ਬੀਹਲਾ ਖ਼ੁਰਦ ਦੀ ਗਊਸ਼ਾਲਾ ਲਈ 93 ਟਰਾਲੀਆਂ ਦਾਨ ਕਰਨ ਬਦਲੇ ਪ੍ਰਬੰਧਕਾਂ ਤੇ ਗ੍ਰਾਮ ਪੰਚਾਇਤ ਵੱਲੋਂ ਧੰਨਵਾਦ।
ਮਹਿਲ ਕਲਾਂ/ਬਰਨਾਲਾ-ਮਈ 2020 - (ਗੁਰਸੇਵਕ ਸਿੰਘ ਸੋਹੀ) - ਪਿੰਡ ਬੀਹਲਾ ਖੁਰਦ ਵਿਖੇ ਸਥਿੱਤ ਗਊਸ਼ਾਲਾ ਲਈ ਤਰੰਨਵੇਂ ਟਰਾਲੀਆਂ ਤੂੜੀ ਦੀਆਂ ਦਾਨ ਕਰਨ ਤੇ ਮੁੱਖ ਸੇਵਾਦਾਰ ਬਾਬਾ ਪ੍ਰੀਤਮ ਸਿੰਘ ਅਤੇ ਸਰਪੰਚ ਲੱਖਾ ਸਿੰਘ ਅਤੇ ਸਮੂਹ ਗ੍ਰ…