ਐਨ.ਆਰ.ਆਈ. ਨੇ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਤੇ ਲਗਾਏ ਸੰਗੀਨ ਦੋਸ਼
ਕੈਪਟਨ ਸੰਦੀਪ ਸੰਧੂ ਨੇ ਕਰੋੜਾਂ ਦਾ ਪਲਾਟ ਹਾਸਲ ਕਰਨ ਲਈ ਉਸ ਦਾ ਪਰਿਵਾਰ ਅਤੇ ਜਿੰਦਗੀ ਤਬਾਹ ਕਰਕੇ ਰੱਖ ਦਿੱਤੀ-ਪੀੜਤ ਗੁਰਪ੍ਰੀਤ ਸਿੰਘ ਮੁੱਲਾਂਪੁਰ ਦਾਖਾ,16 ਫ਼ਰਵਰੀ(ਸਤਵਿੰਦਰ ਸਿੰਘ ਗਿੱਲ)- ਅੱਜ ਮੁੱਲਾਂਪੁਰ ਵਿਖੇ ਇਕ ਐਨ.ਆਰ.ਆਈ. ਗ…