ਪੰਜਾਬ

ਹਠੂਰ ਵਿਖੇ ਨਾ ਹੋ ਸਕੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਕਾਨਫ਼ਰੰਸ - Video

ਕਾਨਫਰੰਸ ਵਾਲੀ ਜਗ੍ਹਾ ਨੂੰ ਕਿਸਾਨਾਂ ਨੇ ਪਾਇਆ ਘੇਰਾ   ਭਾਰਤੀ ਜਨਤਾ ਪਾਰਟੀ ਦੀ ਚੋਣ ਪ੍ਰਚਾਰ ਰੈਲੀ ਰੱਦ   BKU ਡਕੌਦਾ ਦੇ ਆਗੂ ਵਰਕਰ ਅਤੇ ਇਲਾਕੇ ਦੇ ਕਿਸਾਨ ਮਜ਼ਦੂਰ ਦਾ ਇਕੱਠ ਮਨੋਹਰ ਲਾਲ ਖੱਟੜ ਦੇ ਵਿਰੋਧ ਦੀ ਇੱਕ ਇਤਿਹਾਸਕ …

ਕਿਸਾਨਾਂ ਦੇ ਸੁਆਲ ਤੇ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਜਵਾਬ - Video

ਕਿਸਾਨਾਂ ਦਾ MLA ਬੀਬੀ ਸਰਬਜੀਤ ਕੌਰ ਮਾਣੂਕੇ ਨਾਲ ਪੈ ਗਿਆ ਪੰਗਾ   ਪਿੰਡ ਸਿੱਧਵਾਂ ਕਲਾਂ ਵਿਧਾਨ ਸਭਾ ਹਲਕਾ ਜਗਰਾਉਂ ਕਿਸਾਨ ਆਗੂਆਂ ਐਮਐਲ ਨੇ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਪੁੱਛੇ ਸਵਾਲ   ਸੁਆਲਾਂ ਦੇ ਜੁਆਬ ਵੀ ਬੀਬੀ ਸਰਬ…

ਪਿੰਡ ਰਤਨ ਵਿੱਚ ਇਆਲੀ ਵੱਲੋਂ ਭਰਵਾਂ ਚੋਣ ਜਲਸਾ 

 ਇਨ੍ਹਾਂ ਚੋਣਾਂ ਵਿਚ ਹਲਕਾ ਦਾਖਾ ਦੇ ਲੋਕ ਕਾਂਗਰਸ ਤੇ ਆਪ ਨੂੰ ਮੂੰਹ ਨਹੀਂ ਲਗਾਉਣਗੇ -ਇਆਲੀ   ਜੋਧਾਂ, 12 ਫਰਵਰੀ(ਸਤਵਿੰਦਰ ਸਿੰਘ ਗਿੱਲ )— 16ਵੀੰ ਵਿਧਾਨ ਸਭਾ ਚੋਣਾਂ ਲਈ ਅਕਾਲੀ ਬਸਪਾ ਗੱਠਜੋਡ਼ ਦੇ ਹਲਕਾ ਦਾਖਾ ਤੋਂ ਉਮੀਦਵਾਰ ਮਨਪ੍…

ਚੋਣ ਜਲਸੇ ਦੌਰਾਨ ਪਿੰਡ ਪਮਾਲ ਵਾਸੀਆਂ ਨੇ ਆਪਣੀ ਵੋਟ ਦਾ ਅਸਲੀ ਹੱਕਦਾਰ ਇਆਲੀ ਨੂੰ ਦੱਸਿਆ 

ਜਲਸੇ ਦੌਰਾਨ ਕਾਂਗਰਸੀ ਆਗੂ ਪਰਵਾਰ ਸਮੇਤ ਅਕਾਲੀ ਦਲ 'ਚ ਹੋਇਆ ਸ਼ਾਮਿਲ   ਮੁੱਖ, ਫਰੀਦਕੋਟ ਤੇ ਤਰਨਤਾਰਨ ਤੋਂ ਆਏ ਲੋਕਾਂ ਨੇ 20 ਫਰਵਰੀ ਤੋਂ ਬਾਅਦ ਲੱਭਣਾ ਨਹੀਂ-ਇਆਲੀ  ਮੁੱਲਾਂਪੁਰ ਦਾਖਾ, 12 ਫਰਵਰੀ(ਸਤਵਿੰਦਰ ਸਿੰਘ ਗਿੱਲ )— ਇਨ੍ਹਾਂ…

ਪੰਜਾਬ ਨੂੰ ਪੜ੍ਹਿਆ ਲਿਖਿਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਿਲਿਆ  – ਕੈਪਟਨ ਸੰਧੂ

 ਕੈਪਟਨ ਸੰਧੂ ਦੀ ਦੂਰ ਅੰਦੇਸ਼ੀ ਸੋਚ ਸਦਕਾ ਹਲਕਾ ਦਾਖਾ ਵਿਕਾਸ ਦੀਆਂ ਲੀਹਾਂ ’ਤੇ - ਪਿੰਡ ਵਾਸੀ ਮੁੱਲਾਂਪੁਰ ਦਾਖਾ, 12 ਫਰਵਰੀ ( ਸਤਵਿੰਦਰ ਸਿੰਘ ਗਿੱਲ  )– ਮੁੱਖ ਮੰਤਰੀ ਚਰਨਜੀਤ ਸਿੰਘ ਦੇ 111 ਦਿਨਾਂ ਦੀ ਚੰਗੀ ਕਾਰਗੁਜ਼ਾਰੀ ਨੂੰ ਦੇਖ…

ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੂੰ ਪਿੰਡ ਫਤਿਹਗੜ੍ਹ ਸਿਵੀਆਂ ਵਿੱਚ ਸਿੱਕਿਆਂ ਨਾਲ ਤੋਲਿਆ ਗਿਆ

ਜਗਰਾਉਂ 12 ਫਰਵਰੀ (ਜਸਮੇਲ ਗ਼ਾਲਿਬ)ਅੱਜ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਗਿਆ।ਪਿੰਡ ਸ਼ੇਰਪੁਰ ਕਲਾਂ ਤੋਂ ਸ਼ੁਰੂ ਹੋ ਕੇ ਸ਼ੇਰਪੁਰਾ ਖੁਰਦ ਸ਼ੇਖਦੌਲਤ ਫਤਿਹਗੜ੍ਹ ਸਿਵੀਆਂ ਗਾਲਿਬ ਖੁਰਦ …

ਯਾਰਾਂ ਦੇ ਯਾਰ  ਅਤੇ ਮਿੱਤਰਾਂ ਦੇ ਮਿੱਤਰ ਸਨ ਬਾਪੂ ਸੁਖਦੇਵ ਸਿੰਘ ਸੇਬੀ

ਅਜੀਤਵਾਲ ( ਬਲਵੀਰ ਸਿੰਘ ਬਾਠ ) ਦੋਸਤੋ ਕਈ ਇਨਸਾਨ ਇਨਸਾਨੀ ਜਾਮੇ ਵਿੱਚ ਰੱਬ ਦਾ ਰੂਪ ਜਾਪਦੇ ਹਨ ਕੋਈ ਪਤਾ ਨਹੀਂ ਆਉਦਾ ਕਿੰਨੀ ਹੈ ਜਨਮ ਤੋਂ ਲੈ ਕੇ ਅੰਤ ਤਕ ਸਮਾਜ ਸੇਵਾ ਦੇ ਕੰਮ ਆਉਣਾ ਆਪਣੇ ਆਪ ਨੂੰ ਮਨੋਰਥ ਸਮਝਦੇ ਯਾਰਾਂ ਦੇ ਯਾਰ ਤੇ …

ਏਹ ਕੇਹਾ ਦੇਸ਼ ਨੀ ਮਾਏ ✍️. ਸਲੇਮਪੁਰੀ ਦੀ ਚੂੰਢੀ

ਏਹ ਕੇਹਾ ਦੇਸ਼ ਨੀ ਮਾਏ! ਜਿਥੇ  ਘਿਓ  ਮਚਾਇਆ ਜਾਵੇ ਨੀ! ਜਿਥੇ ਦੁੱਧ ਵਹਾਇਆ ਜਾਵੇ ਨੀ! ਜਿਥੇ ਮੂਤ ਪਿਲਾਇਆ ਜਾਵੇ ਨੀ! ਏਹ ਕੇਹਾ ਦੇਸ਼ ਨੀ ਮਾਏ । ਏਹ ਕੇਹਾ ਦੇਸ਼!  ਜਿਥੇ ਰੱਬ ਦੇ ਰੇਡੀਓ  ਵੱਜਦੇ ਨੇ!  ਲੋਕੀਂ ਰੱਬ 'ਤੇ ਭਰੋ…

ਇਨਸਾਫ ਪਸੰਦ ਜੱਥੇਬੰਦੀਆ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖਿਲਾਫ ਕੀਤਾ ਰੋਸ ਪ੍ਰਦਰਸਨ

ਭਾਜਪਾ ਦੀ ਹਠੂਰ ਰੈਲੀ ਕੀਤੀ ਰੱਦ ਹਠੂਰ,12,ਫਰਵਰੀ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਦੀਆ ਚੋਣਾ ਨੂੰ ਮੁੱਖ ਰੱਖਦਿਆਂ ਅੱਜ ਭਾਰਤੀ ਜਨਤਾ ਪਾਰਟੀ ਵੱਲੋ ਹਠੂਰ ਦੀ ਦਾਣਾ ਮੰਡੀ ਵਿਚ ਜਗਰਾਓ ਦੇ ਉਮੀਦਵਾਰ ਦੇ ਹੱਕ ਵਿਚ ਕੀਤੀ ਜਾਣ ਵਾਲੀ ਚੋਣ ਰੈ…

ਜਗਰਾਉਂ ਚ ਕਾਂਗਰਸ ਨੂੰ ਵੱਡਾ ਝਟਕਾ  

ਬਲਾਕ ਯੂਥ ਪ੍ਰਧਾਨ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ   ਜਗਰਾਉਂ ,12 ਜਨਵਰੀ ( ਜਸਮੇਲ ਗ਼ਾਲਿਬ/ਅਮਿਤ ਖੰਨਾ) - ਕਾਂਗਰਸ ਪਾਰਟੀ ਨੂੰ ਅੱਜ ਜਗਰਾਉਂ ਚ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਾ ਜਦੋਂ ਬਲਾਕ ਯੂਥ ਵਿੰਗ ਕਾਂਗਰਸ ਦੇ …

ਮੌਸਮੇ ਮੀਂਹ ਨਾਲ ਨੁਕਸਾਨੀ ਫਸਲ ਦਾ ਜਾਇਜਾ ਲਿਆ

ਹਠੂਰ,11,ਫਰਵਰੀ-(ਕੌਸ਼ਲ ਮੱਲ੍ਹਾ)-ਪਿਛਲੇ ਮਹੀਨੇ ਪਏ ਬੇ ਮੌਸਮੇ ਮੀਂਹ ਨਾਲ ਪਿੰਡ ਬੁਰਜ ਕੁਲਾਰਾ ਦੇ ਕਿਸਾਨਾ ਦੀਆ ਨੁਕਸਾਨੀਆ ਫਸ਼ਲਾ ਦਾ ਅੱਜ ਮਾਲ ਵਿਭਾਗ ਦੇ ਪਟਵਾਰੀ ਜਸਪ੍ਰੀਤ ਸਿੰਘ ਨੇ ਜਾਇਜਾ ਲਿਆ।ਇਸ ਮੌਕੇ ਭਾਰਤੀ ਕਿਸਾਨ ਯੁਨੀਅਨ (ਏਕ…

ਭੁਚਾਲੀ ਝਟਕੇ ✍️ ਸਲੇਮਪੁਰੀ ਦੀ ਚੂੰਢੀ

ਧਰਤੀ 'ਤੇ ਥੋੜ੍ਹੇ - ਥੋੜ੍ਹੇ ਸਮੇਂ ਬਾਅਦ ਅਕਸਰ ਭੁਚਾਲ ਦੇ ਝਟਕੇ ਲੱਗਦੇ ਰਹਿੰਦੇ ਹਨ। ਕਈ ਵਾਰ ਬਹੁਤ ਹੀ ਘੱਟ ਤੀਬਰਤਾ ਨਾਲ ਭੂਚਾਲ ਆਉਂਦਾ ਹੈ, ਜਿਸ ਨੂੰ ਅਸੀਂ ਮਾਮੂਲੀ ਜਿਹਾ ਮਹਿਸੂਸ ਕਰਦੇ ਹਾਂ ਜਦਕਿ ਕਈ ਵਾਰ ਜਿਸ ਇਲਾਕੇ ਵਿਚ ਬਹੁਤ …

ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਇਆਲੀ ਨੇ ਕਸਬਾ ਜੋਧਾਂ 'ਚ ਖੋਲਿਆ ਚੋਣ ਦਫ਼ਤਰ 

ਪ੍ਰਮਾਤਮਾ ਦੀ ਕਿਰਪਾ ਨਾਲ ਇਸ ਮੁਕਾਮ 'ਤੇ ਪੁੱਜਿਆ-ਇਆਲੀ ਜੋਧਾਂ, 11 ਫਰਵਰੀ(ਸਤਵਿੰਦਰ ਸਿੰਘ ਗਿੱਲ )— ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਮਨਪ੍ਰੀਤ…

ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਇਕਾਈ ਮੀਟਿੰਗ ਹੋਈ

ਜਗਰਾਉਂ 11 ਫਰਵਰੀ (ਕੁਲਦੀਪ ਸਿੰਘ ਕੋਮਲ / ਮੋਹਿਤ ਗੋਇਲ ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਦੀ ਮੀਟਿੰਗ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ।  ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ …

ਸੰਦੀਪ ਕੁਮਾਰ ਟਿੰਕਾ ਨੇ ਤਾਮਰ ਧਵਜ ਸਾਹੂ ਦਾ ਕੀਤਾ ਸਵਾਗਤ

ਜਗਰਾਓਂ 11 ਫ਼ਰਵਰੀ (ਅਮਿਤ ਖੰਨਾ)-  ਬੀਤੇ ਦਿਨੀਂ ਓ ਬੀ ਸੀ ਸੈੱਲ ਦੇ ਚੇਅਰਮੈਨ ਸੰਦੀਪ ਕੁਮਾਰ ਟਿੰਕਾ ਦੀ ਅਗਵਾਈ ਹੇਠ ਕਾਂਗਰਸ ਭਵਨ ਵਿਖੇ ਮੀਟਿੰਗ ਕੀਤੀ ਗਈ  ਜਿੱਥੇ ਤਾਮਰਧਵਜ ਸਾਹੂ ਗ੍ਰਹਿ ਮੰਤਰੀ ਛੱਤੀਸਗਡ਼੍ਹ ਆਲ ਇੰਡੀਆ ਕਾਂਗਰਸ ਓਬੀ…

ਸੰਯੁਕਤ ਸਮਾਜ ਮੋਰਚਾ ਪੰਜਾਬ ਦੀ ਤਰੱਕੀ ਲਈ ਵੱਡੀਆਂ ਮੰਜ਼ਿਲਾਂ ਤੈਅ ਕਰੇਗਾ - ਕੁਲਦੀਪ ਸਿੰਘ ਡੱਲਾ

ਜਗਰਾਉਂ 11 ਫਰਵਰੀ (ਜਸਮੇਲ ਗ਼ਾਲਿਬ) ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਵੱਲੋਂ ਅੱਜ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮੀਦਵਾਰ ਕੁਲਦੀਪ ਸਿੰਘ ਭੱਲਾ ਨੇ ਕਿਹਾ ਹੈ ਕਿ ਅੱਜ ਸੂਬੇ…

ਐਡਵੋਕੇਟ ਗੁਰਕੀਰਤ ਕੌਰ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਮੋਗਾ ਇਲੈਕਸ਼ਨ ਦੀ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ

ਜਗਰਾਉਂ  11ਫਰਵਰੀ (ਜਸਮੇਲ ਗ਼ਾਲਿਬ) ਅੱਜ ਕਾਂਗਰਸ ਹਾਈ ਕਮਾਨ ਵੱਲੋਂ ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਦੀ ਸਪੁੱਤਰੀ ਐਡਵੋਕੇਟ ਗੁਰਕੀਰਤ ਕੌਰ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਜ਼ਿਲ੍ਹਾ ਮੋਗਾ ਚ ਇਲੈਕਸ਼ਨ ਕੋਆਰਡੀਨੇਟਰ ਨਿਯੁਕਤ ਕੀਤ…

11 ਜਨਵਰੀ ਤੇ ਵਿਸ਼ੇਸ਼ - ਲਾਲ ਬਹਾਦਰ ਸ਼ਾਸਤਰੀ ✍️ ਗੋਬਿੰਦਰ ਸਿੰਘ ਢੀਂਡਸਾ

ਲਾਲ ਬਹਾਦਰ ਸ਼ਾਸਤਰੀ  9 ਜੂਨ 1964 ਤੋਂ 11 ਜਨਵਰੀ 1966 ਤੱਕ ਲੱਗਭਗ 18 ਮਹੀਨੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਰਹੇ। ਲਾਲ ਬਹਾਦਰ ਸ਼ਾਸਤਰੀ ਦਾ ਜਨਮ ਮੁਗਲਸਰਾਏ (ਹੁਣ ਪੰਡਿਤ ਦੀਨ ਦਿਆਲ ਉਪਾਧਿਆਏ), ਉੱਤਰ ਪ੍ਰਦੇਸ਼ ਵਿਖੇ 2 ਅਕਤੂਬਰ 190…

ਗਾਇਕ ਨਵਜੀਤ ਕਾਹਲੋਂ ਦਾ ਨਵਾਂ ਗੀਤ ‘ਨੋਟ’ਹੋਇਆ ਲੋਕਪ੍ਰਿਯ ✍️. ਹਰਜਿੰਦਰ ਸਿੰਘ ਜਵੰਦਾ

 ਨੋਟ ਦੇ ਬਦਲੇ ਵੋਟ, ਇਹ ਮੁੱਢ ਤੋਂ ਹੀ ਚੱਲਦਾ ਆ ਰਿਹਾ ਹੈ ਅਤੇ ਅੱਗੇ ਵੀ ਇਹ ਸਭ ਚੱਲਦਾ ਰਹੇਗਾ। ਪਰ ਕੁਝ ਕ੍ਰਾਂਤੀਕਾਰੀ ਸੂਰਮੇ ਇਸ ਚਲਣ ਨੂੰ ਠੱਲ ਪਾਉਣ ਦਾ ਯਤਨ ਕਰਦੇ ਹੀ ਰਹਿੰਦੇ ਹਨ। ਉਨਾਂ ਹੀ ਯੋਧਿਆਂ ਦੀ ਆਵਾਜ਼ ਨੂੰ ਬੁਲੰਦ ਕਰਦਾ …

ਪਿੰਡ ਦੌਲੇਵਾਲਾ ਮਾਇਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਵਿੰਦਰ ਸਿੰਘ (ਲਾਡੀ) ਢੋਸ ਦੀ ਚੋਣ ਮੁਹਿੰਮ ਨੂੰ ਇਕ ਵਾਰ ਫਿਰ ਤੋਂ ਭਰਵਾਂ ਹੁੰਗਾਰਾ

ਮੋਗਾ (ਉਂਕਾਰ ਸਿੰਘ ਦੌਲੇਵਾਲ,ਰਣਜੀਤ ਸਿੰਘ ਰਾਣਾ ਸ਼ੇਖਦੌਲਤ)11ਫ਼ਰਵਰੀ:ਦਵਿੰਦਰ ਸਿੰਘ (ਲਾਡੀ) ਢੋਸ ਦਾ ਕਹਿਣਾ ਹੈ, ਕਿ ਪੰਜਾਬ ਵਿੱਚ ਆਮ ਵਿਅਕਤੀ ਦੀ ਬਾਂਹ ਸਿਰਫ਼ ਆਮ ਆਦਮੀ ਪਾਰਟੀ ਹੀ ਫੜ ਸਕਦੀ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਤੁਸੀਂ ਪ…