲਤ, ੳਮਕਾਰ ਦੋਲੇਵਾਲ) ਨਸਾ ਤਸਕਰੀ ਕਾਰਨ ਚਰਚਾ ਵਿੱਚ ਰਹਿਣ ਵਾਲਾ ਪਿੰਡ ਦੋਲੇਵਾਲ ,ਚ ਹਰ ਰੋਜ਼ ਚਿੱਟੇ ਕਾਰਨ ਮਿਲ ਰਹੀਆਂ ਲਾਸਾਂ ਦਾ ਸਿਲਸਿਲ…

ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਰਾਵੀ ਸ਼ਾਹਮੁਖੀ ਅੱਖਰਾਂ ਚ ਰਾਏ ਅਜ਼ੀਜ਼ਉਲਾ ਖਾਨ ਵੱਲੋਂ ਲਾਹੌਰ ਵਿਖੇ ਲੋਕ ਅਰਪਨ

ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਲਾਹੌਰ ਵਿਖੇ ਹਾਲ ਹੀ ਵਿੱਚ ਸੰਪੂਰਨ ਹੋਈ 30ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੀ ਵਿਦਾਇਗੀ ਸ਼ਾਮ ਨੂੰ ਪਾਕ ਹੈਰੀਟੇਜ ਹੋਟਲ ਵਿਖੇ ਪੰਜਾਬੀ ਸ਼…

ਕੈਨੇਡਾ ‘ਚ ਸਿੱਖ ਵਿਿਦਆਰਥੀ ਨੇ ਜਿੱਤਿਆ ‘ਪੈ੍ਰਸਟੀਜੀਅਸ ਲੌਰਨ ਐਵਾਰਡ’ ।

ਵੱਖ ਵੱਖ ਸਖਸੀਅਤਾਂ ਨੇ ਭੇਜੀਆਂ ਸੁਭਕਾਮਨਾਵਾਂ ਕਾਉਕੇ ਕਲਾਂ, 22 ਫਰਵਰੀ (ਜਸਵੰਤ ਸਿੰਘ ਸਹੋਤਾ)- ਕੈਨੇਡਾ ਦੇ ਸਰੀ ਵਿੱਚ ਪੰਜਾਬੀ ਸਿੱਖ ਮੂਲ ਦੇ ਗੋਬਿੰਦ ਦਿਓਲ ਨਾਂ ਦੇ ਵਿਿਦਆਰਥੀ ਨੇ ਸਭ ਤੋ ਵੱਡਾ ਖਿਤਾਬੀ ‘ਪੈਸਟੀਜੀਅਸ ਲੌਰਨ …

ਜਗਰਾਉ ਵਿਖੇ ਹੋਈ ਨੰਬਰਦਾਰਾਂ ਯੂਨੀਅਨ ਦੀ ਸੂਬਾ ਪੱਧਰੀ ਰੈਲੀ ਵਿੱਚ ਸਰਬਸੰਮਤੀ ਨਾਲ ਪ੍ਰਮਿੰਦਰ ਗਾਲਿਬ ਨੂੰ ਪ੍ਰਧਨ ਬਣਿਆ ਗਿਆ

ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-  ਜਗਰਾਉ ਦੀ ਦਾਣਾ ਮੰਡੀ ਵਿੱਚ ਪੰਜਾਬ ਦੇ ਨੰਬਰਦਾਰਾਂ ਦੀ ਸੂਬਾ ਪੱਧਰੀ ਰੈਲੀ ਹੋਈ ਜਿਸ ਵਿੱਚ ਪੰਜਾਬ ਵਿੱਚੌ ਨੰਬਰਦਾਰਾਂ ਪਹੁੰਚੇ।ਇਸ ਸਮੇ ਨੰਬਰਦਾਰਾਂ ਦਾ ਠਾਠਾਂ…

ਸ੍ਰੀ ਕਰਤਾਰਪੁਰ ਸਾਹਿਬ ਲਾਘੇਂ ਦੇ 100 ਦਿਨ

ਕਰਤਾਰਪੁਰ ਸਾਹਿਬ ਦੇ ਦਰਸਨਾਂ ਦੀ ਮਿੱਥੀ ਗਿਣਤੀ ਘਟਣਾ ਮੰਦਭਾਗਾ– ਜੱਥੇਦਾਰ ਡੱਲਾ। ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)- ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਦਿਹਾੜੇ ਦੇ ਖੁਸੀ…