ਪੰਜਾਬ

ਐਮ,ਪੀ ਤੋਂ ਆਏ ਦੋ ਵਿਅਕਤੀ ਪਿੰਡ ਦੀਵਾਨੇ ਦੇ ਸਕੂਲ ਵਿੱਚ 21 ਦਿਨਾਂ ਲਈ ਇਕਾਂਤਵਾਸ ਚ ਰੱਖਿਆ ਗਿਆ। 

ਮਹਿਲ ਕਲਾਂ/ਬਰਨਾਲਾ-ਮਈ 2020 (ਗੁਰਸੇਵਕ ਸਿੰਘ ਸੋਹੀ)- ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਦੇ ਮੱਦੇ ਨਜ਼ਰ ਰੱਖਦੇ ਹੋਏ ਸਬ ਤਹਿਸੀਲ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਦੀਵਾ…

 ਤਿਰੰਗਾ ਲਹਿਰਾਓ ਦੇ ਹੋਏ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ 

ਬਰਨਾਲਾ, ਮਈ 2020 -(ਗੁਰਸੇਵਕ ਸਿੰਘ ਸੋਹੀ)- ਮੈਨੂੰ ਮਾਨ ਹੈ ਫਖਰ ਹੈ ਗਰੂਰ ਹੈ, ਕਿ, ਮੈਂ ਕਾਂਗਰਸ ਪਾਰਟੀ ਦਾ ਕਾਰਕੂਨ ਹਾਂ ਇਸ ਦੇਸ਼ ਭਗਤ ਕਾਂਗਰਸ ਪਾਰਟੀ ਨੇ ਅਪਣੇ ਦੇਸ਼ ਭਾਰਤ ਨੂੰ ਅੰਗਰੇਜ਼ਾਂ ਦੀ 200 ਸਾਲ ਦੀ ਗੁਲਾਮੀ ਤੋਂ  ਲੰਮੀ…

ਘਰੇਲੂ ਹਿੰਸਾ ਤੋਂ ਪੀੜਤ 112 ਨੰਬਰ ਹੈਲਪ ਲਾਈਨ ’ਤੇ ਸ਼ਿਕਾਇਤ ਦਰਜ਼ ਕਰਵਾਉਣ-ਡੀਐਸਪੀ ਸੰਦੀਪ ਸਿੰਘ ਮੰਡ

(ਫੋਟੋ:-ਜਾਗਰੂਕਤਾ ਰੈਲੀ ਨੂੰ ਰਵਾਨਾ ਕਰਨ ਮੌਕੇ ਡੀ. ਐਸ. ਪੀ ਸੰਦੀਪ ਸਿੰਘ ਮੰਡ ਤੇ ਹੋਰ) ਕਪੂਰਥਲਾ ਪੁਲਿਸ ਵੱਲੋਂ ਘਰੇਲੂ ਹਿੰਸਾ ਰੋਕਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕਪੂਰਥਲਾ , ਮਈ 2020 -(ਹਰਜੀਤ ਸਿੰਘ ਵਿਰਕ)- ਪੂਰੀ ਦੁ…

ਸੋਸ਼ਲ ਡਿਸਟੈਂਸ ਨੂੰ ਸਮਾਜਿਕ ਜਿੰਮੇਦਾਰੀ ਸਮਝਣ ਲੋਕ-ਡਾ. ਜਸਮੀਤ ਬਾਵਾ

(ਫੋਟੋ :- ਪੀ. ਟੀ. ਯੂ ਵਿਖੇ ਸੈਂਪਲ ਲੈਣ ਦੀ ਪ੍ਰਕਿਰਿਆ ਦੌਰਾਨ ਸਿਹਤ ਵਿਭਾਗ ਦਾ ਸਟਾਫ) ਪੀ. ਟੀ. ਯੂ ਵਿਚ ਠਹਿਰੇ 42 ਪੁਲਿਸ ਜਵਾਨਾਂ ਦੇ ਲਏ ਸੈਂਪਲ ਕਪੂਰਥਲਾ ,ਮਈ 2020 -(ਹਰਜੀਤ ਸਿੰਘ ਵਿਰਕ)- ਸਿਹਤ ਵਿਭਾਗ ਵੱਲੋਂ ਅੱਜ …

ਆਪਣੇ ਸੂਬਿਆਂ ਨੂੰ ਵਾਪਸ ਜਾਣ ਦੇ ਚਾਹਵਾਨ 3 ਤੱਕ ਕਰਨ ਅਪਲਾਈ-ਡੀ. ਸੀ 

(ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ) ਕਪੂਰਥਲਾ , ਮਈ 2020 -(ਹਰਜੀਤ ਸਿੰਘ ਵਿਰਕ)- ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਦੂਸਰੇ ਸੂਬਿਆਂ ਦੇ ਵਿਅਕਤੀ ਜੋ ਪੰਜਾਬ ਵਿਚ ਫਸੇ ਹੋਏ ਹਨ ਅ…

ਰਾਜਾਸਾਂਸੀ ਤੋਂ ਲੰਡਨ ਨੂੰ ਤੜਕਸਾਰ 540 ਯਾਤਰੀ ਕਤਰ ਏਅਰਵੇਜ਼ ਦੀਆਂ ਵੱਖ-ਵੱਖ ਦੋ ਉਡਾਣਾਂ ਰਾਹੀ ਹੋਏ ਰਵਾਨਾ

ਰਾਜਾਸਾਂਸੀ,ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਤਾਲਾਬੰਦੀ ਕਾਰਨ ਠੱਪ ਹੋਈਆਂ ਹਵਾਈ ਸੇਵਾਵਾਂ ਕਰਕੇ ਭਾਰਤ ਵਿਚ ਫਸੇ ਬਰਤਾਨੀਆ ਨਾਗਰਿਕਾਂ ਦੀ ਵਾਪਸੀ ਲਈ ਬ੍ਰਿਟਿਸ਼ ਸਰਕਾਰ ਵੱਲੋਂ ਲਗਾਤਾਰ ਸਪੈਸ਼ਲ ਉਡਾਣਾਂ ਦਾ ਪ੍ਰਬੰਧ …

ਲਾਕ ਡਾਊਨ ਤੇ ਕਰਫ਼ਿਊ 'ਚ ਫਸੇ ਜੰਮੂ ਕਸ਼ਮੀਰ ਦੇ 59 ਲੋਕ 2 ਬੱਸਾਂ ਰਾਹੀਂ ਭੇਜੇ ਵਾਪਸ

ਚੰਡੀਗੜ੍ਹ, ਮਈ 2020 -(ਏਜੰਸੀ)-ਕਰਫ਼ਿਊ ਅਤੇ ਲਾਕ ਡਾਊਨ ਦੌਰਾਨ ਨੂਰਪੁਰ ਬੇਦੀ ਇਲਾਕੇ ਵਿਚ ਫਸੇ ਜੰਮੂ ਕਸ਼ਮੀਰ ਦੇ 59 ਵਿਅਕਤੀਆਂ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋ ਬੱਸਾਂ ਰਾਹੀਂ ਜੰਮੂ ਕਸ਼ਮੀਰ ਨੂੰ ਵਾਪਸ ਭੇਜਿਆ ਗਿਆ। ਇਨ੍ਹਾਂ ਬੱਸ…

ਮਈ ਦਿਵਸ ਤੇ ਸ਼ਹੀਦ ਨੂੰ ਸ਼ਰਧਾਂਜਲੀ

ਵੀਡੀਓ ਕਾਨਫਰੰਸ ਰਾਹੀਂ ਕਰੋਨਾ ਦੀ ਭਿਆਨਕ ਬਿਮਾਰੀ ਤਹਿਤ ਸਾਡੇ ਕੋਲੋਂ  ਵਿੱਛੜ ਚੁੱਕੇ ਡਾਕਟਰ ਨਰਸ  ਪੈਰਾਮੈਡੀਕਲ ਸਟਾਫ਼ ਪੁਲਿਸ ਪ੍ਰਸ਼ਾਸਨ ਸਫ਼ਾਈ ਕਰਮਚਾਰੀਆਂ ਨੂੰ  ਮਈ ਦਿਵਸ ਤੇ ਸ਼ਰਧਾਂਜਲੀਆਂ ਭੇਂਟ   ਮਹਿਲ ਕਲਾਂ/ਬਰਨਾਲਾ,ਮਈ…

ਪੀ,ਐੱਚ,ਸੀ ਗਹਿਲ ਦੀ ਟੀਮ ਨੇ 4 ਵਿਅਕਤੀਆਂ ਨੂੰ 14 ਦਿਨ ਲਈ ਇਕਾਂਤਵਾਸ ਚ ਭੇਜਿਆ ਗਿਆ

ਮਹਿਲ ਕਲਾਂ/ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ)-ਕਰੋਨਾ ਵਾਇਰਸ ਦੇ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ।ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾਂ ਜਤਿੰਦਰ ਸਿੰਘ ਆਂਡਲੂ ਦੀਆਂ ਹ…

ਸਿਵਲ ਹਸਪਤਾਲ ਮਹਿਲ ਕਲਾਂ ਵਿਖੇ ਮੈਡੀਕਲ ਸਟਾਫ ਦੇ ਗਲਾਂ ਵਿੱਚ ਮੈਡਲ ਪਾ ਕੇ ਸਨਮਾਨਿਤ ਕੀਤਾ

ਮਹਿਲ ਕਲਾਂ/ਬਰਨਾਲਾ,ਮਈ 2020 - (ਗੁਰਸੇਵਕ ਸਿੰਘ ਸੋਹੀ) -ਜਿੱਥੇ ਪੂਰਾ ਸੰਸਾਰ ਕਰੋਨਾ ਵਾਇਰਸ ਦੇ ਨਾਲ ਲੜ ਰਿਹਾ ਹੈ ਉਥੇ ਸਿਹਤ ਵਿਭਾਗ  ਵੱਲੋਂ ਵੀ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲਗਾਤਾਰ ਕੰਮ ਕ…

ਦੋ ਉਡਾਣਾਂ ਰਾਹੀਂ ਯਾਤਰੀ ਯੂਕੇ ਅਤੇ ਕੈਨੇਡਾ ਰਵਾਨਾ

ਰਾਜਾਸਾਂਸੀ/ਅੰਮ੍ਰਿਤਸਰ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਕਰੋਨਾ ਮਹਾਮਾਰੀ ਕਾਰਨ ਭਾਰਤ ਵਿਚ ਫਸੇ ਬ੍ਰਿਟਿਸ਼ ਪੰਜਾਬੀਆਂ ਨੂੰ ਯੂਕੇ ਲੈ ਕੇ ਜਾਣ ਦੇ ਸਿਲਸਿਲੇ ਤਹਿਤ ਕੱਲ ਤੜਕੇ 266 ਬ੍ਰਿਟਿਸ਼ ਪੰਜਾਬੀ ਯਾਤਰੂ ਇਥੋਂ…

ਪੰਜਾਬ 'ਚ ਕੋਰੋਨਾ ਵਿਸਫੋਟ, ਇਕ ਦਿਨ 'ਚ 148 ਕੇਸ, 122 ਸ਼ਰਧਾਲੂ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ 'ਚ ਸ੍ਰੀ ਹਜ਼ੂਰ ਸਾਹਿਬ, ਨਾਂਦੇੜ (ਮਹਾਰਾਸ਼ਟਰ) ਤੋਂ ਪਰਤੇ 122 ਸ਼ਰਧਾਲੂਆਂ ਦੇ ਇਕ ਦਿਨ 'ਚ ਹੀ ਪਾਜ਼ੇਟਿਵ ਆਉਣ ਨਾਲ ਕੋਰੋਨਾ ਵਿਸਫੋਟ ਹੋ ਗਿਆ ਹੈ। ਇਨ੍ਹਾਂ '…

ਮੰਡੀਆਂ ਚ ਬਾਰਦਾਨੇ ਦੀ ਘਾਟ ਲਈ ਅਧਿਕਾਰੀ ਜਿੰਮੇਵਾਰ-  ਮਹੰਤ ਠੀਕਰੀਵਾਲ

ਮਹਿਲ ਕਲਾਂ ,ਮਈ 2020 - (ਗੁਰਸੇਵਕ ਸਿੰਘ ਸੋਹੀ) -  ਇੱਕ ਪਾਸੇ ਵਿਸ਼ਵ ਵਿਆਪੀ ਮਹਾਂਮਾਰੀ  ਕਰੋਨਾ ਕਾਰਨ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਲਾਗੂ ਪਾਬੰਦੀਆਂ ਕਾਰਨ ਕਿਸਾਨਾਂ ਨੂੰ ਚੱਕਰਾਂ ਵਿੱਚ ਪਾਇਆ ਹੋਇਆ ਹੈ, ਦੂਜੇ ਪਾਸੇ ਕਣਕ ਦੀ …

1 ਮਈ 10 ਵਜੇ ਤਿਰੰਗਾ ਝੰਡਾ ਲਹਿਰਾਓ✍️ਰਮੇਸ਼ ਕੁਮਾਰ ਭਟਾਰਾ 

1 ਮਈ 10 ਵਜੇ ਤਿਰੰਗਾ ਝੰਡਾ ਲਹਿਰਾਓ✍️ਰਮੇਸ਼ ਕੁਮਾਰ ਭਟਾਰਾ    ਸ਼੍ਰੀ ਸੁਨੀਲ ਕੁਮਾਰ ਜਾਖੜ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ  ਨੇ ਅੱਜ 1 ਮਈ ਨੂੰ ਸਵੇਰੇ 10 ਵਜੇ  ਕਾਂਗਰਸ ਪਾਰਟੀ ਦੇ ਦਰਜਾ ਬਦਰਜਾ ਕਾਰਕੂਨਾ ਨੂੰ ਆਪਣੇ ਆ…

48 NEW POSITIVE CASES REPORTED IN DISTRICT TODAY

(Photo - Deputy Commissioner Mr Pradeep Kumar Agrawal)   PEOPLE SHOULD UNDERSTAND THE GRAVITY OF SITUATION & FOLLOW ALL DIRECTIONS OF PUNJAB GOVT: DEPUTY COMMISSIONER   WARNS TH…

ਕੋਰੋਨਾ ਖਿਲਾਫ਼ ਜੰਗ ਵਿਚ ਅਹਿਮ ਯੋਗਦਾਨ ਪਾ ਰਹੀਆਂ ਹਨ ਸਮਾਜ ਸੇਵੀ ਸੰਸਥਾਵਾਂ

-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ *ਨਿਸ਼ਕਾਮ ਸੇਵਾ ਭਾਵਨਾ ਨਾਲ ਜੁੱਟੀਆਂ ਸੰਸਥਾਵਾਂ ਦੀ ਚੁਫੇਰਿਓਂ ਹੋ ਰਹੀ ਸ਼ਲਾਘਾ ਕਪੂਰਥਲਾ 2020 ਅਪ੍ਰੈਲ (ਹਰਜੀਤ ਸਿੰਘ ਵਿਰਕ) ਕੋਵਿਡ-19 ਦੀ ਚੱਲ ਰਹੀ ਮਹਾਂਮਾਰੀ ਨਾਲ …

ਨਵਜੀਵਨ ਕੇਂਦਰ ਵਿੱਚ ਆਉਣ ਵਾਲੇ ਨਸ਼ਾ ਪੀੜਤਾਂ ਨੂੰ ਸਤਿਨਾਮ ਵਾਹਿਗੁਰੂ ਦਾ ਜਾਪ ਕਰਵਾਇਆ ਜਾ ਰਿਹਾ ਹੈ    

ਨਸ਼ਾ ਪੀੜਤਾਂ ਨੂੰ ਵਾਹਿਗੁਰੂ ਜਾਪ ਕਰਵਾਉਂਦੇ ਹੋਏ ਏ ਐਸ਼ ‌ਆਈ ਗੁਰਬਚਨ ਸਿੰਘ ਟੈਰਫਿਕ ਅਜੂਕੇਸ਼ਨ ਸੈਲ ਕਪੂਰਥਲਾ ਕਪੂਰਥਲਾ  ਅਪ੍ਰੈਲ 2020 (ਹਰਜੀਤ ਸਿੰਘ ਵਿਰਕ) ਅਸੀਂ ਸਾਰੇ ਜਾਣਦੇ ਹਾਂ ਕਿ ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ-ਕੋਵਿਡ…

ਡਿਪਟੀ ਕਮਿਸ਼ਨਰ ਨੇ ਕਣਕ ਦੀ ਖ਼ਰੀਦ ਪ੍ਰਕਿਰਿਆ ਦਾ ਲਿਆ ਜਾਇਜ਼ਾ

(ਫੋਟੋ: ਕਣਕ ਦੀ ਖ਼ਰੀਦ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ ਤੇ ਹੋਰ ਅਧਿਕਾਰੀ) ਜ਼ਿਲੇ ਵਿਚ ਹੁਣ ਤੱਕ 195385 ਮੀਟਿ੍ਰਕ…

ਜਾਗਰੂਕਤਾ ਤੇ ਸਾਵਧਾਨੀ ਵਿਚ ਹੀ ਬਚਾਅ-ਡਾ. ਜਸਮੀਤ ਬਾਵਾ

( ਫੋਟੋ: ਸਬਜ਼ੀ ਮੰਡੀ ਕਪੂਰਥਲਾ ਵਿਖੇ ਰੈਂਡਮਲੀ ਸੈਂਪਲ ਲਏ ਜਾਣ ਦਾ ਦਿ੍ਰਸ਼ ) ਸਬਜ਼ੀ ਮੰਡੀ ਤੋਂ ਲਏ ਰੈਂਡਮਲੀ ਸੈਂਪਲ ਕਪੂਰਥਲਾ ਅਪ੍ਰੈਲ 2020 (ਹਰਜੀਤ ਸਿੰਘ ਵਿਰਕ) ਸਿਹਤ ਵਿਭਾਗ ਦੀਆਂ ਟੀਮਾਂ ਜ਼ਿਲੇ ਵਿਚ ਕੋਰੋਨਾ ਦੇ ਫੈਲਾਅ…

ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਨੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

(ਫੋਟੋ: ਖ਼ਰੀਦ ਕੇਂਦਰਾਂ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ) ਕਪੂਰਥਲਾ  ਅਪ੍ਰੈਲ 2020  (ਹਰਜੀਤ ਸਿੰਘ ਵਿਰਕ) ਕੋਵਿਡ-19 ਦੇ ਚੱਲ ਰਹੇ ਕਹਿਰ…