ਲੁਧਿਆਣਾ

ਬੂਟੇ ਲਾਉਣ ਦੇ ਨਾਲ-ਨਾਲ ਦੇਖਭਾਲ ਕਰਨੀ ਵੀ ਅਤਿ ਜਰੂਰੀ:ਸਰਪੰਚ ਜਗਦੀਸ ਚੰਦ ਸ਼ਰਮਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗਾਲਿਬ ਰਣ ਸਿੰਘ ਵਿੱਚ ਸਕੂਲ,ਛੱਪੜ,ਤੇ ਪਿੰਡ ਦੇ ਆਲੇ-ਦੁਆਲੇ ਬੂਟੇ ਲਾਉਣ ਦੀ ਮੁਹਿੰਮ ਦੀ ਸੁਰੂਆਤ ਕੀਤੀ ਹੋਈ ਹੈ।ਇਸ ਸਮੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਰਪੰਚ ਜਗਦੀਸ ਚੰਦ ਸ਼ਰਮਾ ਨੇ ਕਿਹਾ ਕਿ ਪੰਜ…

ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੇ ਸਾਈਕਲਿਸਟ ਜਗਦੀਪ ਕਾਹਲੋਂ ਦਾ ਹੋਏਗਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ

ਲੁਧਿਆਣਾ, ਜੁਲਾਈ 2019 ( ਮਨਜਿੰਦਰ ਗਿੱਲ )-ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਤੇ ਜਰਖੜ ਹਾਕੀ ਅਕੈਡਮੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦਾ 9 ਜੁਲਾਈ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ ਹੋਵੇਗਾ। ਮੁੱਖ ਮ…

ਵਿਧਾਇਕ ਸਰਵਜੀਤ ਕੌਰ ਮਾਣੰੂਕੇ ਨੇ ਮਾਸੂਮ ਅਨਮੋਲ ਦੇ ਪਰਿਵਾਰ ਨਾਲ ਦੱੁਖ ਸਾਂਝਾ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿਛਲੇ ਦਿਨੀ ਪਿੰਡ ਮਲਕ ਦੇ ਮਾਸੂਮ ਬੱਚੇ ਅਨਮੋਲ ਦੀ ਅਗਵਾ ਕਰਕੇ ਹੱਤਿਆ ਕਰ ਦਿੱਤੀ ਸੀ ਅੱਜ ਹਲਕਾ ਜਗਰਾਉ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੰੂਕੇ ਮਾਸੂਮ ਬੱਚੇ ਅਨਮੋਲ ਦੇ ਪਰਿਵਾਰ ਨਾਲ ਦੱੁਖ ਸਾਂਝਾ ਕਰਨ…

ਜਦੋਂ ਪ੍ਰਵਾਸੀ ਪੰਜਾਬੀ ਦੀ ਦੁਕਾਨ ’ਤੇ ਕਬਜ਼ੇ ਲਈ ਪਾਵਰਕਾਮ ਦੇ ਅਧਿਕਾਰੀਆ ਨੇ ਸਾਰੇ ਕਾਨੂੰਨ ਛਿੱਕੇ ਟੰਗ

ਫਾਈਲ ’ਤੇ ਬਿਨਾਂ ਦਸਤਖ਼ਤਾਂ ਤੋਂ ਮੀਟਰ ਲਗਾ ਦਿੱਤਾ ਆਰ.ਟੀ.ਆਈ ਤੇ ਖੋਲੇ ਭੇਦ ਖਬਜ਼ੇ ਦੀ ਨੀਅਤ ਰੱਖਣ ਵਾਲੇ ਨਾਲ ਮਿਲੇ ਪਾਵਰਕਾਮ ਦੇ ਐਕਸੀਅਨ ਤੇ ਐਸ.ਡੀ.ਓ ਨੇ ਡਿਫਾਲਟਰ ਰਕਮ ਵੀ ਕਿਸੇ ਟਾਵਰ ਦੇ ਖਾਤੇ ’ਚ ਪਾ ਦਿੱਤੀ     …

2 ਕਵਿੰਟਲ 25 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਦੋ ਗ੍ਰਿਫਤਾਰ ਮੱਧ ਪ੍ਰਦੇਸ ਤੋਂ ਪਿਆਜਾਂ ਦੀ ਆੜ ਵਿਚ ਲਿਆ ਰਹੇ ਸਨ ਭੁੱਕੀ

ਜਗਰਾਓਂ, ਜੁਲਾਈ 2019 ( ਮਨਜਿੰਦਰ ਗਿੱਲ )—ਐਸ. ਐਸ. ਪੀ ਵਰਿੰਦਰ ਸਿੰੰਘ ਬਰਾੜ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਅਧੀਨ ਥਾਣਾ ਹਠੂਰ ਦੇ ਇੰਚਾਰਜ ਸਿਮਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ 2 ਕਵਿੰਟਲ 25 ਕਿ…

ਲੁਧਿਆਣਾ ਵਿੱਚ ਆਪਣੀ ਤਰਾਂ ਦਾ ਪਹਿਲਾ 'ਰੇਨ ਵਾਟਰ ਰੀਚਾਰਜ ਵੈੱਲ' ਤਿਆਰ

ਹਲਕਾ ਲੁਧਿਆਣਾ (ਪੱਛਮੀ) ਤੋਂ ਹੋਈ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਸ਼ੁਰੂਆਤ, ਐਤਕੀਂ ਮੀਂਹ ਕਾਰਨ ਸੜਕਾਂ 'ਤੇ ਨਹੀਂ ਖੜੇਗਾ ਪਾਣੀ, ਨਾ ਹੀ ਹੋਣਗੇ ਹਾਦਸੇ ਲੁਧਿਆਣਾ, ਜੁਲਾਈ 2019( ਮਨਜਿੰਦਰ ਗਿੱਲ )-ਨਿੱਤ ਦਿਨ ਘਟਦੇ ਜਾ ਰਹੇ ਧਰਤੀ …

ਬੀ.ਐਸ.ਐਨ.ਐਲ.ਦੀਆਂ ਜ਼ਮੀਨੀ ਪਾਉਣ ਲਈ ਲੱਗੀਆ ਮਸ਼ੀਨਾਂ ਨੇ ਲੋਕਾਂ ਦੀਆਂ ਵਧਾਈਆਂ ਸਮੱਸਿਆਵਾਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਬੀ.ਐਸ.ਐਨ.ਐਲ. ਵਲੋਂ ਦੂਰ-ਦੁਰਾਡੇ ਦੇ ਹਰ ਪਿੰਡਾਂ ਨੂੰ ਇੰਟਰਨੈੱਟ ਸੇਵਾ ਦੇਣ ਲਈ ਧਰਤੀ ਹੇਠਾਂ ਤਾਰਾ ਦਾ ਜਾਲ ਵਿਛਾਉਣ ਦਾ ਭਾਵੇਂ ਆਮ ਲੋਕਾਂ ਨੂੰ ਫਾਇਦਾ ਹੋਣਾ ਅਜੇ ਦੂਰ ਦੀ ਗੱਲ ਹੈ,ਪਰ ਇਸ ਦਾ ਨੁਕਸਾਨ ਹ…

ਮੋਦੀ ਸਰਕਾਰ ਦੇ ਬਜਟ ਨੇ ਗਰੀਬ ਤੇ ਦਰਿਮਆਨੇ ਵਰਗ ਦੇ ਪੱਲੇ ਨਿਰਾਸ਼ਾ ਤੋ ਬਿਨਾਂ ਕੁਝ ਨਹੀ ਪਾਇਆ:ਬੀਬੀ ਬਲਜਿੰਦਰ ਕੌਰ ਸਿਵੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੇਂਦਰ ਦੀ ਮੋਦੀ ਸਰਕਾਰ ਵਲੋ ਪੇਸ਼ ਕੀਤਾ ਗਿਆ ਬਜਟ ਨੇ ਔਰਤਾਂ ਦੇ ਪੱਲੇ ਹਰੇਕ ਪੱਖੋ ਨਿਰਾਸ਼ਾ ਹੀ ਪਾਈ ਹੈ ਗਰੀਬ ਤੇ ਦਰਮਿਆਨੇ ਵਰਗ ਨੂੰ ਲਾਹਾ ਤਾਂ ਕੀ ਮਿਲਣਾ ਸੀ ਉਲਟਾ ਲੋਕਾਂ ਤੇ ਟੈਕਸਾਂ ਦਾ ਬੋਝ ਪਾ ਦਿੱਤ…

ਪਿੰਡਾਂ ਦੇ ਪੰਚਾਂ,ਸਰਪੰਚਾਂ,ਅਤੇ ਜੱਥੇਬੰਦੀਆਂ ਨੇ ਅਨਮੋਲ ਦੇ ਕਾਤਲ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਹੈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਮਲਕ ਦੇ ਮਾਸੂਮ ਅਨਮੋਲ ਦੀ ਹੱਤਿਆ ਕਰਨ ਵਾਲਾ ਦੋਸ਼ੀ ਬਲਵੀਰ ਸਿੰਘ ਉਰਫ ਗੈਵੀ ਪੱੁਤਰ ਸ਼ੇਰ ਸਿੰਘ ਵਾਸੀ ਮਲਕ ਨੂੰ ਭਾਵੇ ਪੁਲਿਸ ਨੇ ਰਿਮਾਂਡ ਤੇ ਲੈ ਲਿਆ ਹੈ ਪਰ ਪਿੰਡਾਂ ਵਿੱਚੌ ਵੱਡੀ ਪੱ…

ਗਾਲਿਬ ਕਲਾਂ ਦੇ ਸੜਕ ਹਾਦਸੇ 'ਚ ਵਿਛੜੇ ਨੌਜਵਾਨਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਕੋਰੋਟਾਣਾ ਸਾਹਿਬ ਵਿਖੇ ਅੱਜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿਛਲੇ ਦਿਨੀ ਪਿੰਡ ਗਾਲਿਬ ਕਲਾਂ ਦੇ ਨੌਜਵਾਨ ਮਨਜਿੰਦਰ ਸਿੰਘ ਕਾਲੂ(22ਸਾਲ) ਅਤੇ ਹਰਿੰਦਰਪਾਲ ਸਿੰਘ ਹਨੀ(25ਸਾਲ) ਜਗਰਾਉ ਨੇੜੇ ਭਿਆਨਕ ਦਰਦਨਾਕ ਸੜਕ ਹਾਦਸੇ ਵਿੱਚ ਫਾਨੀ ਦੁਨੀਆਂ ਨੂੰ ਅਲਵਿੰਦਾ ਆਖ ਗਏ ਸਨ।ਉ…