ਹੋਰਨਾ ਰਾਜਾ 'ਚੋ ਹਾੜ੍ਹੀ ਦਾ ਸੀਜ਼ਨ ਲਾ ਕੇ ਪਰਤੇ ਪਿੰਡ ਛੀਨੀਵਾਲ ਕਲਾਂ ਦੇ 7 ਵਿਆਕਤੀਆਂ ਨੂੰ ਇਕਾਂਤਵਾਸ ਕੀਤਾ
ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ)- ਮੱਧ ਪ੍ਰਦੇਸ ਤੇ ਉੱਤਰ ਪ੍ਰਦੇਸ 'ਚ ਕੰਬਾਇਨ ਰਾਹੀ ਹਾੜੀ ਦਾ ਸੀਜ਼ਨ ਲਗਾ ਕੇ ਵਾਪਿਸ ਪਿੰਡ ਪਰਤੇ ਪਿੰਡ ਛੀਨੀਵਾਲ ਕਲਾਂ 7 ਵਿਆਕਤੀਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਛੀਨੀਵਾਲ ਕਲਾਂ 'ਚ 21…