ਪੰਜਾਬ

ਪਿੰਡ ਸਹਿਜੜਾ ਦੇ ਰਹਿਣ ਵਾਲੇ ਬਲਦੇਵ ਸਿੰਘ ਦੀ  ਪਿੰਡ ਦੇ ਹੀ ਨੋਜਵਾਨਾਂ ਵੱਲੋਂ ਕੁੱਟ ਮਾਰ ਕਰਕੇ ਕੱਟੀ ਦਾੜੀ   

ਥਾਣਾ ਮਹਿਲ ਕਲਾਂ ਵਿਖੇ ਮਾਮਲਾ ਦਰਜ ਮਹਿਲ ਕਲਾਂ /ਬਰਨਾਲਾ 12 ਜਨਵਰੀ- (ਗੁਰਸੇਵਕ ਸੋਹੀ )-  ਮਾਮਲਾ ਪਿੰਡ ਸਹਿਜੜਾ ਦੇ ਰਹਿਣ ਵਾਲੇ ਬਲਦੇਵ ਸਿੰਘ ਪੁੱਤਰ ਜਰਨੈਲ ਸਿੰਘ ਉਮਰ 48 ਸਾਲ ਦੀ ਹੋਈ ਕੁੱਟ ਮਾਰ ਦੋਸ਼ੀ ਉਸਦੇ ਹੀ ਪਿੰਡ ਦੇ ਨੌ…

ਨਵੀਂ ਸਿਆਸੀ ਪਾਰਟੀ ਦਾ ਗਠਨ ਬਹੁਤ ਜਲਦ...ਡਾ ਬਾਲੀ

ਮਹਿਲ ਕਲਾਂ/ ਬਰਨਾਲਾ 12 ਜਨਵਰੀ (ਗੁਰਸੇਵਕ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਮਸਲੇ ਨੂੰ 10 ਸਾਲਾਂ ਦੇ ਅਰਸੇ ਦੇ ਕਰੀਬ ਲਮਕਾਉਣ ਤੇ, ਨੌਕਰੀ ਕਰ ਰਹੀਆਂ ਨਰਸਾਂ ਦੀ ਨੌਕਰੀ ਪੱਕੇ ਨਾ ਕਰਨ ਤੇ, ਟੀਚਰਾਂ ਦੀਆਂ ਮੰਗਾਂ ਨੂੰ ਲਮਕਾਉਣ ਤੇ, …

ਭਾਜਪਾ ਗੱਠਜੋਡ਼ ਵੱਲੋਂ ਬਾਬਾ ਬਲਜੀਤ ਸਿੰਘ ਦਾਦੂਵਾਲ ਪੰਜਾਬ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਤਿਆਰੀ  

ਦਾਦੂਵਾਲ ਦੇ ਮੁੱਖ ਮੰਤਰੀ ਦੇ ਨਾਂ ਤੋਂ ਬਾਅਦ ਸਮੁੱਚੀਆਂ ਸਿਆਸੀ ਪਾਰਟੀਆਂ ਜਪਦੀ ਹਲਚਲ   ਬਠਿੰਡਾ ਦੀ ਕਿਸੇ ਵੀ ਸੁਰੱਖਿਅਤ ਸੀਟ ਤੇ ਚੋਣ ਲੜ ਸਕਦੇ ਹਨ ਦਾਦੂਵਾਲ   ਬਾਬਾ ਦਾਦੂਵਾਲ ਤੇ ਸਿਰਸਾ ਸਾਧ ਨਾਲ ਸਬੰਧਾਂ ਵਿਚ ਆ ਸਕਦਾ ਹੈ …

ਭਾਕਿਯੂ(ਏਕਤਾ ਉਗਰਾਹਾਂ) ਵੱਲੋਂ ਚੋਣਾਂ ਦੇ ਮੁਕਾਬਲੇ ਸੰਘਰਸ਼ਾਂ ਦਾ ਰਾਹ ਉਭਾਰਨ ਲਈ ਜ਼ੋਰਦਾਰ ਜਾਗ੍ਰਤੀ/ਚੇਤਨਾ ਮੁਹਿੰਮ ਚਲਾਉਣ ਦਾ ਫੈਸਲਾ

ਬਰਨਾਲਾ 12 ਜਨਵਰੀ (  ਗੁਰਸੇਵਕ ਸਿੰਘ ਸੋਹੀ ) ਅੱਜ ਇੱਥੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਮੀਟਿੰਗ ਵੱਲੋਂ ਚੋਣਾਂ ਦੇ ਇਸ ਦੌਰ ਵਿੱਚ ਕਾਲ਼ੇ ਖੇਤੀ ਕਾਨੂੰਨਾ…

 ਪੁੱਤਾਂ ਦੇ ਨਾਲ ਨਾਲ ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ - ਪ੍ਰਧਾਨ ਮਨਜੀਤ ਸਿੰਘ ਮੋਹਣੀ

ਅਜੀਤਵਾਲ (ਬਲਵੀਰ ਸਿੰਘ ਬਾਠ ) ਅੱਜ ਦੇ ਵੀਹਵੀਂ ਸਦੀ ਦੇ ਵਿਗਿਆਨ ਦੇ ਯੁੱਗ ਵਿੱਚ  ਲੜਕੀਆਂ ਦੇ ਭੇਦਭਾਵ ਨੂੰ ਖਤਮ ਕਰਦੇ ਹੋਏ ਲੜਕਿਆਂ ਦੇ ਨਾਲ ਨਾਲ ਸਾਨੂੰ ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਪ੍ਰ…

ਦੌਲੇਵਾਲਾ ਮਾਇਰ ਦੇ ਨਵੇਂ ਚੌਕੀ ਇੰਚਾਰਜ  

ਮੋਗਾ , 12 ਜਨਵਰੀ (ਉਂਕਾਰ ਸਿੰਘ ਦੌਲੇਵਾਲ, ਰਣਜੀਤ ਸਿੰਘ ਰਾਣਾ ਸ਼ੇਖ ਦੌਲਤ)ਲਖਵਿੰਦਰ ਸਿੰਘ ਦੀ ਬਦਲੀ ਹੋ ਜਾਣ ਉਪਰੰਤ  ਥਾਣਾ ਸਮਾਲਸਰ ਤੋਂ ਨਵੇਂ ਆਏ ਥਾਣਾ ਮੁਖੀ ਸੁਰਿੰਦਰ ਸਿੰਘ ਨੇ ਦੌਲੇਵਾਲ ਚੌਕੀ ਦਾ ਚਾਰਜ ਸੰਭਾਲ ਲਿਆ ਹੈ।ਇਸ ਮੌਕੇ …

ਸੰਯੁਕਤ ਸਮਾਜ ਮੋਰਚੇ ਵੱਲੋਂ ਰਾਜੇਵਾਲ ਸਮੇਤ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਚੰਡੀਗੜ੍ਹ: 12 ਜਨਵਰੀ, ( ਜਸਮੇਲ ਗ਼ਾਲਿਬ / ਗੁਰਸੇਵਕ ਸੋਹੀ  )ਸੰਯੁਕਤ ਸਮਾਜ ਮੋਰਚੇ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ।ਬਲਬੀਰ ਸਿੰਘ ਰਾਜੇਵਾਲ ਸਮਰਾਲਾ ਤੋਂ, ਰਵਨੀਤ ਸਿੰਘ ਬਰਾੜ ਮੋਹਾਲੀ ਤੋਂ,…

ਮਿੰਨੀ ਕਹਾਣੀ ( ਲੰਗਰ ) ✍️ ਜਸਵਿੰਦਰ ਸ਼ਾਇਰ "ਪਪਰਾਲਾ "

ਅੱਜ ਪਿੰਡ ਦੇ ਵਿੱਚੋਂ ਸੱਭ ਤੋਂ ਅਮੀਰ ਆਦਮੀ ਸਰਦਾਰ ਸ਼ਮਸ਼ੇਰ ਸਿੰਘ ਨੇ ਸੜਕ ਦੇ ਕਿਨਾਰੇ ਤੇ ਜਲੇਬੀਆਂ ਤੇ ਦਾਲ ਰੋਟੀ ਦਾ ਲੰਗਰ ਲਾਇਆ ਹੋਇਆ ਸੀ ,ਤੇ ਉਹ ਲੋਕਾਂ ਨੂੰ ਰੋਕ ਰੋਕ ਕੇ ਲੰਗਰ ਖਾਣ ਦੀ ਬੇਨਤੀ ਕਰ ਰਿਹਾ ਸੀ । ਸਾਰੇ ਨੇੜੇ- ਤੇੜੇ…

ਮਿੰਨੀ ਕਹਾਣੀ ( ਲੀਡਰੀ ਲੂਡਰੀ ) ✍️ ਸ਼ਿਵਨਾਥ ਦਰਦੀ

ਵਜ਼ੀਰ ਸਿੰਘ 'ਸਤਿ ਸ੍ਰੀ ਆਕਾਲ' ਸੰਧੂ ਸਾਹਿਬ । 'ਸੰਧੂ ਸਾਹਿਬ' ਜ਼ਿੰਦਗੀ ਤਾਂ ਤੁਹਾਡੀ , ਸਾਰਾ ਪਿੰਡ , "ਤੁਹਾਡਾ ਸਤਿਕਾਰ ਕਰਦਾ, ਸਲਾਮ ਠੋਕਦਾ" । ਜਦੋਂ ਕੋਈ ਪਾਰਟੀ ਦਾ ਵੱਡਾ ਮੰਤਰੀ ਆਉਂਦਾ , ਤਹਾਨੂੰ ਨਾਲ ਬਿਠਾਇਆ ਜਾਂਦਾ । ਸਰਕਾਰ…

ਬਿਮਾਰੀ ਨਾਲ ਜੂਝਦੇ ਨੌਜਵਾਨ ਸੱਤਪਾਲ ਸਿੰਘ ਦੀ ਹਾਰਟ ਅਟੈਕ ਨਾਲ ਮੌਤ

ਸੱਤਪਾਲ ਸਿੰਘ ਨਮਿੱਤ ਫੁੱਲ ਚੁੁਗਣ ਦੀ ਰਸਮ ਅੱਜ   ਮਹਿਲ ਕਲਾਂ /ਬਰਨਾਲਾ 11 ਜਨਵਰੀ- (ਗੁਰਸੇਵਕ ਸੋਹੀ )- ਪੰਜਾਬ ਅੰਦਰ ਗ਼ਰੀਬ ਪਰਿਵਾਰਾਂ ਦੇ ਨੌਜਵਾਨਾਂ ਦੀਆਂ ਲੱਖਾਂ ਰੁਪਏ ਇਲਾਜ ਤੇ ਲਾਉਣ ਦੇ ਬਾਵਜੂਦ ਮੌਤਾਂ ਦੀ ਦਰ ਲਗਾਤਾਰ ਵਧ ਰ…

ਦਲ-ਬਦਲੂ ✍️ ਸਲੇਮਪੁਰੀ ਦੀ ਚੂੰਢੀ

ਨਾ ਦੇਸ਼ ਦੀ, ਨਾ ਸੂਬੇ ਦੀ, ਨਾ ਲੋਕਾਂ ਦੀ ਕੋਈ ਪ੍ਰਵਾਹ! ਮਨ ਵਿਚ ਵਸਿਆ  ਇੱਕੋ ਚਾਅ! ਬਸ, ਕੁਰਸੀ ਬਚਾਅ! ਕੁਰਸੀ ਬਚਾਅ ! ਭਾਵੇਂ ਇੱਧਰ ਆ! ਭਾਵੇਂ ਓਧਰ ਜਾਹ! ਪਰ, ਕੁਰਸੀ ਬਚਾਅ! ਕੁਰਸੀ ਬਚਾਅ!! -ਸੁਖਦੇਵ ਸਲੇਮਪੁਰੀ 09…

ਭਾਰੀ ਬਾਰਸ਼ ਤੇ ਗੜੇਮਾਰੀ ਨਾਲ ਕਣਕ ਆਲੂ ਤੇ ਸਬਜ਼ੀਆਂ ਦੇ ਨੁਕਸਾਨ ਦੀ ਪੂਰਤੀ ਲਈ ਸਰਕਾਰੀ ਸਹਾਇਤਾ ਦੀ ਮੰਗ ਕੀਤੀ

ਜਗਰਾਉਂ, 11 ਜਨਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਂਓ ਦਾ ਵਫਦ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਚ ਸਥਾਨਕ ਐਸ ਡੀ ਐਮ ਸ਼੍ਰੀ ਵਿਕਾਸ ਹੀਰਾ ਨੂੰ ਮਿਲਿਆ। ਵਫਦ ਨੇ…

(ਸ਼ਰਾਬ) ਮਿੰਨੀ ਕਹਾਣੀ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਸਰਦਾਰ ਅਮਰ ਸਿੰਘ ਦੂਜੀ ਵਾਰ ਐਮ ਐਲ ਏ ਦੀ ਵੋਟਾਂ ਵਿੱਚ ਖੜਾ ਸੀ । ਪਿਛਲੇ ਪੰਜ ਸਾਲਾਂ ਚ ਉਹਨੇ ਕਿਸੇ ਵੀ ਪਿੰਡ ਦਾ ਕੋਈ ਕੰਮ ਨਹੀਂ ਕੀਤਾ । ਪਰ ਦੁਆਰਾ ਟਿਕਟ ਮਿਲਣ ਸਾਰ ਹੀ ਸਭ ਤੋਂ ਪਹਿਲਾਂ ਉਹਨੇ ਸ਼ਰਾਬ ਦਾ ਕੋਟਾ ਪੂਰਾ ਕੀਤਾ । ਫੇਰ ਕ…

ਭਰੋਸਾ ਤੇ ਵਾਅਦਾ ✍️ ਸਲੇਮਪੁਰੀ ਦੀ ਚੂੰਢੀ

-ਦੋਸਤੋ! ਦਿੱਤਾ ਭਰੋਸਾ  ਕੀਤਾ ਵਾਅਦਾ  ਪੂਰੇ ਹੋ ਜਾਣ ਤਾਂ  ਜਿੰਦਗੀ ਰੰਗੀਨ ਬਣ ਜਾਂਦੀ ਐ ! ਜੇ  ਟੁੱਟ ਜਾਣ ਤਾਂ ਆਸਾਂ ਦੀ ਤੰਦ ਮਲੀਨ ਬਣ ਜਾਂਦੀ ਐ! ਇਸ ਲਈ- ਸੋਚ ਕੇ ਵਾਅਦਾ ਕਰਨਾ ! ਝੂਠਾ ਭਰੋਸਾ ਨਾ ਪਰੋਸ ਕੇ ਧਰਨਾ !…

ਕਾਤਲਾਂ ਦੀ ਗ੍ਰਿਫਤਾਰੀ ਲਈ ਕਲੇਰਾਂ'ਚ ਵੀ ਫੂਕਿਆ ਗਿਆ ਸਰਕਾਰ ਦਾ ਪੁਤਲ਼ਾ

ਜੱਥੇਬੰਦੀਆਂ 26 ਨੂੰ ਸਿਟੀ ਥਾਣੇ ਅੱਗੇ ਲਗਾਉਣਗੀ ਪੱਕਾ ਧਰਨਾ ! ਜਗਰਾਉਂ 10 ਜਨਵਰੀ (ਜਸਮੇਲ ਗ਼ਾਲਿਬ ) ਪਿੰਡ ਰਸੂਲਪੁਰ ਦੀ ਵਸਨੀਕ ਦਲਿਤ ਪਰਿਵਾਰ ਦੀ ਬੇਟੀ ਕੁਲਵੰਤ ਕੌਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖਣ ਵਾਲੇ ਅਤੇ  ਬੇਟੀ ਦੀ ਮੌਤ …

ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਸ਼ਹੀਦ ਭਗਤ ਸਿੰਘ ਪਾਰਕ ਅਗਵਾੜ ਲੋਪੋ ਵਿਖੇ ਸਨਮਾਨ ਸਮਾਗਮ

ਜਗਰਾਉਂ, 10 ਜਨਵਰੀ  (ਜਸਮੇਲ ਗ਼ਾਲਿਬ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਅਗਵਾੜ ਲੋਪੋ ਵਲੋਂ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਸ਼ਹੀਦ ਭਗਤ ਸਿੰਘ ਪਾਰਕ ਅਗਵਾੜ ਲੋਪੋ ਵਿਖੇ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਲਾ ਸਕੱ…

ਪਿੰਡ ਕਾਲਸਾਂ ਵਿਖੇ ਸਾਹਿਤਕ ਸਮਾਗਮ ਕਰਵਾਇਆ

ਰਾਏਕੋਟ -10 ਜਨਵਰੀ -(ਗੁਰਸੇਵਕ ਸੋਹੀ)- ਸਰਦਾਰ ਗਿਆਨ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਕਾਲਸਾਂ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ।  ਇਸ ਸਮੇਂ ਉੱਘੇ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਲੈਕਚਰਾਰ ਬਲਬੀਰ ਕੌਰ ਰਾਏਕੋਟ…

ਪੁੱਤਾਂ ਵਾਂਗੂੰ ਵੰਡੋ ਧੀਆਂ ਦੀਆਂ ਲੋਹੜੀਆਂ.

ਰਾਏਕੋਟ- 10 ਜਨਵਰੀ- (ਗੁਰਸੇਵਕ ਸੋਹੀ )- ਇੱਥੋਂ ਨੇੜਲੇ ਪਿੰਡ ਗੋਬਿੰਦਗੜ੍ਹ ਵਿਖੇ  ਚੇਤਨਾ ਮੰਚ ਵਲੋਂ ਪਹਿਲੀ ਵਾਰ ਪਿੰਡ ਗੋਬਿੰਦਗੜ੍ਹ ਵਿਖੇ 'ਧੀਆਂ ਦੀ ਲੋਹੜੀ' ਪ੍ਰੋਗਰਾਮ ਕਰਵਾਇਆ ਗਿਆ  ।ਜਿਸ ਵਿੱਚ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨ…

ਫਿਲਮੀ ਐਕਟਰ ਸੋਨੂੰ ਸੂਦ ਅਤੇ ਮਾਲਵਿਕਾ ਸੂਦ ਕਾਂਗਰਸ ਪਾਰਟੀ ਵਿਚ ਹੋਏ ਸ਼ਾਮਲ

  ਮੋਗਾ , (ਬਲਵੀਰ ਸਿੰਘ ਬਾਠ ਜਨ ਸਕਤੀ ਨਿਊਜ਼ ਪੰਜਾਬ )  ਮਸ਼ਹੂਰ ਐਕਟਰ ਅਤੇ ਸਮਾਜ ਸੇਵੀ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੱਚਰ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੇ ਨਿਗ੍ਹਾ ਸਵਾਗਤ ਕੀਤਾ ਸੂਦ ਪਰਿਵਾਰ ਨੂੰ ਕਾਂਗਰਸ ਪਾਰਟੀ ਜੁਆਇਨ ਕ…

ਸਿਆਸੀ ਪਾਰਟੀਆਂ ਦੇ ਲੱਗੇ ਹੋਰਡਿੰਗ ਬੋਰਡ ਉਡਾ ਰਹੇ ਹਨ ਚੋਣ ਜਾਬਤੇ ਦੀਆਂ ਧੱਜੀਆਂ

ਜਗਰਾਂਓ, 10 ਜਨਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)  ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਜਗਰਾਉਂ ਇਲਾਕੇ ਵਿੱਚ ਸਿਆਸੀ ਲੀਡਰਾਂ ਵੱਲੋਂ ਧੜਾਧੜ ਹੋਰਡਿੰਗ ਬੋਰਡ ਲਗਾ ਕੇ ਚੋਣਾਂ ਜਿੱਤਣ ਅਤੇ ਟਿਕਟ ਲੈਣ ਦੀ ਜੋਰ ਅਜਮਾਇਸ਼ ਕੀਤੀ ਜਾ ਰਹੀ …