ਕਾਂਗਰਸ ਪਾਰਟੀ ਨੇ ਭੁਪਿੰਦਰ ਸਿੰਘ ਸਾਹੋਕੇ ਨੂੰ ਟਿਕਟ ਦੇ ਕੇ ਸਹੀ ਫ਼ੈਸਲਾ ਲਿਆ - ਅਮਿਤ ਸਚਦੇਵਾ
ਜਗਰਾਓਂ 16 ਜਨਵਰੀ (ਅਮਿਤ ਖੰਨਾ)-ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਨੇ ਭੁਪਿੰਦਰ ਸਿੰਘ ਸਾਹੋਕੇ ਨੂੰ ਟਿਕਟ ਦੇ ਕੇ ਸਹੀ ਅਤੇ ਵਧੀਆ ਫ਼ੈਸਲਾ ਲਿਆ ਭੁਪਿੰਦਰ ਸਿੰਘ ਸਾਹੋਕੇ ਜੋ ਕਿ ਹਲਕਾ ਨਿਹਾਲ ਸਿੰਘ ਵਾਲਾ ਤੋਂ …