ਲੁਧਿਆਣਾ

ਗੁਰਮਿਤ ਗੰ੍ਰਥੀ ਰਾਗੀ ਢਾਡੀ ਇੰਟਰਨੈਂਸਨਲ ਪ੍ਰਚਾਰਕ ਸਭਾ ਦੀ ਮੀਟਿੰਗ ਗੁਰਦੁਆਰਾ ਮਸਤਗੜ ਵਿਖੇ ਹੋਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਂਸਨਲ ਪ੍ਰਚਾਰਕ ਸਭਾ ਰਜਿ. ਦੀ ਮੀਟਿੰਗ ਗੁਰਦੁਆਰਾ ਮਸਤ ਗੜ ਜਗਰਾਉਂ ਵਿਖੇ ਭਾਈ ਪਿਰਤਪਾਲ ਸਿੰਘ ਪਾਰਸ ਪ੍ਰਧਾਨ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਰਸੇ ਵਾਲੇ ਦੇ ਚੇਲੇ ਬਿੱ…

ਪਿੰਡ ਗਾਲਿਬ ਰਣ ਸਿੰਘ ਵਿਖੇ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ ਤੇ ਸਰਪੰਚ ਜਗਦੀਸ ਚੰਦ ਤੇ ਸਮੁਚੀ ਪੰਚਾਇਤ ਨੇ ਪੌਦੇ ਲਗਾਉਣ ਦੀ ਸੁਰੂਆਤ ਕੀਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ) ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਰੱੁਖਾਂ ਦੀ ਪੈਦਵਾਰ ਨਾਲ ਸ਼ੱੁੱਧ ਕੀਤਾ ਜਾ ਸਕਦਾ।ਇਲਾਕੇ ਨੰੁ ਹਰਿਆ-ਭਰਿਆ ਬਣਾਉਣ ਲਈ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ ਨੇ ਬੂਟੇ ਲਾਉਣ ਦੀ ਵਿੱਢੀ 'ਰੱੁਖ ਲਗਾੳ-ਵੰਸ਼ ਬਚਾ…

ਬੀ.ਬੀ.ਸੀ. ਦੇ ਸਾਬਿਕਾ ਪੱਤਰਕਾਰ ਮਾਰਕ ਟੁਲੀ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਪੁਰਸਕਾਰ

ਲੰਡਨ, ,ਜੁਲਾਈ 2019-(ਗਿਆਨੀ ਅਮਰੀਕ ਸਿੰਘ ਰਾਠੌਰ)-ਪਿਛਲੇ ਦਿਨੀ  ਯੂ.ਕੇ. ਅਤੇ ਭਾਰਤ ਦੇ ਰਿਸ਼ਤਿਆਂ ਨੂੰ ਲੈ ਕੇ ਮਨਾਏ ਜਾ ਰਹੇ ਯੂ.ਕੇ. ਭਾਰਤ ਹਫ਼ਤੇ ਦੌਰਾਨ ਕਰਵਾਏ ਗਏ ਇੱਕ ਸਮਾਗਮ ਦੌਰਾਨ ਬੀ.ਬੀ.ਸੀ. ਦੇ ਭਾਰਤ 'ਚ ਰਹਿ ਚੁੱਕੇ ਸਾਬਕ…

ਕੌਸਲ ਜਨਰਲ ਆਫ਼ ਇੰਡੀਆ ਬਰਮਿੰਘਮ ਨੇ ਕਰਵਾਇਆ ਸਮਾਗਮ

ਬਰਮਿੰਘਮ ,ਜੁਲਾਈ 2019 (ਗਿਆਨੀ ਰਵਿੰਦਰਪਾਲ ਸਿੰਘ)-ਬਿ੍ਟਿਸ਼ ਹਾਈ ਕਮਿਸ਼ਨਰ ਨਵੀਂ ਦਿੱਲੀ ਸਰ: ਡੋਮਨਿਕ, ਭਾਰਤੀ ਹਾਈ ਕਮਿਸ਼ਨਰ ਲੰਡਨ ਰੁਚੀ ਗਾਨਾਸ਼ਾਇਨ, ਯੂ.ਕੇ. ਫੇਰੀ 'ਤੇ ਆਏ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, …

ਟਰੰਪ ਨੇ ਉੱਤਰੀ ਕੋਰੀਆ ਦੀ ਧਰਤੀ ’ਤੇ ਕਦਮ ਧਰ ਕੇ ਇਤਿਹਾਸ ਸਿਰਜਿਆ

ਪਨਮੁਨਜੋਮ,ਜੁਲਾਈ 2019-(ਜਨ ਸ਼ਕਤੀ ਨਿਉਜ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਇਤਿਹਾਸ ਸਿਰਜਦਿਆਂ ਉੱਤਰੀ ਕੋਰੀਆ ਦੀ ਧਰਤੀ ’ਤੇ ਕਦਮ ਰੱਖੇ ਅਤੇ ਪਯੋਂਗਯੈਂਗ ਦੇ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਦੱਖਣੀ ਅਤੇ ਉੱਤਰੀ ਕੋਰੀ…

ਲੁਧਿਆਣਾ ਜੇਲ੍ਹ ਕਾਂਡ ਦੀ ਮੈਜਿਸਟਰੇਟੀ ਜਾਂਚ ਸ਼ੁਰੂ

  ਲੁਧਿਆਣਾ, ਜੁਲਾਈ 2019-(ਮਨਜਿੰਦਰ ਗਿੱਲ/ਗੁਰਦੇਵ ਗਾਲਿਬ)- ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਸਬੰਧੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਸਮੇਤ ਦੂਜੀਆਂ ਗਠਿਤ ਕੀਤੀਆਂ ਵਿਸ਼ੇਸ਼ ਜਾਂਚ ਟੀਮ…

ਸਿਹਤ ਵਿਭਾਗ ਵੱਲੋਂ ਡੇਂਗੂ ਅਤੇ ਚਿਕਨਗੁਨੀਆ ਬੁਖ਼ਾਰ ਤੋਂ ਬਚਾਅ ਸੰਬੰਧੀ ਅਡਵਾਈਜ਼ਰੀ ਜਾਰੀ

ਡੇਂਗੂ ਬੁਖ਼ਾਰ ਦੇ ਕਾਰਨ, ਲੱਛਣ ਅਤੇ ਇਸ ਤੋਂ ਬਚਾਅ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ -ਸਿਵਲ ਸਰਜਨ ਲੁਧਿਆਣਾ,ਜੁਲਾਈ ( ਮਨਜਿੰਦਰ ਗਿੱਲ )-ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ…

ਰਾਸ਼ਟਰੀ ਲੋਕ ਅਦਾਲਤਾਂ ਦਾ ਆਯੋਜਨ 13 ਜੁਲਾਈ ਨੂੰ

ਲੁਧਿਆਣਾ, ਜੁਲਾਈ ( ਮਨਜਿੰਦਰ ਗਿੱਲ )-ਜ਼ਿਲ੍ਹਾ ਲੁਧਿਆਣਾ ਅਤੇ ਇਸ ਦੀਆਂ ਸਬ ਡਵੀਜ਼ਨਾਂ ਵਿਖੇ ਮਿਤੀ 13 ਜੁਲਾਈ, 2019 ਦਿਨ ਸਨਿੱਚਰਵਾਰ ਨੂੰ ਰਾਸ਼ਟਰੀ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਅਦਾਲਤਾਂ ਦੇ ਆਯੋਜਨ ਨਾਲ ਜਿੱ…

ਪਿੰਡ ਢੁੱਡੀਕੇ ਵਿਖੇ ਵਿਕਾਸ ਦੇ ਕੰਮਾ ਨੂੰ ਲੈ ਕੇ ਸਰਪੰਚ ਢਿੱਲੋ ਦੀ ਅਗਵਾਈ ਹੇਠ ਭਰਵੀ ਮੀਟਿੰਗ ਹੋਈ

ਗਦਰੀ ਬਾਬੇ ਦੇ ਬੁੱਤ ਨਾਲ ਛੇੜਖਾਨੀ ਕਰਨ ਵਾਲੇ ਬਾਜ ਆਉਣ-ਐਡਵੋਕੇਟ ਅਜੀਤਵਾਲ 23 ਜੂਨ (ਨਛੱਤਰ ਸੰਧੂ)ਇਥੋ ਨੇੜਲੇ ਪਿੰਡ ਢੁੱਡੀਕੇ ਵਿਖੇ ਪਿੰਡ ਦੇ ਵਿਕਾਸ ਕਾਰਜਾ ਅਤੇ ਹੋਰ ਮੁੱਦਿਆ ਨੂੰ ਲੈ ਕੇ ਇੱਕ ਵਿਸੇਸ ਮੀਟਿੰਗ ਸਰਪੰਚ ਜਸਵੀਰ ਸਿ…

ਝੋਨ ਦੀ ਲਵਾਈ ਲਈ ਕਿਸਾਨਾ ਨੂੰ ਬਿਜਲੀ ਤੇ ਪਾਣੀ ਪੂਰਾ ਦਿੱਤਾ ਜਾਵੇ-ਹਰਬੰਸ/ਅਜੈਬ

ਨਕਲੀ ਖਾਦਾ ਵੇਚਣ ਵਾਲਿਆ ਤੇ ਹੋਵੇ ਸਖਤ ਕਾਰਵਾਈ ਹਠੂਰ 22 ਜੂਨ (ਨਛੱਤਰ ਸੰਧੂ)ਕਿਸਾਨਾ ਨੂੰ ਝੋਨੇ ਦੀ ਲਵਾਈ ਲਈ ਨਹਿਰੀ ਪਾਣੀ ਅਤੇ ਬਿਜਲੀ ਦੀ ਬਹੁਤ ਲੋੜ ਹੈ,ਪਰ ਸਰਕਾਰ ਆਪਣੇ ਕਿਸਾਨਾ ਨੂੰ ਪਾਣੀ ਪੂਰਾ ਦੇਣ ਦੀ ਬਜਾਏ ਪਾਕਿਸਤਾਨ ਵ…