“ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ “ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਵਿੱਚ ਉਂਨਾਂ ਦੇ 125 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਔਨ-ਲਾਈਨ ਪ੍ਰੋਗ੍ਰਾਮ ਕਰਾਇਆ ਗਿਆ
ਯੂ ਕੇ ਦੀ ਵਸਨੀਕ ਲੇਖਿਕਾ ਜਸਵੰਤ ਕੌਰ ਬੈਂਸ (ਫਾਊਂਡਰ,ਮੈਨੇਜਿੰਗ ਡਾਇਰੈਕਟਰ ) “ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ “ ਵੱਲੋਂ ਔਨ-ਲਾਈਨ ਪ੍ਰੋਗ੍ਰਾਮ ਕਰਾਇਆ ਗਿਆ। ਇਹ ਪ੍ਰੋਗ੍ਰਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਵਿੱਚ ਉਂਨਾਂ ਦੇ…