ਬੀਮਾਰ ਪਏ ਪ੍ਰਸਿੱਧ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦਾ ਹਾਲ ਚਾਲ ਪੁੱਛਿਆ ਉਪ ਮੁੱਖ ਮੰਤਰੀ ਸਃ ਸੁਖਜਿੰਦਰ ਸਿੰਘ ਰੰਧਾਵਾ ਨੇ
ਲੁਧਿਆਣਾਃ 21 ਫਰਵਰੀ ( ਗੁਰਕੀਰਤ ਜਗਰਾਉਂ) ਪਿਛਲੇ ਦੋ ਹਫ਼ਤੇ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਤੇ ਪੰਜਾਬ ਵਿੱਚ ਇਪਟਾ ਲਹਿਰ ਦੇ ਬਾਨੀਆਂ ਵਿੱਚੋਂ ਸਿਰਕੱਢ ਕਲਾਕਾਰ ਅਮਰਜੀਤ ਗੁਰਦਾਸਪੁਰੀ ਦੀ ਸਿਹਤ ਦ…