ਇਤਿਹਾਸ ਦੇ ਇਹ ਪੰਨੇ ਇਨ੍ਹਾਂ ਸਿੱਖ ਸੂਰਵੀਰ ਯੋਧੇਆਂ ਦੀਆਂ ਅਗਵਾਈਆਂ ਭਰਦੇ ਰਹਿਣਗੇ -ਅਮਨਜੀਤ ਸਿੰਘ ਖਹਿਰਾ
ਅੱਜ ਦਾ ਇਤਿਹਾਸਿਕ ਦਿਨ 24 ਅਪ੍ਰੈਲ 1980 ਭਾਈ ਰਣਜੀਤ ਸਿੰਘ ਜੀ ਤੇ ਭਾਈ ਕਾਬਲ ਸਿੰਘ ਜੀ ਨੇ ਗੁਰਬਚਨੇ ਨਰਕਧਾਰੀਏ ਨੂੰ ਸੋਧਾ ਲਾ ਕੇ ਕੌਮ ਦੀ ਡਿੱਗੀ ਪੱਗ ਸਿਰ ਤੇ ਰੱਖੀ 13 ਅਪ੍ਰੈਲ 1978 ਨੂੰ ਨਕਲੀ ਨਰਕਧਾਰੀਏ ਅੰਮ੍ਰਿਤਸਰ ਵਿੱਚ ਆ…