ਸਿੱਖ ਨੌਜਵਾਨ ਮੁੱਕੇਬਾਜ਼ ਇੰਦਰ ਸਿੰਘ ਬਾਸੀ ਨੇ ਜਿੱਤਿਆ ਐਮ.ਟੀ.ਕੇ.ਜੀ. ਗਲੋਬਲ ਮੁਕਾਬਲਾ
ਲੰਡਨ, 28 ਜੂਨ ( ਗਿਆਨੀ ਰਵਿੰਦਰਪਾਲ ਸਿੰਘ )-ਕੋਵਿਡ-19 ਤਾਲਾਬੰਦੀ 'ਚ ਆਈ ਢਿੱਲ ਤੋਂ ਬਾਅਦ ਖੇਡ ਮੈਦਾਨਾਂ ਦੇ ਅਖਾੜੇ ਮੁੜ ਭਖਣ ਲੱਗੇ ਹਨ । ਯੂ.ਕੇ. ਵਿਚ ਕਿ੍ਕਟ, ਫੁੱਟਬਾਲ ਦੇ ਨਾਲ-ਨਾਲ ਹੋਰ ਖੇਡ ਮੁਕਾਬਲੇ ਵੀ ਸ਼ੁਰੂ ਹੋ ਚੁੱਕੇ ਹਨ…