ਪੰਜਾਬ

ਹਲਕਾ ਗੁਰੂਹਰਸਹਾਏ ਤੋਂ ਆਮ ਆਦਮੀ ਪਾਰਟੀ ਦੀ ਕੋਆਰਡੀਨੇਟਰ ਕਸ਼ਮੀਰ ਕੌਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ

ਜਗਰਾਉਂ 23 ਜਨਵਰੀ (ਜਸਮੇਲ ਗ਼ਾਲਿਬ}ਹਲਕਾ ਗੁਰੂਹਰਸਹਾਏ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਜਦੋਂ ਕਿ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਹਲਕਾ ਕੋਆਰਡੀਨੇਟਰ ਬੀਬੀ ਕਸ਼ਮੀਰ ਕੌਰ ਜੀ ਨੂੰ ਪ੍ਰਧਾਨ  ਸੁਖਬੀਰ ਸਿੰਘ ਬਾਦਲ ਦੀ ਅ…

ਮਾਮਲਾ ਦੋਸ਼ੀ ਪੁਲਿਸ ਮੁਲਾਜ਼ਮਾਂ ਦੀ ਗ੍ਰਿਫਤਾਰੀ ਦਾ ਕਾਰਕੁਨਾਂ ਦੀਆਂ ਲਗਾਈਆਂ ਡਿਊਟੀਆਂ

ਜਗਰਾਉਂ 23 ਜਨਵਰੀ( ਜਸਮੇਲ ਗ਼ਾਲਿਬ ) ਕਰੀਬ 16 ਸਾਲ ਪਹਿਲਾਂ ਮਾਂ-ਧੀ ਨੂੰ ਥਾਣੇ ਵਿੱਚ ਨਜ਼ਾਇਜ਼ ਹਿਰਾਸਤ ਵਿੱਚ ਰੱਖ ਕੇ ਕੁੱਟਮਾਰ ਕਰਨ, ਕਰੰਟ ਲਗਾਉਣ ਅਤੇ ਪੁੱਤਰ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਮਾਮਲੇ ਦੇ ਮੁੱਖ ਦੋਸ਼ੀ ਡੀ.ਅੈਸ.ਪੀ. …

ਲੱਖਾ ਸਿਧਾਣਾ ਹੀ ਹੋਣਗੇ ਮੌੜ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ  

ਕਿਸਾਨਾਂ ਵੱਲੋਂ ਲੱਖੇ ਦਾ ਨਾਂ ਐਲਾਨ ਹੁੰਦਿਆਂ ਹੀ ਪੂਰੇ ਮਾਲਵੇ ਖੇਤਰ ਵਿਚ ਵੰਡੇ ਜਾ ਰਹੇ ਹਨ ਲੱਡੂ   ਲੁਧਿਆਣਾ, 22 ਜਨਵਰੀ (ਜਸਮੇਲ ਗ਼ਾਲਿਬ  )ਸੰਯੁਕਤ ਸਮਾਜ ਮੋਰਚੇ ਵੱਲੋਂ ਹੁਣੇ ਹੁਣੇ ਪੈਂਤੀ ਉਮੀਦਵਾਰਾਂ ਦੀ ਸੂਚੀ ਵਿੱਚ ਉੱਘੇ ਸ…

ਭਾਜਪਾ ਵਲੋਂ ਜਗਰਾਉਂ ਹਲਕੇ ਤੋਂ ਸਾਬਕਾ ਤਹਿਸੀਲਦਾਰ ਕੰਵਰ ਨਰਿੰਦਰ ਸਿੰਘ ਨੂੰ ਉਮੀਦਵਾਰ ਐਲਾਨਿਆ

ਜਗਰਾਓਂ 22 ਨਵੰਬਰ (ਅਮਿਤ ਖੰਨਾ) ਪੰਜਾਬ ਭਾਜਪਾ ਵਲੋਂ ਅੱਜ ਚੋਣਾਂ ਲਈ ਐਲਾਨੀ 34 ਉਮੀਦਵਾਰਾਂ ਦੀ ਸੂਚੀ 'ਚ ਜਗਰਾਉਂ ਹਲਕੇ ਤੋਂ ਸਾਬਕਾ ਤਹਿਸੀਲਦਾਰ ਕੰਵਰ ਨਰਿੰਦਰ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ੍ਟ ਭਾਵੇਂ ਇਸ ਹਲਕੇ ਤੋਂ ਭਾਜਪਾ ਦੀ…

ਹਰ ਰੋਜ਼ ਈ ਓ ਦੀ ਬਦਲੀ ਨਾਲ ਨਗਰ ਕੌਂਸਲ ਦਾ ਕੰਮ ਪ੍ਰਭਾਵਿਤ ਹੋ ਰਿਹਾ 

ਜਗਰਾਉਂ , 22 ਜਨਵਰੀ (  ਜਸਮੇਲ ਗ਼ਾਲਿਬ /ਗੁਰਕੀਰਤ ਜਗਰਾਉਂ)  ਜਗਰਾਉਂ ਨਗਰ ਕੌਂਸਲ ਹਮੇਸ਼ਾ ਕਿਸੇ ਨੇ ਕਿਸੇ ਕਾਰਨ ਕਰਕੇ ਚਰਚਾ ਵਿਚ ਰਹਿੰਦੀ ਹੈ। ਆਏ ਦਿਨ ਘਪਲੇ ਬੇਨਿਯਮੀਆਂ ਦੀਆਂ ਘਟਨਾਵਾਂ ਅਖ਼ਬਾਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ …

ਸ਼੍ਰੋਮਣੀ ਅਕਾਲੀ ਦਲ ਦੇ ਆਗੂ  ਬਿਕਰਮ ਮਜੀਠੀਆ ਕੱਲ੍ਹ  ਕਰਨਗੇ ਮੁੱਖ ਮੰਤਰੀ ਚੰਨੀ ਖਿਲਾਫ ਕਰੋੜਾਂ ਦੇ ਘਪਲਿਆਂ ਦੇ ਖੁਲਾਸੇ

ਚੰਡੀਗੜ੍ਹ, 21 ਜਨਵਰੀ (ਜਸਮੇਲ ਗ਼ਾਲਿਬ ) ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਟਵਿੱਟਰ ਅਕਾਊਂਟ ‘ਤੇ ਐਲਾਨ ਕੀਤਾ ਹੈ ਕਿ ਕੱਲ੍ਹ ਨੂੰ 12 ਵਜੇ ਉਹ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ …

ਆਮ ਆਦਮੀ ਪਾਰਟੀ ਵੱਲੋਂ 4 ਹੋਰ ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ, 21 ਜਨਵਰੀ (ਜਸਮੇਲ ਗ਼ਾਲਿਬ  ) ਆਮ ਆਦਮੀ ਪਾਰਟੀ ਨੇ ਅੱਜ ਚਾਰ ਹੋਰ ਉਮੀਦਵਾਰਾਂ ਦੇ ਐਲਾਨ ਕੀਤਾ ਹੈ। ਖਡੂਰ ਸਾਹਿਬ ਤੋਂ  ਦਾਖਾ ਤੋਂ ਹੋਣਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ। ਆਮ ਆਦਮੀ ਪਾਰਟੀ ਦੀਆਂ ਸਿਰਫ ਚਾਰ ਵਿਧਾਨ ਸਭਾ ਸੀਟ…

ਬੀਕੇਯੂ ਏਕਤਾ (ਡਕੌਂਦਾ) ਦੀ ਜੂਝਾਰ ਰੈਲੀ ਵਿੱਚ ਲੱਖਾਂ ਲੋਕ ਸਿਰ ਜੋੜ ਬੈਠੇ  

ਨਾ-ਖੁਸ਼ਗਵਾਰ ਮੌਸਮ 'ਚ ਵੀ ਠਾਠਾਂ ਮਾਰਦੇ ਇਕੱਠ ਵੱਲੋਂ ਅਥਾਹ ਜੋਸ਼ ਦੇਖਣ ਨੂੰ ਮਿਲਿਆ   ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਨਾਲ ਨਹੀਂ ਸਰਨਾ -  ਖੇਤੀ ਨੂੰ ਲਾਹੇਵੰਦਾ ਕਿੱਤਾ ਬਣਾਉਣ ਤੱਕ ਸੰਘਰਸ਼ ਜਾਰੀ ਰੱਖਾਂਗੇ - ਬੂਟਾ ਸਿੰਘ ਬੁਰਜਗ…

ਪਿੰਡ ਭੰਮੀਪੁਰਾ ਕਲਾਂ ਤੋ ਬਰਨਾਲਾ ਰੈਲੀ ਲਈ ਕਾਫਲਾ ਰਵਾਨਾ

ਹਠੂਰ,21,ਜਨਵਰੀ-(ਕੌਸ਼ਲ ਮੱਲ੍ਹਾ)-ਸੂਬੇ ਦੀਆ ਵੱਖ-ਵੱਖ ਕਿਸਾਨ ਜੱਥੇਬੰਦੀਆ ਵੱਲੋ ਬਰਨਾਲਾ ਦੀ ਦਾਣਾ ਮੰਡੀ ਵਿਚ ਕੀਤੀ ਗਈ ‘ਜੁਝਾਰ ਰੈਲੀ’ ਵਿਚ ਸਮੂਲੀਅਤ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਜਿਲ੍ਹਾ ਪ੍ਰਧਾਨ ਮਾਸਟਰ…

26 ਦੇ ਪੱਕੇ ਧਰਨੇ ਸਬੰਧੀ ਹੋਈ ਮੀਟਿੰਗ ,ਸਾਰੇ ਪ੍ਰਬੰਧ ਮੁਕੰਬਲ਼ ਹਨ-ਆਗੂ

ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਅਣਮਿਥੇ ਸਮੇਂ ਲਈ ਹੋਵੇਗਾ ਧਰਨਾ - ਸਮੂਹ ਜੱਥੇਬੰਦੀਆਂ ਜਗਰਾਉਂ 21 ਜਨਵਰੀ (ਜਸਮੇਲ ਗ਼ਾਲਿਬ / ਕੌਸ਼ਲ ਮੱਲਾ / ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ ) ਨੇੜਲੇ ਪਿੰਡ ਰਸੂਲਪੁਰ ਦੀ ਮ੍ਰਿਤਕ ਨੌਜਵਾਨ ਧੀ ਕੁਲਵ…

26 ਦੇ ਪੱਕੇ ਧਰਨੇ ਸਬੰਧੀ ਹੋਈ ਮੀਟਿੰਗ ,ਸਾਰੇ ਪ੍ਰਬੰਧ ਮੁਕੰਬਲ਼ ਹਨ-ਆਗੂ

ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਅਣਮਿਥੇ ਸਮੇਂ ਲਈ ਹੋਵੇਗਾ ਧਰਨਾ - ਸਮੂਹ ਜੱਥੇਬੰਦੀਆਂ ਜਗਰਾਉਂ 21 ਜਨਵਰੀ (ਜਸਮੇਲ ਗ਼ਾਲਿਬ / ਕੌਸ਼ਲ ਮੱਲਾ / ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ ) ਨੇੜਲੇ ਪਿੰਡ ਰਸੂਲਪੁਰ ਦੀ ਮ੍ਰਿਤਕ ਨੌਜਵਾਨ ਧੀ ਕੁਲਵ…

ਰਿਸ਼ਤੇਦਾਰ ਕੋਲੋਂ ਕਰੋੜਾਂ ਰੁਪਏ ਦੀ ਬਰਾਮਦਗੀ ਨੇ ਚੰਨੀ ਦਾ ਆਮ ਆਦਮੀ ਹੋਣ ਦਾ ਮਖੌਟਾ ਉਤਾਰਿਆ- ਪਰਮਿੰਦਰ ਸਿੰਘ ਢੀਂਡਸਾ

ਕਾਂਗਰਸ ਉਮੀਦਵਾਰਾਂ ਵੱਲੋਂ ਆਪਣੀ ਨਾਜਾਇਜ ਕਮਾਈ ਨੂੰ ਚੋਣਾਂ ਵਿੱਚ ਪਾਣੀ ਦੀ ਤਰ੍ਹਾਂ ਬਹਾਇਆ ਜਾ ਰਿਹੈ: ਢੀਂਡਸਾ    ਬਰਨਾਲਾ, 20 ਜਨਵਰੀ ( ਗੁਰਸੇਵਕ ਸੋਹੀ ) ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕ…

ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ  BSP ਦੇ 14 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ  

ਚੰਡੀਗੜ੍ਹ, 20 ਜਨਵਰੀ ( ਜਸਮੇਲ ਗ਼ਾਲਿਬ  ) ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਹੁਕਮਾਂ ਅਤੇ ਸ੍ਰੀ ਰਣਧੀਰ ਸਿੰਘ ਬੇਨਿਵਾਲ ਦੇ ਨਿਰਦੇਸ਼ਾਂ ਅਨੁਸਾਰ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਗਠਜੋੜ ਨੇ ਬ…

ਮਨਪ੍ਰੀਤ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਯੂਥ ਪ੍ਰਧਾਨ ਨਿਯੁਕਤ  

ਚੰਡੀਗੜ੍ਹ, 20  ਜਨਵਰੀ  (ਜਸਮੇਲ ਗ਼ਾਲਿਬ/ ਗੁਰਸੇਵਕ ਸੋਹੀ ) ਪਾਰਟੀ ਪ੍ਰਤੀ ਲਗਨ,ਮਿਹਨਤ ਅਤੇ ਸੇਵਾ-ਭਾਵ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਪਾਰਟੀ ਦੇ ਯੂਥ ਵਿੰਗ ਦੇ ਕਨਵੀਨਰ ਸ. ਮਨਪ੍ਰੀਤ ਸਿੰਘ ਤਲਵੰਡੀ ਨ…

ਜਿੰਦਗੀ ✍️ ਪ੍ਰੋਫੈਸਰ ਸਤਵੀਰ ਸਿੰਘ

ਇਕ ਵਾਰ ਕਿਸੇ ਨੇ ਕਹਾਣੀ ਸੁਣਾਈ ਕਿ ਇਕ ਜੰਗਲ ਵਿੱਚ ਇਕ ਤਪੱਸਵੀ ਸਾਧੂ ਠੰਡ ਵਿੱਚ ਭਗਵਾਨ ਦੀ ਭਗਤੀ ਵਿੱਚ ਲੀਨ ਬੈਠਾ ਸੀ , ਇਕ ਰਾਜਾ ਆਇਆ ਉਸਨੇ ਸਾਧੂ ਨੂੰ ਠੰਡ ਵਿੱਚ ਬੈਠਾ ਵੇਖ ਦਰਿਆ ਦਿੱਲੀ ਦਿਖਾਉਂਦੇ ਨੇ ਅਪਣੀ ਕੀਮਤੀ ਲੋਈ ਉਸ ਉਪਰ …

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫ਼ਰਨਾਮਾ ✍️ ਹਰਨਰਾਇਣ ਸਿੰਘ ਮੱਲੇਆਣਾ

ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਫ਼ਾਰਸੀ ਰਚਨਾ ਹੈ।'ਜ਼ਫ਼ਰਨਾਮਾ' ਫ਼ਾਰਸੀ ਦੇ ਦੋ ਸ਼ਬਦਾਂ 'ਜ਼ਫ਼ਰ' ਅਤੇ 'ਨਾਮਾ' ਨਾਲ ਮਿਲਕੇ ਬਣਿਆ ਹੈ।ਜ਼ਫ਼ਰ ਦਾ ਅਰਥ ਹੈ ਜਿੱਤ, ਕਾਮਯਾਬੀ, ਤਕਮੀਨ ਅਤੇ ਨਾਮਾ ਦਾ ਅਰਥ ਹੈ ਲਿਖਤ, ਕਿਰਤ, ਚਿੱਠੀ, ਪੱਤ…

ਚੜੂਨੀ ਦੀ ਪਾਰਟੀ ਸੰਯੁਕਤ ਸੰਘਰਸ਼ ਪਾਰਟੀ ਦਾ 'ਕੱਪ-ਪਲੇਟ' ਹੋਵੇਗਾ ਚੋਣ ਨਿਸ਼ਾਨ

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ  9 ਸੀਟਾਂ ਤੋਂ ਐਲਾਨੇ ਉਮੀਦਵਾਰ ਚੰਡੀਗੜ੍ਹ , 18 ਜਨਵਰੀ (ਗੁਰਸੇਵਕ ਸਿੰਘ ਸੋਹੀ ) ਗੁਰਨਾਮ ਸਿੰਘ ਚੜੂਨੀ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰਾਂ ਦੀ ਸ…

ਸੰਯੁਕਤ ਸਮਾਜ ਮੋਰਚਾ ਨੇ ਪੰਜਾਬ ਵਿਧਾਨ ਸਭਾ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ

ਜਿਸ ਵਿੱਚ  17 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ   ਲੁਧਿਆਣਾ , 18 ਜਨਵਰੀ  (ਜਸਮੇਲ ਗ਼ਾਲਿਬ ) ਲੁਧਿਆਣਾ ਸਥਿਤ ਦਫ਼ਤਰ ’ਚ ਸੰਯੁਕਤ ਸਮਾਜ ਮੋਰਚੇ ਦੇ ਆਗੂਆਂ ਪੇ੍ਰਮ ਸਿੰਘ ਭੰਗੂ ਤੇ ਕੁਲਵੰਤ ਸਿੰਘ ਸਿੱਧੂ ਨੇ ਤੀਜੀ ਸੂਚੀ ਜਾਰੀ ਕਰ…

ਪਿਆਰ ਦੀ ਇਕ ਨਵੀਂ ਕਹਾਣੀ ਅਤੇ ਕਾਮੇਡੀ ਨਾਲ ਮਨੋਰੰਜਨ ਭਰਪੂਰ ਫਿਲਮ 'ਸ਼ੱਕਰ ਪਾਰੇ' ਦਾ ਪੋਸਟਰ ਰਿਲੀਜ਼

ਤੁਸੀਂ ਰੋਮਾਂਟਿਕ ਕਾਮੇਡੀ ਫਿਲਮਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਇਹ ਕਹਾਣੀ ਕੁਝ ਵੱਖਰੀ ਹੈ। 2 ਪ੍ਰੇਮੀਆਂ ਦੀ ਇੱਕ ਵੱਖਰੀ ਪ੍ਰੇਮ ਕਹਾਣੀ 'ਸ਼ੱਕਰ ਪਾਰੇ'। ਅਸਲ ਵਿੱਚ, 'ਸ਼ੱਕਰ ਪਾਰੇ' ਪੰਜਾਬ ਦੀ ਇੱਕ ਰਵਾਇਤੀ ਮਿਠਾਈ ਦਾ ਨਾਮ ਹੈ ਜੋ …

ਰਾਵੀ ਤ੍ਰੈਮਾਸਿਕ ਸਾਹਿਤਿਕ ਮੈਗਜ਼ੀਨ ਮੋਹਾਲੀ ਵਿਖੇ ਕੀਤਾ ਲੋਕ-ਅਰਪਣ

 ਮੋਹਾਲੀ , 18 ਜਨਵਰੀ  (ਪ੍ਰੋ ਬੀਰਇੰਦਰ ਸਰਾਂ)  ਬੀਤੇ ਦਿਨੀਂ ਮਿਤੀ 16 ਜਨਵਰੀ 2022 ਨੂੰ ਚੇਅਰਮੈਨ ਤੇ ਸੰਸਥਾਪਕ ਸ੍ਰ. ਗੁਰਵੇਲ ਕੋਹਾਲਵੀ ਦੀ ਪ੍ਰਧਾਨਗੀ ਹੇਠ ਪ੍ਰੈਜ਼ੀਡੈਂਟ ਮੈਡਮ ਕੁਲਵਿੰਦਰ ਕੋਮਲ ਅਤੇ ਮੀਤ ਪ੍ਰਧਾਨ ਪ੍ਰੋ. ਬੀਰ ਇੰਦਰ…