ਲੁਧਿਆਣਾ

ਵਿਿਦਆਰਥਣ ਅਮਨਦੀਪ ਕੌਰ ਦਾ ਹੋਵੇ ‘ਸੌਰਿਆ ਚੱਕਰ’ ਨਾਲ ਸਨਮਾਨ –ਜੱਥੇਦਾਰ ਡੱਲਾ।

ਕਾਉਂਕੇ ਕਲਾਂ 19 ਫਰਵਰੀ ( ਜਸਵੰਤ ਸਿੰਘ ਸਹੋਤਾ)- ਸੋ੍ਰਮਣੀ ਅਕਾਲੀ ਦਲ (ਅ) ਪਾਰਟੀ ਦੇ ਜਿਲਾ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਨੇ ਅੱਜ ਮੰਗ ਕੀਤੀ ਕਿ ਵਿਿਦਆਰਥਣ ਅਮਨਦੀਪ ਕੌਰ ਦਾ ਭਾਰਤ ਸਰਕਾਰ ਵੱਲੋ ‘ਸੌਰਿਆ ਚੱਕਰ’ਨਾਲ ਸਨਮਾਨ …

ਲੌਗੋਵਾਲ ਵਿਖੇ ਸਕੂਲ ਦੇ ਚਾਰ ਮਾਸੂਮ ਬੱਚਿਆਂ ਦੇ ਸੜਨ ਦੀ ਘਟਨਾ ਬਹੁਤ ਹੀ ਦੱੁਖਦਾਈ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕਸਬਾ ਲੌਗੋਵਾਲ ਦੇ ਇੱਕ ਨਿਜੀ ਸਕੂਲ ਦੀ ਵੈਨ ਨੂੰ ਅੱਗ ਲੱਗ ਜਾਣ ਕਾਰਨ ਚਾਰ ਬੱਚਿਆਂ ਦੇ ਜਿੰਦਾ ਸ਼ੜ ਜਾਣ ਤੇ ਦੱੁਖ ਦਾ ਪ੍ਰਗਟਾਵਾ ਕਰਦਿਆਂ ਪ੍ਰਚਾਰਕ ਸਭਾ ਦੇ ਪ੍ਰਧਾਨ ਅਤੇ ਇੰਟਰਨੈਸ਼ਨਲ ਢਾਡੀ ਜੱਥੈ ਦੇ ਪ੍ਰਚ…

ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੂੰ 21 ਦੀ ਰੈਲੀ ਵਿੱਚ ਸੂਬਾ ਪ੍ਰਧਾਨ ਬਣਨ ਜਾਣ ਤੈਅ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਨੰਬਰਦਾਰਾਂ ਯੂਨੀਅਨ ਦੀ ਸੂਬਾ ਪੱਧਰੀ ਰੈਲੀ ਵਿਚ ਆਲ ਇੰਡੀਆ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਕਲਾਂ ਦੇ ਸੂਬਾ ਪ੍ਰਧਾਨ ਬਣਨ ਤੈਅ ਹੈ ਯੂਨੀਅਨ ਦੀ ਇਹ ਸੂਬਾ ਪੱਧਰੀ …

ਮੋਟਰਸਾਇਕਿਲ ਚੋਰੀ ਕਰਨ ਵਾਲਾ ਗਿਰੋਹ ਕਾਬੂ, ਦਸ ਚੋਰੀ ਦੇ ਮੋਟਰਸਾਇਕਿਲ ਬਰਾਮਦ

ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)- ਇੰਸਪੈਕਟਰ ਇਕਬਾਲ ਹੂਸੈਨ, ਇੰਚਾਰਜ ਐਟੀਨਾਰਕੋਟਿਕ ਸੈਲ ਦੀ ਨਿਗਰਾਨੀ ਹੇਠ ਏ.ਐਸ.ਆਈ ਸਖਵਿੰਦਰ ਸਿੰਘ, ਨਾਰਕੋਟਿਕ ਸੈਲ ਨੇ ਸਮੇਤ ਪੁਲਿਸ ਪਾਰਟੀ ਦੇ ਪਿੰਡ ਛਪਾਰ ਥਾ…

ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)- ਵਿਵੇਕਸ਼ੀਲ ਸੋਨੀ ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਵਲੋਂ ਜਾਣਕਾਰੀ ਅਨੁਸਾਰ ਨਸ਼ਿਆ ਵਿਰੁੱਧ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ…

ਮਾਤ ਭਾਸ਼ਾ ਦਿਵਸ ਸੰਬੰਧੀ ਰਾਜ ਪੱਧਰੀ ਸਮਾਗਮ ਲੁਧਿਆਣਾ ਵਿਖੇ 19 ਨੂੰ

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਚੇਅਰਮੈਨ ਮਹਿੰਦਰ ਸਿੰਘ ਕੇ. ਪੀ. ਪਹੁੰਚਣਗੇ ਪੰਜਾਬੀ ਗਾਇਕ ਸਤਿੰਦਰ ਸਰਤਾਜ਼ ਮਨੋਰੰਜਨ ਕਰਨਗੇ ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- ਪੰਜਾਬ ਸਰਕਾਰ ਵੱਲੋ…

ਭੋਜਨ ਦੀ ਸਟੋਰੇਜ਼ ਸਮਰੱਥਾ ਵਧਾਉਣ ਲਈ ਪੰਜਾਬ ਵਿੱਚ 31 ਸਾਈਲੋਜ਼ ਸਥਾਪਤ ਕੀਤੇ ਜਾਣਗੇ-ਰਾਓਸਾਹਿਬ ਪਾਟਿਲ ਦਾਨਵੇ

ਕੇਦਰੀ ਮੰਤਰੀ ਵੱਲੋਂ ਜਗਰਾਂਉ ਸਥਿਤ ਭਾਰਤੀ ਖੁਰਾਕ ਨਿਗਮ ਦੇ ਗੋਦਾਮ ਅਤੇ ਸਾਈਲੋ ਦਾ ਦੌਰਾ ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ,ਮਨਜਿੰਦਰ ਗਿੱਲ)- ਖਪਤਕਾਰ ਮਾਮਲੇ, ਭੋਜਨ ਅਤੇ ਜਨਤਕ ਵੰਡ ਪ੍ਰਣਾਲੀ ਦੇ…

ਲੁਧਿਆਣਾ ਚ ਸੋਨਾ ਲੁੱਟਣ ਵਾਲੇ ਦਾ ਪਤਾ ਦੱਸਣ ਵਾਲੇ ਨੂੰ ਮਿਲੇਗਾ ਪੰਜ ਲੱਖ ਰੁਪਏ ਦਾ ਇਨਾਮ

ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- ਗਿੱਲ ਰੋਡ ਸਥਿਤ ਇੰਡੀਆ ਇੰਫੋਲਾਈਨ ਫਾਇਨਾਂਸ ਕੰਪਨੀ ਦੀ ਬ੍ਰਾਂਚ ਵਿਚ ਵੱਡੇ ਕਾਰੋਬਾਰੀ ਆਪਣਾ ਸੋਨਾ ਰੱਖ ਕੇ ਲੋਨ ਲੈਂਦੇ ਸਨ। ਗਿੱਲ ਰੋਡ 'ਤੇ ਜ਼ਿਆਦਾਤਰ ਲੋਹਾ ਵਪ…

ਲੌਂਗੋਵਾਲ ਦੀ ਸਕੂਲੀ ਵੈਨ ਚ ਜਿਉਦੇ ਸੜੇ ਬੱਚਿਆਂ ਦੀ ਮੌਤ ਨੇ ਸਮੁੱਚੀ ਮਨੁੱਖਤਾ ਦੇ ਹਿਰਦੇ ਵਲੂੰਦਰੇ - ਗੁਰੀ ਸੋਹੀ ਦੀਵਾਨਾ

ਕਿਹਾ -ਉਕਤ ਘਟਨਾ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਨੂੰ ਮਿਲਣ ਸਖਤ ਸਜ਼ਾਵਾਂ  ਮਹਿਲ ਕਲਾਂ/ਬਰਨਾਲਾ, ਫਰਵਰੀ 2020-(ਗੁਰਸੇਵਕ ਸਿੰਘ ਸੋਹੀ)-   ਬੀਤੇ ਦਿਨੀਂ ਜ਼ਿਲ੍ਹਾ ਸੰਗਰੂਰ ਦੇ ਕਸਬਾ ਲੌਂਗੋਵਾਲ ਵਿਖੇ ਇੱਕ ਨਿੱਜੀ ਸਕੂਲ ਦੀ…

ਅਰੋੜਾ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀ ਪੈਣ ਵਾਲਾ।

ਆਪ ਦੇ ਪੰਜਾਬ ‘ਚ ਸੱਤਾ ਹਾਸਿਲ ਦੇ ਸੁਪਨੇ ਨਹੀ ਪੂਰੇ ਹੋਣ ਵਾਲੇ - ਬੀਬੀ ਕਾਉਂਕੇ  ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)- ਭਾਜਪਾ ਪਾਰਟੀ ਦੀ ਪੰਜਾਬ ਕੌਸਲ ਮੈਂਬਰ ਤੇ ਜਿਲਾ ਲੁਧਿਆਣਾ ਦਿਹਾਤੀ ਦੀ ਵਾਈਸ ਪ੍…