ਲੁਧਿਆਣਾ

ਬਿਜਲੀ ਦਰਾਂ 'ਚ 36 ਪੈਸੇ ਯੂਨਿਟ ਕੀਤੇ ਵਾਧੇ ਵਿਰੱੁਧ ਆਮ ਆਦਮੀ ਪਾਰਟੀ 7 ਜਨਵਰੀ ਨੂੰ ਕੈਪਟਨ ਦੀ ਕੋਠੀ ਦਾ ਘਿਰਾੳ:ਵਿਧਾਇਕ ਮਾਣੰੂਕੇ

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ/ਮਨਜਿੰਦਰ ਗਿੱਲ )- ਪੰਜਾਬ ਸਰਕਾਰ ਵਲੋ ਬਿਜਲੀ ਬਿੱਲਾਂ ਵਿੱਚ ਭਾਰੀ ਵਾਧਾ ਕਰ ਕੇ ਆਮ ਲੋਕਾਂ ਤੇ ਵੱਡਾ ਬੋਜ ਪਾ ਦਿੱਤਾ। ਸਰਕਾਰ ਦੇ ਇਸ ਫੈਸਲੇ ਵਿਰੱੁਧ ਆਮ ਆਦਮੀ ਪਾਰਟੀ ਵੱਲੋ ਰੋਸ ਪ੍…

ਸਪਰਿੰਗ ਡਿਊ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ਸਰਗਮਂ ਨੇਪਰੇ ਚੜਿਆ

ਜਗਰਾਓਂ,ਲੁਧਿਆਣਾ, ਜਨਵਰੀ 2020- (ਰਾਣਾ ਸੇਖਦੌਲਤ)   ਜਗਰਾਂਉਂ ਦੇ ਸਪਰਿੰਗ ਡਿਊ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ਅਤੇ ਸੱਭਿਆਚਾਰਕ ਪੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਹੋਇਆ।ਇਸ ਸਮਾਗਮ ਦੀ ਸ਼ੁਰੂਆਤ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ…

ਹੌਜਰੀ ਨਾਲ ਸੰਬੰਧਤ ਸਿਲਾਈ ਮਸ਼ੀਨ ਆਪਰੇਟਰ ਦੀ ਦਿੱਤੀ ਜਾਇਆ ਕਰੇਗੀ ਸਿਖ਼ਲਾਈ

ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਖੁੱਲਿਆ ਡੀ. ਆਰ. ਡੀ. ਏ. ਹੁਨਰ ਵਿਕਾਸ ਕੇਂਦਰ ਵਿੱਚ ਨਵੇਂ ਬੈਚ ਦੀ ਸ਼ੁਰੂਆਤ ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂ…

ਮੋਬਾਇਲ ਮੈਡੀਕਲ ਯੂਨਿਟ ਰਾਹੀ ਪਿੰਡਾਂ ਵਿੱਚ ਸਿਹਤ ਸਹੂਲਤਾਂ ਮੁਹੱਈਆ ਕਰਵਾਈਆ ਜਾਣਗੀਆ - ਸਿਵਲ ਸਰਜਨ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋ ਸੂਬੇ ਦੇ ਦੂਰ ਦਰਾਜ ਖੇਤਰਾਂ ਵਿੱਚ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੋਬਾਇਲ ਮੈਡੀਕਲ ਯੂਨਿਟ ਦਾ ਟੂਰ ਪ੍ਰੋਗਰਾਮ…

ਸਲੇਮਪੁਰੀ ਦੀ ਚੂੰਢੀ - ਬੋਲੀਆਂ 

ਬੋਲੀਆਂ    ਅਕਾਲੀ ਦਲ ਦਾ ਸਿੰਘਾਸਨ ਹਿੱਲਿਆ,  'ਬਾਬਾ 'ਬੈਠਾ ਚੁੱਪ ਵੱਟ ਕੇ!     ਚੁੱਕ ਫੀਤਾ ਸ਼ੁਰੂ ਕੀਤੀ ਮਿਣਤੀ,  'ਢੀਂਡਸੇ ' ਨੇ ਕੰਧ ਕੱਢਣੀ।    ਮੇਰੇ 'ਪੁੱਤ' ਦੀ ਚੱਲੂ ਸਰਦਾਰੀ,     ਮੈਨੂੰ ਕ…

ਕਾਂਗਰਸ ਸਰਕਾਰ ਦੇ ਆਗੂਆਂ ਦੀਆਂ ਬਾਗੀ ਸੁਰਾਂ ਨੇ ਸਪੱਸਟ ਕਰ ਦਿੱਤਾ ਕਿ ਸਰਕਾਰ ਆਪਣੀ ਭਰੋਸੇਯੋਗਤਾਂ ਗੁਆ ਚੱੁਕੀ ਹੈ –ਆਗੂ

ਕਾਉਂਕੇ ਕਲਾਂ, 3 ਜਨਵਰੀ ( ਜਸਵੰਤ ਸਿੰਘ ਸਹੋਤਾ/ਮਨਜਿੰਦਰ ਗਿੱਲ)-ਪੰਚਾਇਤੀ ਜਮੀਨਾ ਦੀ ਵਿਕਰੀ ਸਬੰਧੀ ਸੂਬੇ ਦੀ ਕਾਗਰਸ ਸਰਕਾਰ ਵੱਲੋ ਲਏ ਫੈਸਲੇ ਦਾ ਸਰਕਾਰ ਦੇ ਆਪਣੇ ਹੀ ਸੀਨੀਅਰ ਆਗੂਆਂ ਵੱਲੋ ਵਿਰੋਧ ਕਰਨਾ ਸਾਬਿਤ ਕਰਦਾ ਹੈ ਕਿ ਸਰਕਾਰ …

ਬੱਚਿਆਂ ਦੀਆਂ ਸਕੂਲੀ ਛੁਟੀਆਂ ਵਿਚ ਕੀਤਾ ਜਾਵੇ ਵਾਧਾ- ਗਿੱਲ

ਕਾਉਂਕੇ ਕਲਾਂ 3ਜਨਵਰੀ (ਜਸਵੰਤ ਸਿੰਘ ਸਹੋਤਾ/ਮਨਜਿੰਦਰ ਗਿੱਲ)-ਆਈ-ਜੋਨ ਕੰਪਿਊਟਰ ਇੰਸਟੀਚਿਊਟ ਅਗਵਾੜ ਲੋਪੋ ਦੇ ਐਮ.ਡੀ.ਬਲਵਿੰਦਰ ਸਿੰਘ ਗਿੱਲ ਨੇ ਮੰਗ ਕੀਤੀ ਕਿ ਪੈ ਰਹੀ ਠੰਡ ਨੂੰ ਮੁਖ ਰੱਖਦਿਆਂ ਸਕੂਲੀ ਬੱਚਿਆਂ ਦੀਆ ਛੁੱਟੀਆਂ ਵਿਚ ਵਾਧਾ…

ਲ ਰਹੀ ਸੀਤ ਲਹਿਰ ਕਾਰਨ ਪਾਰਾ ਪੱੁਜਾ 4 ਡਿਗਰੀ ,ਮਜਦੂਰਾਂ ਲਈ ਰੋਟੀ ਦਾ ਵਸੀਲਾ ਬਨਾਉਣ ਲਈ ਠੰਡ ਬਣੀ ਮੁਸੀਬਤ,ਕਣਕ ਦੀ ਫਸਲ ਲਈ ਠੰਡ ਲਾਹੇਵੰਦ

ਕਾਉਕੇ ਕਲਾਂ, 3 ਜਨਵਰੀ (ਜਸਵੰਤ ਸਿੰਘ ਸਹੋਤਾ/ਮਨਜਿੰਦਰ ਗਿੱਲ)-ਦੇਸ ਭਰ ਵਿੱਚ ਪੈ ਰਹੀ ਭਿਆਨਕ ਸੀਤ ਲਹਿਰ ਕਾਰਨ ਠੰਡ ਨੇ ਪੂਰੀ ਤਰਾਂ ਮਨੱੁਖੀ ਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ।ਅੱਜ ਪਿੰਡ ਕਾਉਂਕੇ ਕਲ਼ਾਂ ਵਿੱਚ ਠੰਡ ਕਾਰਨ ਪਾਰਾ 4…

ਨਾਗਰਿਕਤਾ ਸੋਧ ਕਾਨੂੰਨ ਸਬੰਧੀ ਦੇਸ ਭਰ ਵਿੱਚ ਵਿਗੜ ਰਹੇ ਹਾਲਾਤਾ ਲਈ ਮੋਦੀ ਸਰਕਾਰ ਜਿੰਮੇਵਾਰ - ਜੱਥੇਦਾਰ ਡੱਲਾ

ਕਾਉਕੇ ਕਲਾਂ, 3 ਜਨਵਰੀ (ਜਸਵੰਤ ਸਿੰਘ ਸਹੋਤਾ)-ਸ੍ਰੌਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗ ਤੇ ਜਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਨੇ ਕਿਹਾ ਕਿ ਜੰਮੂ ਕਸਮੀਰ ਸਿੰਘ ਧਾਰਾ 370 ਹਟਾਉਣ ਤੋ ਬਾਅਦ ਮੋਦੀ ਸਰਕ…

ਪਿੰਡ ਚੂਹੜਚੱਕ ਵਿਚ ਪ੍ਰਕਾਸ਼ ਪੁਰਬ ਤੇ ਭਾਈ ਪਿਰਤਪਾਲ ਸਿੰਘ ਪਾਰਸ ਢਾਡੀ ਜੱਥੇ ਨੂੰ ਨਗਰ ਪੰਚਾਇਤ ਤੇ ਗੁਰਦੁਾਆਰਾ ਪ੍ਰਬੰਧਕ ਕਮੇਟੀ ਵਲੋ ਸਨਮਾਨ ਕੀਤਾ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਚੂਹੜਚੱਕ(ਮੋਗਾ) ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ ਜਿਸ ਵਿਚ ਪੰਥ ਦੇ ਮਹਾਨ ਪ੍ਰਚਾਰਕ ਭਾਈ ਪਿਰਤਪਾਲ ਸਿੰਘ ਪਾਰਸ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਜੋਸ਼ੀਲ…