ਵਿਧਾਨ ਸਭਾ ਚੋਣਾਂ ਦੋਰਾਨ ਵੋਟਾਂ ਮੰਗਣ ਲਈ ਆ ਰਹੇ ਨੇਤਾਵਾਂ ਨੂੰ ਕੀਤੇ ਜਾਣ ਵਾਲੇ ਸਵਾਲ ✍️ ਕੰਵਲਜੀਤ ਖੰਨਾ
* ਤੁਹਾਡੀ ਪਾਰਟੀ ਨਿੱਜੀਕਰਨ ਤੇ ਠੇਕੇਦਾਰੀ ਕਰਨ ਦੀਆਂ ਨੀਤੀਆਂ ਨੂੰ ਗਲਤ ਸਮਝਦੀ ਹੈ ਜਾਂ ਠੀਕ * ਤੁਹਾਡੀ ਪਾਰਟੀ ਸੰਸਾਰ ਵਪਾਰ ਸੰਸਥਾ ਚੋਂ ਭਾਰਤ ਨੂੰ ਬਾਹਰ ਕੱਢਣ ਦੇ ਹੱਕ ਚ ਹੈ ਜਾਂ ਵਿਰੋਧ ਵਿਚ ਹੈ। * ਖੇਤੀ ਸੈਕਟਰ ਨੂੰ ਬਚਾਉਣ …