ਸ ਕੁਲਵੰਤ ਸਿੰਘ ਧਾਲੀਵਾਲ 5 ਦਸੰਬਰ ਨੂੰ ਗੁਰਦੁਆਰਾ ਫਾਰ ਟਾਊਨ ਹਡਰਸਫੀਲਡ ਵਿਖੇ ਭਰਨਗੇ ਹਾਜ਼ਰੀ
ਹਡਰਸਫੀਲਡ , 30 ਨਵੰਬਰ ( ਜਨ ਸ਼ਕਤੀ ਨਿਊਜ਼ ਬਿਊਰੋ) ਵਰਲਡ ਕੈਂਸਰ ਕੇਅਰ ਦੇ ਬਾਨੀ ਸ ਕੁਲਵੰਤ ਸਿੰਘ ਧਾਲੀਵਾਲ 5 ਦਸੰਬਰ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਸੱਦੇ ਉੱਪਰ ਪਹੁੰਚ ਰਹੇ ਹਨ ਗੁਰਦੁਆਰਾ…