ਲੁਧਿਆਣਾ

ਆੜਤੀਆ ਸ ਹਰਦੇਵ ਸਿੰਘ ਖਹਿਰਾ ਲੋਧੀਵਾਲਾ ਨੂੰ ਭਾਵ ਭਿਨੀ ਸਰਧਾਂਜਲੀ

ਸਿੱਧਵਾਂ ਬੇਟ ,ਜੁਲਾਈ 2019 -(ਮਨਜਿੰਦਰ ਗਿੱਲ)- 22 ਜੂਨ ਵਾਲੇ ਦਿਨ ਬੇਟ ਇਲਾਕੇ ਦੀ ਸਤਿਕਾਰ ਯੋਗ ਸਖਸ਼ੀਅਤ ਆੜਤੀਆ ਹਰਦੇਵ ਸਿੰਘ ਖਹਿਰਾ ਲੋਧੀਵਾਲਾ ਆਪਣੀ ਸੰਸਾਰਕ ਯਾਤਰਾ ਪੁਰੀ ਕਰ ਗੁਰੂ ਸਾਹਿਬ ਦੇ ਭਾਣੇ ਅਨੁਸਾਰ ਅਕਾਲ ਚਲਾਣਾ ਕਰ ਗਏ …

to ਪਿੰਡ ਸੰਗਤਪੁਰਾ ਢੈਪਈ ਦੇ ਸਰਕਾਰੀ ਸਕੂਲ ਦੇ ਮਾਸਟਰ ਵੱਲੋਂ ਦਲਿਤ ਵਿਦਿਆਰਥੀਆ ਨੂੰ ਚਮਾਰ ,ਚੂੜੇ ਦੀਆਂ ਗਾਲਾਂ ਕੱਢਣ ਦਾ ਖੋਲ੍ਹਿਆ ਭੇਦ

* ਪਹਿਲਾ ਵੀ ਕੀਤੀਆਂ ਕਈ ਕਰਤੂਤਾਂ ਹੋਈਆਂ ਨਸ਼ਰ * ਸਕੂਲ ਮੁੱਖੀ ਨੂੰ ਵੀ ਜਾਣਦਾ ਹੈ ਟਿੱਚ ਅਤੇ ਕੱਢਦਾ ਹੈ ਗੰਦੀਆ ਗੰਦੀਆ ਗਾਲਾਂ * ਚੌਕੀਮਾਨ 4 ਜੁਲਾਈ (ਨਸੀਬ ਸਿੰਘ ਵਿਰਕ) ਇੱਕ ਪਾਸੇ ਤਾਂ ਸਾਡੀਆਂ ਸਰਕਾਰਾਂ ਵਿੱਦਿਆ ਦਾ ਮਿਆਰ ਉੱਚਾ…

ਸੂਬਾ ਸਰਕਾਰ ਨੇ ਕੈਂਸਰ ਖੋਜ ਸੰਸਥਾ ਲਈ ਫੰਡ ਬੰਦ ਕੀਤੇ-ਹਰਸਿਮਰਤ

ਜਗਰਾਓ, ਜੁਲਾਈ 2019-( ਮਨਜਿੰਦਰ ਗਿੱਲ)- ਪੰਜਾਬ ਅਤੇ ਵਿਸ਼ੇਸ਼ ਤੌਰ 'ਤੇ ਬਠਿੰਡਾ ਦਾ ਜ਼ਿਕਰ ਹੋਣ 'ਤੇ ਸਦਨ 'ਚ ਮੌਜੂਦ ਹਰਸਿਮਰਤ ਕੌਰ ਬਾਦਲ ਨੇ ਵੀ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੰਸਦੀ ਹਲਕੇ ਬਠਿੰਡਾ 'ਚ ਕੈਂਸਰ ਖ਼ੋਜ ਸੰਸਥਾ…

ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਮਿਲੇਗੀ ਫਸਲੀ ਵਿਭਿੰਨਤਾ ਸਕੀਮ ਤਹਿਤ 5000/- ਰੁਪਏ ਪ੍ਰਤੀ ਹੈਕਟੇਅਰ ਮਾਲੀ ਸਹਾਇਤਾ ਕਿਸਾਨਾਂ ਨੂੰ ਰਿਵਾਇਤੀ ਫਸਲੀ ਚੱਕਰ ਵਿੱਚੋਂ ਕੱਢਣ ਲਈ ਮਾਲੀ ਸਹਾਇਤਾ ਅਤੇ ਰਿਆਇਤੀ ਦਰਾਂ 'ਤੇ ਮੁਹੱਈਆ ਹੋਵੇਗਾ ਤੁਪਕਾ ਸਿੰਚਾਈ ਸਿਸਟਮ

ਲੁਧਿਆਣਾ,ਜੁਲਾਈ 2019( ਮਨਜਿੰਦਰ ਗਿੱਲ)- ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਦੀ ਕਾਸ਼ਤ ਕਰਨ ਦੀ ਬਿਜਾਏ ਹੋਰ ਫਸਲਾਂ ਬੀਜਣ ਲ…

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਦੇਸ਼ ਵਦੇਸ਼ ਚ ਗੁਰਗਿਆਨ ਪ੍ਰਕਾਸ਼ ਲਈ ਮਨਾਓ -ਗੁਰਭਜਨ ਗਿੱਲ

ਲੁਧਿਆਣਾ,ਜੁਲਾਈ 2019( ਮਨਜਿੰਦਰ ਗਿੱਲ )- ਪੰਜਾਬ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਅੱਜ ਸੱਰੀ(ਕੈਨੇਡਾ ) ਵੱਸਦੇ ਉੱਘੇ ਟਰਾਂਸਪੋਰਟਰ ਕਰਮਜੀਤ ਸਿੰਘ ਗਰੇਵਾਲ ਨੂੰ ਸਨਮਾਨਿਤ ਕਰਦਿਆਂ  ਕਿਹਾ ਹੈ ਕਿ ਹਰ…

ਅਗਵਾ ਕੀਤੇ ਪਿੰਡ ਮਲਕ ਦੇ ਅਨਮੋਲਪ੍ਰੀਤ ਦੀ ਲਾਸ਼ ਤੀਸਰੇ ਦਿਨ ਅਖਾੜਾ ਨਹਿਰ ਦੇ ਪੁਲ ਡੱਲਾ ਤੋਂ ਬਰਾਮਦ

ਕਾਤਲ ਗੁਆਂਢੀ ਹੀ ਨਿਕਲਿਆ, ਪਹਿਲੇ ਦਿਨ ਹੀ ਨਹਿਰ 'ਚ ਸੁੱਟ ਕੇ ਕੀਤਾ ਸੀ ਕਤਲ ਜਗਰਾਓਂ, ਜੁਲਾਈ 2019-(ਸਤਪਾਲ ਦੇਹਰਕਾਂ/ਮਨਜਿੰਦਰ ਗਿੱਲ)- ਐਤਵਾਰ 30 ਜੂਨ ਦੀ ਸ਼ਾਮ ਨੂੰ ਪਿੰਡ ਮਲਕ ਤੋਂ ਅਗਵਾ ਕੀਤੇ ਗਏ 14 ਸਾਲ ਦੇ ਸੱਤਵੀਂ ਕਲਾਸ ਵ…

ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਹਾਲ-ਚਾਲ ਜਾਣਨ ਲਈ ਜੱਥੇ:ਤੋਤਾ ਸਿੰਘ ਢੁੱਡੀਕੇ ਪਹੰੁਚੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨਾਵਲਕਾਰ ਡਾ: ਜਸਵੰਤ ਸਿੰਘ ਕੰਵਲ ਦਾ ਹਾਲ-ਚਾਲ ਪੱੁਛਣ ਲਈ ਉਨ੍ਹਾਂ ਦੇ ਘਰ ਸਾਬਾਕਾ ਮੰਤਰੀ ਜਥੇਦਾਰ ਤੋਤਾ ਸਿੰਘ ਢੱੁਡੀਕੇ ਪਹੰੁਚੇ।ਇਸ ਸਮੇ ਸਾਬਾਕਾ ਮੰਤਰੀ ਤੋਤਾ ਸਿੰਘ ਭਾਵੁਕ ਹੋਏ ਤੇ ਉਨ੍ਹਾਂ ਭਰੇ ਮਨ ਨਾ…

ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਅਤੇ ਸਮੁਚੀ ਪੰਚਾਇਤ ਨੇ ਛੱਪੜਾਂ ਦੀ ਸਫਾਈ ਦਾ ਕੰਮ ਸੁਰੂ ਕਰਵਾਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਕਲਾਂ ਵਿਖੇ ਸਰਪੰਚ ਸਿਕੰਦਰ ਸਿੰਘ ਤੇ ਸਮੁਚੀ ਪੰਚਾਇਤ ਤੇ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਦੇ ਸਹਿਯੋਗ ਨਾਲ ਪਿੰਡਾਂ ਦੇ ਛੱਪੜਾਂ ਦੀ ਸਫਾਈ ਦਾ ਕੰਮ ਸੁਰੂ ਕੀਤਾ ਗਿਆ।ਇਸ ਸਮੇ ਸਰਪੰਸ ਸਿਕੰ…

ਪੰਜਾਬ ਅੰਦਰ ਬੱਸ ਮੁਲਜ਼ਮਾਂ ਦੀ ਤਿੰਨ ਦਿਨਾਂ ਹੜਤਾਲ ਦਾ ਪਹਿਲਾ ਦਿਨ

ਸਰਕਾਰ ਦੇ ਨਾਲ-ਨਾਲ ਸਵਾਰੀਆਂ ਵੀ ਪ੍ਰੇਸ਼ਾਨ ਜਗਰਾਓਂ,ਜੁਲਾਈ 2019 - ( ਸਤਪਾਲ ਦੇਹਰਕਾਂ/ਮਨਜਿੰਦਰ ਗਿੱਲ)- ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਅੱਜ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਤੱਕ ਹੜਤਾਲ ਸਵੇਰ ਤੋਂ ਸ਼ੁਰੂ ਕੀਤੀ …

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਨੂੰ ਸਮਰਪਿਤ ਬੂਟੇ ਲਾਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਸਰਕਾਰ ਵਲੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਪਿੰਡ 'ਚ 550 ਬੂਟੇ ਲਾਉਣ ਦੇ ਕੀਤੇ ਐਲਾਨ ਤਹਿਤ ਪਿੰਡ ਗਾਲਿਬ ਰਣ ਸਿੰਘ ਵਿਖੇ ਸਰਪੰਚ ਪਰਮਜੀਤ ਦੀ ਅਗਵਾਈ ਹ…