ਲੁਧਿਆਣਾ

ਮਿਊਂਸਪਲ ਮੁਲਾਜਮਾਂ ਦੀ ਵੈਟ ਦੀ ਰਕਮ ਨਾ ਭੇਜੀ ਗਈ ਤਾਂ ਯੂਨੀਅਨ ਦਫਤਰਾਂ ਅੱਗੇ ਸ਼ੁਰੂ ਕਰੇਗੀ ਧਰਨੇ ਰੈਲੀਆਂ : ਪ੍ਰਧਾਨ ਜਨਕ ਰਾਜ

ਜਗਰਾਓਂ, 29 ਮਈ (ਮਨਜੀਤ ਗਿੱਲ ਸਿੱਧਵਾਂ/ਗੁਰਦੇਵ ਗਾਲਿਬ)। ਪੰਜਾਬ ਮਿਊਂਸਪਲ ਵਰਕਰਜ ਯੂਨੀਅਨ ਰਜਿ: 109 ਵੱਲੋਂ ਪੰਜਾਬ ਸਰਕਾਰ ਅਤੇ ਸਥਾਨਕ ਸਰਕਾਰ ਵਿਭਾਗ ਤੋਂ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ। ਯੂ…

ਲੁਧਿਆਣਾ ਜੀਟੀ ਰੋਡ ਦੇ ਪੁਲ ਤੋਂ ਬੇਕਾਬੂ ਹੋ ਕੇ ਡਿੱਗੀ ਕਾਰ, ਦੋ ਨੌਜਵਾਨਾਂ ਦੀ ਮੌਤ

ਜਗਰਾਓਂ, 29 ਮਈ (ਮਨਜੀਤ ਗਿੱਲ ਸਿੱਧਵਾਂ/ਗੁਰਦੇਵ ਗਾਲਿਬ)। ਬੀਤੀ ਦੇਰ ਰਾਤ ਸਥਾਨਕ ਜਗਰਾਓਂ-ਲੁਧਿਆਣਾ ਜੀਟੀ ਰੋਡ ਮਾਰਗ 'ਤੇ ਪਿੰਡ ਅਲੀਗੜ੍ਹ ਵਾਲੇ ਪੁਲ ਤੋਂ ਇੱਕ ਕਾਰ ਬੇਕਾਬੂ ਹੋ ਕੇ ਪੁਲ ਦੀ ਰੇਲਿੰਗ ਨੂੰ ਤੋੜਦੀ ਹੋਈ ਪੁਲ ਤੋਂ ਥੱਲੇ …

ਅਮਰੀਕਾ ਤੋਂ ਆਏ ਜੀਜੇ ਨੇ ਸਾਲੇ ਨੂੰ ਮਾਰਨ ਦੀ ਦਿੱਤੀ ਸੁਪਾਰੀ, ਸਾਲੇ 'ਤੇ ਹਮਲਾ ਹੋਣ ਤੋਂ ਪਹਿਲਾਂ ਹੀ ਜਗਰਾਓਂ ਪੁਲਿਸ ਨੇ ਦੋ ਸ਼ੂਟਰਾਂ ਨੂੰ 12 ਬੋਰ ਦੀ ਪਿਸਤੌਲ ਅਤੇ ਕਾਰਤੂਸ ਸਮੇਤ ਕੀਤਾ ਕਾਬੂ

ਜਗਰਾਓਂ, 29 ਮਈ (ਮਨਜੀਤ ਗਿੱਲ ਸਿੱਧਵਾਂ/ਗੁਰਦੇਵ ਗਾਲਿਬ)। ਅਮਰੀਕਾ ਤੋਂ ਆਏ ਜੀਜੇ ਵੱਲੋਂ ਆਪਣੇ ਹੀ ਸਾਲੇ ਦਾ ਕਤਲ ਕਰਵਾਉਣ ਲਈ ਸ਼ੂਟਰਾਂ ਨੂੰ ਸੁਪਾਰੀ ਦੇ ਕੇ ਬੁਲਾਇਆ ਗਿਆ ਸੀ, ਸਾਲੇ 'ਤੇ ਹਮਲਾ ਹੋਣ ਤੋਂ ਪਹਿਲਾਂ ਹੀ ਜਗਰਾਓਂ ਪੁਲਿਸ ਨ…

ਲੁਧਿਆਣਾ ਜੇਲ ਕਾਂਡ ਦੇ ਸਬੰਧ 'ਚ ਬਸਪਾ ਦੇ ਸੂਬਾ ਪ੍ਰਧਾਨ ਗੜੀ ਨੇ ਮ੍ਰਿਤਕ ਪਰਿਵਾਰਾਂ ਅਤੇ ਜਖਮੀਆਂ ਨਾਲ ਕੀਤੀ ਮੁਲਾਕਾਤ

ਸੁਧਾਰ ਘਰਾਂ ਤੋਂ ਬਿਗਾੜ ਘਰ ਬਣ ਚੁੱਕੀਆਂ ਜੇਲਾਂ ਦਾ ਮੰਤਰੀ ਅਸਤੀਫਾ ਦੇਵੇ ਅਤੇ ਦੋਸ਼ੀਆਂ ਉੱਤੇ ਪਰਚੇ ਦਰਜ ਕੀਤੇ ਜਾਣ  : ਗੜੀ ਲੁਧਿਆਣਾ, ਜੂਨ 2019 ( ਮਨਜਿੰਦਰ ਗਿੱਲ )-ਲੁਧਿਆਣਾ ਦੀ ਸੈਂਟਰਲ ਜੇਲ ਵਿੱਚ ਕੈਦੀਆਂ ਅਤੇ ਜੇਲ ਪ੍ਰਸ਼ਾਸ…

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੇਂਦਰੀ ਜੇਲ੍ਹ ਲੁਧਿਆਣਾ ਦਾ ਦੌਰਾ

ਡੀ.ਜੀ.ਪੀ. ਰੋਹਿਤ ਚੌਧਰੀ ਨੇ ਜੇਲ੍ਹ ਮੰਤਰੀ ਨੂੰ ਸਾਰੇ ਘਟਨਾਕ੍ਰਮ ਤੋਂ ਜਾਣੂੰ ਕਰਵਾਇਆ, ਗੈਂਗਸਟਰਾਂ ਵੱਲੋਂ ਉਚ ਸੁਰੱਖਿਆ ਜ਼ੋਨ 'ਚੋਂ ਬਾਹਰ ਨਾ ਕੱਢੇ ਜਾਣ ਕਾਰਨ ਘੜੀ ਗਈ ਸੀ ਹਿੰਸਾ ਦੀ ਸਾਜਿਸ਼ ਲੁਧਿਆਣਾ, ਜੂਨ 2019 (ਮਨਜਿੰਦਰ ਗਿੱ…

ਜੀਜੇ ਨੇ ਹੀ ਦਿਤੀ ਸਾਲੇ ਨੂੰ ਮਾਰਨ ਲਈ ਸੁਪਾਰੀ, ਪੰਜ ਲੱਖ ਵਿਚ ਸੌਦਾ, ਇਕ ਲੱਖ ਪੇਸ਼ਗੀ

ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸ਼ੂਟਰ ਪਿਸਤੌਲ ਸਮੇਤ ਗਿਰਫਤਾਰ  ਜਗਰਾਓਂ, ਜੂਨ 2019 ( ਮਨਜਿੰਦਰ ਗਿੱਲ )—ਐਨ. ਆਰ. ਆਈ. ਜੀਜਾ ਵਲੋਂ ਆਪਣੇ ਹੀ ਸਾਲੇ ਨੂੰ ਕਤਲ ਕਰਵਾਉਣ ਲਈ ਪੰਜ ਲੱਖ ਰੁਪਏ ਵਿਚ ਸ਼ਾਰਪ ਸ਼ੂਟਰਾਂ ਨਾਲ ਸੌਦਾ ਤੈਅ…

ਜਸਵੰਤ ਸਿੰਘ ਕੰਵਲ ਦੇ 101ਵੇਂ ਜਨਮ ਦਿਨ ਨੂੰ ਸਮਰਪਿਤ ਪੰਜ ਰੋਜ਼ਾ ਪੂਰਨਮਾਸ਼ੀ ਉਤਸਵ ਸ਼ੁਰੂ

ਢੁੱਡੀਕੇ, ਜੂਨ 2019 ( ਮਨਜਿੰਦਰ ਗਿੱਲ)—ਉੱਚ ਦੁਮਾਲੜੇ ਯੁਗ ਪੁਰਸ਼ ਲੇਖਕ ਜਸਵੰਤ ਸਿੰਘ ਕੰਵਲ ਦੇ 101ਵੇਂ ਜਨਮ ਦਿਨ ਦਾ ਆਰੰਭ ਪਿੰਡ ਢੁਡੀਕੇ ਵਿਖੇ ਪੰਜਾਬ ਆਰਟਸ ਕੌਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ, ਸਕੱਤਰ ਜਨਰਲ ਡਾ: ਲਖਵਿੰਦਰ ਜੌ…

ਲੁਧਿਆਣਾ ਪੁਲਿਸ ਵੱਲੋਂ 15 ਦਿਨਾਂ ਵਿੱਚ 100 ਪਿੰਡਾਂ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ

ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾ ਇਹ ਮੁਹਿੰਮ ਸਫ਼ਲ ਨਹੀਂ ਕੀਤੀ ਜਾ ਸਕਦੀ-ਡਾ. ਸੁਖਚੈਨ ਸਿੰਘ ਗਿੱਲ ਲੁਧਿਆਣਾ, ਜੂਨ 2019-(ਮਨਜਿੰਦਰ ਗਿੱਲ )-  ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਕੱਢਣ ਲਈ ਸ਼ੁਰੂ ਕੀਤੀ ਗਈ ਮ…

ਅਕਾਲੀਆਂ ਵੱਲੋਂ ਕਾਂਗਰਸ ਤੇ ਨਿਗਮ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ

ਲੁਧਿਆਣਾ, ਜੂਨ 2019- ਸਨਅਤੀ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਬੰਦ ਪਏ ਵਿਕਾਸ ਕਾਰਜਾਂ ਤੋਂ ਪ੍ਰੇਸ਼ਾਨ ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਨਗਰ ਨਿਗਮ ਜ਼ੋਨ-ਬੀ ਦਫ਼ਤਰ ਨੂੰ ਘੇਰਿਆ ਤੇ ਨਿਗਮ ਖ਼ਿਲਾਫ਼ ਧਰਨਾ ਦਿੱਤਾ। ਇਸ ਧਰਨੇ ਦੀ ਅਗਵਾ…

ਰੁੱਖ ਲਗਾਓ ਪਾਣੀ ਬਚਾਓ ਕਮੇਟੀ ਸੋਹਿਆ ਵਲੋਂ ਪ੍ਰਦੂਸ਼ਣ ਰੋਕਣ ਲਈ ਐਸ ਡੀ ਐਮ ਨੂੰ ਮੰਗ ਪੱਤਰ

ਜਗਰਾਓਂ,ਜੂਨ 2019(ਮਨਜਿੰਦਰ ਗਿੱਲ)- ਸੋਹਿਆ ਅਤੇ ਸਿੱਧਵਾਂ ਕਲਾ ਦੀਆਂ ਪੰਚਾਇਤਾਂ ਨਾਲ ਮਿਲਕੇ ਰੁੱਖ ਲਗਾਓ ਪਾਣੀ ਬਚਾਓ ਕਮੇਟੀ ਸੋਹਿਆ ਵਲੋਂ ਇਸ ਇਲਾਕੇ ਪਿਛ ਫੈਕਟਰੀਆਂ ਵਲੋਂ ਪ੍ਰਦੂਸ਼ਣ ਫੈਲਾਉਣ ਨੂੰ ਰੋਕਣ ਸਬੰਧੀ ਮੰਗ ਪੱਤਰ ਦਿੱਤਾ। …