ਪੰਜਾਬ

ਸੀ-ਪਾਈਟ ਵੱਲੋਂ ਆਰਮੀ ਦੀ ਭਰਤੀ ਲਈ ਮੁਫ਼ਤ ਆਨਲਾਈਨ ਟੇ੍ਰਨਿੰਗ ਦੀ ਸ਼ੁਰੂਆਤ

(ਫੋਟੋ :-ਸ੍ਰੀ ਐਸ. ਪੀ. ਆਂਗਰਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਪੂਰਥਲਾ) ਕਪੂਰਥਲਾ ,ਮਈ 2020 - (ਹਰਜੀਤ ਸਿੰਘ ਵਿਰਕ)- ਸੀ-ਪਾਈਟ ਕੇਂਦਰ, ਕਪੂਰਥਲਾ ਵੱਲੋਂ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਤਰਨ ਤਾਰਨ ਅਤੇ ਅੰਮਿ੍ਰਤਸਰ ਦੇ …

ਕੋਰੋਨਾ ਮਹਾਂਮਾਰੀ ਦੌਰਾਨ ਮਿਲਕਫੈੱਡ ਵੱਲੋਂ ਪਹਿਲਾਂ ਦੇ ਮੁਕਾਬਲੇ ਵੱਧ ਦੁੱਧ ਚੁੱਕਿਆ ਜਾ ਰਿਹੈ-ਚੇਅਰਮੈਨ ਕੈਪਟਨ ਹਰਮਿੰਦਰ ਸਿੰਘ

(ਫੋਟੋ :-ਚਿਲਿੰਗ ਪਲਾਂਟ ਵੇਰਕਾ ਡੇਅਰੀ ਸੁਲਤਾਨਪੁਰ ਲੋਧੀ ਵਿਖੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਮਿਲਕਫੈੱਡ ਪੰਜਾਬ ਕੈਪਟਨ ਹਰਮਿੰਦਰ ਸਿੰਘ) ਮੌਜੂਦਾ ਔਖੀ ਘੜੀ ਵਿਚ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਨੂੰ ਪੇਸ਼ ਨਹੀਂ ਆ…

ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਡੀ. ਸੀ

(ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ) ਜ਼ਿਲੇ ਵਿਚ ਹੁਣ ਤੱਕ 13 ਕਿਸਾਨਾਂ ’ਤੇ ਹੋਏ ਮਾਮਲੇ ਦਰਜ਼ ਕਪੂਰਥਲਾ,  ਮਈ  2020-(ਹਰਜੀਤ ਸਿੰਘ ਵਿਰਕ) ਜ਼ਿਲੇ ਵਿਚ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਲਈ ਦਫ਼ਾ 14…

ਗੁਰੂ ਨਾਨਕ ਮਿਸ਼ਨ ਦਾਉਧਰ ਅਤੇ ਗਰੀਨ ਪੰਜਾਬ ਮਿਸ਼ਨ ਜਗਰਾਓਂ ਵਲੋਂ ਪਿੰਡ ਦਾਉਧਰ ਵਿਖੇ 1100 ਬੂਟੇ ਲੌਣ ਦਾ ਕੰਮ ਸ਼ੁਰੂ

 ਦਾਉਧਰ , ਮਈ 2020 -(ਬਲਬੀਰ ਬਾਠ) ਸੰਸਥਾ ਗੁਰੂ ਨਾਨਕ ਮਿਸ਼ਨ ਦਾਉਧਰ ਅਤੇ ਦ ਗਰੀਨ ਪੰਜਾਬ ਮਿਸ਼ਨ ਟੀਮ ਤਹਿਤ ਪਿੰਡ ਦਾਉਧਰ ਦੇ ਸੱਤ ਪਾਸਿਆਂ ਤੋਂ ਪਿੰਡ ਦੀ ਹੱਦ ਤੱਕ ਕਈ ਪ੍ਰਕਾਰ ਦੇ, ਛਾਂ ਦਾਰ ਅਤੇ ਹਰਬਲ ਪੌਦਿਆਂ ਨੂੰ ਲਗਾਇਆ ਜਾ ਰਿ…

ਤਾਜਾ-ਮੌਸਮ ✍️ਸਲੇਮਪੁਰੀ ਦੀ ਚੂੰਢੀ

ਤਾਜਾ-ਮੌਸਮ! ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅੱਜ ਤੇ ਕੱਲ੍ਹ ਜਿਆਦਾਤਰ ਥਾਂਈ ਮੌਸਮ ਸਾਫ਼ ਰਹੇਗਾ, 1-2 ਥਾਂ ਕਮਜ਼ੋਰ ਨਿੱਕੀ ਕਾਰਵਾਈ ਤੋਂ ਇਨਕਾਰ ਨਹੀਂ। ਹਵਾ ਰੁਕਣ ਤੇ ਦੁਪਹਿਰ ਤਪਣ ਬਾਅਦ ਪੈਦਾ ਹੋਈ ਗਰਮੀ ਤੇ ਨਮੀ ਦੇ ਮੌਜੂਦ…

SHO ਅਮਨਦੀਪ ਕੌਰ ਦਾ ਭਟਾਰਾ ਪਰਿਵਾਰ ਬਰਨਾਲਾ ਵਲੋਂ ਤਹਿਦਿਲ ਤੋਂ ਧੰਨਵਾਦ

ਬਰਨਾਲਾ, ਮਈ 2020 -(ਗੁਰਸੇਵਕ ਸੋਹੀ)- ਐਸ ਐਚ ਓ ਅਮਨਦੀਪ ਕੌਰ ਮੇਡਮ ਜੀ ਮੰਡੀ ਅਹਿਮਦ ਗੜ੍ਹ ਦਾ ਅਸੀਂ ਅਪਣੇ ਤਹਿ ਦਿਲੋ ਧੰਨਵਾਦ ਹਾਂ ਅਤੇ ਸ਼ੁਕਰੀਆ ਕਰਦੇ ਹਾਂ, ਜਿਨ੍ਹਾਂ ਨੇ ਇਸ ਔਖੀ ਘੜੀ ਵਿੱਚ ਕੋਰੋਨਾ ਵਾਇਰਸ ਦੀ ਮਾਹਾਮਾਰੀ ਕਰਕੇ…

ਵੀਰਵਾਰ ਤੋਂ ਪੰਜਾਬ 'ਚ ਦੁਕਾਨਾਂ ਸਵੇਰੇ 7 ਤੋਂ 3 ਵਜੇ ਤਕ ਖੁੱਲ੍ਹਣਗੀਆਂ, ਸਰਕਾਰ ਨੇ ਜਾਰੀ ਕੀਤਾ ਆਦੇਸ਼

  ਚੰਡੀਗੜ੍ਹ , ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਪੰਜਾਬ ਵਿਚ ਹੁਣ ਦੁਕਾਨਾਂ ਸਵੇਰੇ ਸੱਤ ਵਜੇ ਤੋਂ ਦੁਪਹਿਰ ਤਿੰਨ ਵਜੇ ਤਕ ਖੁੱਲ੍ਹਣਗੀਆਂ ਜਦਕਿ ਕੁਝ ਹੀ ਦਿਨ ਪਹਿਲਾਂ ਸਰਕਾਰ ਨੇ ਦੁਕਾਨਾਂ ਖੋਲ੍ਹਣ ਦਾ ਸਮਾਂ …

ਪਾਕਿਸਤਾਨ 'ਚ ਮੁਸਲਿਮ ਨਾਲ ਵਿਆਹ ਕਰਵਾਉਣ ਵਾਲੀ ਸਿੱਖ ਕੁੜੀ ਦਾ ਜਨਮ ਸਰਟੀਫਿਕੇਟ ਮੰਗਿਆ

  ਲਾਹੌਰ, ਮਈ 2020- (ਏਜੰਸੀ) - ਪਾਕਿਸਤਾਨ ਦੀ ਇਕ ਅਦਾਲਤ ਨੇ ਸਿੱਖ ਕੁੜੀ ਦਾ ਕੰਪਿਊਟਰੀਕ੍ਰਿਤ ਜਨਮ ਸਰਟੀਫਿਕੇਟ ਪੇਸ਼ ਕਰਨ ਦਾ ਹੁਕਮ ਦਿੱਤਾ ਹੈ, ਜਿਸਦਾ ਪਿਛਲੇ ਸਾਲ ਮੁਸਲਿਮ ਮੁੰਡੇ ਨਾਲ ਵਿਆਹ ਤੋਂ ਬਾਅਦ ਤਣਾਅ ਪੈਦਾ ਹੋ ਗਿਆ ਸੀ।…

ਅੱਜ ਤੋਂ ਖੁੱਲ੍ਹਣਗੇ ਸ਼ਰਾਬ ਦੇ ਠੇਕੇ

ਛੇ ਜ਼ਿਲ੍ਹਿਆਂ ਅੰਮ੍ਰਿਤਸਰ, ਮੁਕਤਸਰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਤਰਨਤਾਰਨ 'ਚ ਠੇਕੇਦਾਰਾਂ ਦਾ ਠੇਕੇ ਖੋਲਣ ਤੋਂ ਇਨਕਾਰ ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਸਰਕਾਰ ਨੇ 42 ਦ…

ਪੰਜਾਬ 'ਚ 135 ਨਵੇਂ ਕੇਸ, ਦੋ ਹੋਰ ਮੌਤਾਂ, ਕੁਲ ਗਿਣਤੀ ਹੋਈ 1627

 ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ ਕਾਰਨ ਦੋ ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 27 ਪਹੁੰਚ ਗਈ ਹੈ। ਜਲੰਧਰ ਦੇ ਕਾਜ਼ੀ ਮੁਹੱਲੇ ਦੇ 29 ਸਾਲਾ…

ਡੀ.ਐਸ.ਪੀ ਸ੍ਰੀ ਰਛਪਾਲ ਸਿੰਘ ਨੂੰ ਵਧੀਆ ਕਾਰਗੁਜ਼ਾਰੀ ਅਤੇ ਸਲਾਘਾਯੋਗ ਸੇਵਾਵਾਂ ਨਿਭਾਅ ਲਈ ਡੀ.ਜੀ.ਪੀ.ਡਿਸਕ ਨਾਲ ਨਵਾਜਿਆਂ

ਜਗਰਾਉਂ/ ਲੁਧਿਆਣਾ, ਮਈ 2020 -(ਸਤਪਾਲ ਸਿੰਘ ਦੇਹੜਕਾ/ਰਾਣਾ ਸ਼ੇਖਦੌਲਤ/ਮਨਜਿੰਦਰ ਗਿੱਲ) ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪੈਦਾ ਹੋਏ ਹਲਾਤਾਂ ਦੌਰਾਨ ਆਪਣੀਆਂ ਨਿਸ਼ਕਾਮ ਸੇਵਾਵਾਂ ਪ੍ਰਦਾਨ ਕਰਨ ਬਦਲੇ ਡੀ.ਐਸ. ਪੀ ਸ੍ਰੀ ਰਛਪਾਲ ਸਿੰਘ ਪੀ…

ਪਟਿਆਲਾ ਚ ਮੌਤ ਤੋਂ ਬਾਅਦ ਹੋਈ ਕੋਰੋਨਾ ਦੀ ਪੁਸ਼ਟੀ

ਸਿਹਤ ਵਿਭਾਗ ਨੂੰ ਪਈ ਹੱਥਾਂ ਪੈਰਾਂ ਦੀ ਪਟਿਆਲਾ ਦੇ ਅਮਨ ਨਗਰ ਤੇ ਜੁਝਾਰ ਨਗਰ ਕੀਤੇ ਸੀਲ ਪਟਿਆਲਾ,ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- ਮੁੱਖ ਮੰਤਰੀ ਦੇ ਸ਼ਹਿਰ ਵਿਚ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਨੂ…

ਪੰਜਾਬ 'ਚ ਕੋਰੋਨਾ ਨਾਲ 26ਵੀਂ ਮੌਤ

ਜਲੰਧਰ ਦੇ ਨੌਜਵਾਨ ਨੇ ਪੀਜੀਆਈ 'ਚ ਤੋੜਿਆ ਦਮ ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਪੰਜਾਬ ਵਿਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਇਕ ਹੋਰ ਕੋਰੋਨਾ ਪਾਜ਼ੇਟ…

ਪੰਜਾਬ ਦੇ ਲੋਕ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਖਤਮ ਕਰਨ ਲਈ ਇੱਕ ਜੁੱਟ ਹੋਣ।ਬਿੱਟੂ U,S,A,ਹਰਜਿੰਦਰ,ਕਨੇਡਾ

ਮਹਿਲ ਕਲਾਂ/ਬਰਨਾਲਾ,ਮਈ 2020  (ਗੁਰਸੇਵਕ ਸਿੰਘ ਸੋਹੀ) ਦੁਨੀਆਂ ਦੇ ਨਾਮੀ ਦੇਸ਼ ਜੋ ਸਿਹਤ ਸਹੂਲਤਾਂ ਚ ਮੋਹਰੀ ਸਨ। ਕਰੋਨਾ ਵਾਇਰਸ ਨੇ ਉਨ੍ਹਾਂ ਦੇ ਹੱਥ ਖੜ੍ਹੇ ਕਰਵਾ ਦਿੱਤੇ ਅਸੀਂ ਤਾਂ ਉਨ੍ਹਾਂ ਨਾਲੋਂ ਸਿਹਤ ਸਹੂਲਤਾਂ ਲਈ ਬਹੁਤ ਪਿੱਛੇ ਹ…

ਪੰਜਾਬ 'ਚ 234 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ

ਕੁੱਲ ਗਿਣਤੀ 1459 ਹੋਈ, ਹੁਣ ਤਕ 25 ਮੌਤਾਂ ਹਲਾਤ ਬਦਲ ਰਹੇ ਹਨ ਅਤੇ ਮਰੀਜ ਦੀ ਗਿਨਤੀ ਦਾ ਵੱਧਣਾ ਖਤਰੇ ਦੀ ਘੰਟੀ-ਮਾਹਿਰ ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਵਿੱਚ ਕੋਰੋਨਾ ਦਾ ਕਹਿਰ …

ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਦੀ ਮੌਤ ਤੇ ਵੱਖ ਵੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ

 ਮਹਿਲ ਕਲਾਂ/ਬਰਨਾਲਾ,ਮਈ 2020-(ਗੁਰਸੇਵਕ ਸਿੰਘ ਸੋਹੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਵਿਧਾਨ ਸਭਾ…

ਲਾਈਨਮੈਨਾਂ ਮੌਜ਼ੂਦਗੀ 'ਚ ਟਰਾਂਸਫਾਰਮਰ 'ਤੇ ਚੜ੍ਹੇ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ, ਦੋਵਾਂ ਬਿਜਲੀ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ

ਅਜਨਾਲਾ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਨੇੜਲੇ ਪਿੰਡ ਦੁਧਰਾਏ 'ਚ ਦੋ ਲਾਈਨਮੈਨਾਂ ਨੇ ਬਿਜਲੀ ਦੇ ਟਰਾਂਸਫਾਰਮਰ 'ਤੇ ਖ਼ੁਦ ਚੜ੍ਹ ਕੇ ਕੰਮ ਕਰਨ ਦੀ ਬਜਾਏ ਕਿਸਾਨ ਨੂੰ ਚੜ੍ਹਾ ਦਿੱਤਾ, ਜਿਸ ਦੀ ਕਰੰਟ ਲੱਗਣ ਨਾਲ ਮੌਤ …

ਫਾਜ਼ਿਲਕਾ 'ਚ ਹੋਇਆ ਕੋਰੋਨਾ ਵਿਸਫੋਟ, 30 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ, ਕੁੱਲ ਗਿਣਤੀ ਹੋਈ 34

ਫਾਜ਼ਿਲਕਾ ,ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ 'ਚ ਤੇਜ਼ੀ ਨਾਲ ਪੈਰ ਪਸਾਰ ਰਹੇ ਕੋਰੋਨਾ ਵਾਇਰਸ ਨੇ ਫਾਜ਼ਿਲਕਾ ਜ਼ਿਲ੍ਹੇ ਨੂੰ ਵੀ ਬੁਰੀ ਤਰ੍ਹਾਂ ਲਪੇਟ 'ਚ ਲੈ ਲਿਆ ਹੈ। ਮੰਗਲਵਾਰ ਸਵੇਰੇ ਜ਼ਿਲ੍ਹੇ ਅੰਦਰ 30 ਨ…

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸਮੇਤ ਨੌਂ ਜਣਿਆਂ ਖ਼ਿਲਾਫ਼ ਮਾਮਲਾ ਦਰਜ, ਪੰਜ ਪੁਲਿਸ ਮੁਲਾਜ਼ਮ ਵੀ ਨਾਮਜ਼ਦ, ਇਕ ਡੀਐੱਸਪੀ ਮੁਅੱਤਲ

ਚੰਡੀਗੜ੍ਹ/ਬਰਨਾਲਾ , ( ਰਾਣਾ ਸੇਖਦੌਲਤ/ਮਨਜਿੰਦਰ ਗਿੱਲ)-ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਤੇ ਉਸ ਦੇ ਚਾਰ ਸਾਥੀਆਂ ਸਮੇਤ ਇੱਕ ਥਾਣੇਦਾਰ, ਦੋ ਹੌਲਦਾਰ ਤੇ ਪੰਜ ਪੁਲਿਸ ਮੁਲਾਜ਼ਮਾਂ ਸਮੇਤ ਜ਼ਿਲ੍ਹਾ ਬਰਨਾਲਾ ਦੇ ਥਾਣਾ ਧਨੌਲਾ 'ਚ ਨੌਂ ਖ਼ਿ…