ਅਕਾਲੀ ਦਲ ਨੇ ਸੱਤਧਾਰੀ ਧਿਰ ਤੇ ਡੱਲਾ ਦੀ ਸੁਸਾਇਟੀ ਚੋਣ ਨੂੰ ਲੈ ਕੇ ਲਾਇਆ ਧੱਕੇਸ਼ਾਹੀ ਦਾ ਦੋਸ਼
ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਡੱਲਾ ਦੀ ਕੋਆਪ੍ਰੇਟਿਵੀ ਸੁਸਾਇਟੀ ਦੀ ਚੋਣ ਦੌਰਾਨ ਅਕਾਲੀ ਦਲ ਵੱਲੋ ਸੱਤਧਾਰੀ ਤੇ ਧੱਕੇਸ਼ਾਹੀ ਦਾ ਦੋਸ਼ ਲਗਾਇਆ ਗਿਆ ਹੈ।ਇਸ ਸਬੰਧੀ ਪਿੰਡ ਡੱਲਾ ਦੇ ਸਾਬਕਾ ਸਰਪੰਚ ਅਤੇ ਸਾਬਕਾ ਚੇਅਰਮੈਨ …