ਲੁਧਿਆਣਾ

ਕੈਪਟਨ ਸਰਕਾਰ ਸੂਬੇ ਦਾ ਸਰਬਪੱਖੀ ਵਿਕਾਸ ਕਰਨ ਦੇ ਨਾਲ-ਨਾਲ ਲੋਕਾਂ ਨਾਲ ਕੀਤੇ ਹਰ ਇਕ ਵਾਅਦੇ ਨੂੰ ਪੂਰਾ ਕਰ ਹੀ ਦਮ ਲਵੇਗੀ:ਸਰਪੰਚ ਜਗਦੀਸ ਗਾਲਿਬ

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ) ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਬੇੂ ਦਾ ਸਰਬਪੱਖੀ ਵਿਕਾਸ ਕਾਰਨ ਦੇ ਨਾਲ-ਨਾਲ ਲੋਕਾਂ ਨਾਲ ਕੀਤੇ ਹਰ ਇਕ ਵਾਅਦੇ ਨੂੰ ਪੂਰਾ ਕਰ ਕੇ ਹੀ ਸੂਬੇ ਸਰਕਾਰ ਦਮ ਲਵੇਗੀ।ਉਕਤ ਸ਼ਬਦਾਂ ਦ…

ਅੱਜ ਪਿੰਡ ਦੋਲੇਵਾਲ ਵਿਖੇ ਤਿੰਨ ਤੇਜ ਰਫ਼ਤਾਰ ਤੇ ਆ ਰਹੀਆਂ ਗੱਡੀਆ ਦੀ ਜਬਰਦਸਤ ਟੱਕਰ

(ਰਾਣਾ ਸ਼ੇਖ ਦੌਲਤ ,ਓਮਕਾਰ ਦੋਲੇਵਾਲ) ਅੱਜ ਪਿੰਡ ਦੌਲੇਵਾਲ ਵਿਚ ਸ਼ਾਮ ਨੂੰ ਤਿੰਨ ਗੱਡੀਆ ਦਾ ਭਾਰੀ ਐਕਸੀਡੈਂਟ ਹੋ ਗਿਆ ਇਕ ਗੱਡੀ ਤਰਨਤਾਰਨ ਤੋਂ  ਆ ਰਹੀ ਸੀ ਅਤੇ ਦੂਜੀ ਗੱਡੀ ਕੋਟ ਈਸੇ ਖਾਂ ਵੱਲ ਤੋਂ ਆ ਰਹੀ ਸੀ  ਅਚਾਨਕ ਇੱਕ ਗੱਡੀ ਦਾ …

1977 ਤੋਂ ਕਿਰਾਇਆ ਭਰਦੇ ਲੋਕਾਂ ਦੀਆਂ ਦੁਕਾਨਾਂ ਬੇਚਿਆ...? Video

ਜਗਰਾਓਂ/ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਜਗਰਾਓਂ ਸ਼ਹਿਰ ਦੇ ਦੁਕਾਨਦਾਰਾ ਨਾਲ ਨਗਰ ਕੌਂਸਲ ਵਲੋਂ ਧੱਕਾ...! 1977 ਤੋਂ ਕਿਰਾਇਆ ਭਰਦੇ ਲੋਕਾਂ ਦੀਆਂ ਦੁਕਾਨਾਂ ਬੇਚਿਆ...? ਦੁਕਾਨਦਾਰਾ ਪ੍ਰਸ਼…

ਬੀ.ਬੀ.ਐੱਸ.ਬੀ ਕਾਨਵੈਂਟ ਸਕੂਲ ਸਿੱਧਵਾ ਬੇਟ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਕਰਵਾਇਆ ਧਾਰਮਿਕ ਸੈਮੀਨਾਰ

ਸਿੱਧਵਾ ਬੇਟ ​/ਲੁਧਿਆਣਾ, ਜਨਵਰੀ 2020- (ਮਨਜਿੰਦਰ ਗਿੱਲ )- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ.ਬੀ.ਐੱਸ.ਬੀ ਕਾਨਵੈੱਟ ਸਕੂਲ, ਸਿੱਧਵਾ ਬੇਟ ਜੋ ਕਿ ਵਿੱਦਿਆ ਦੇ ਖੇਤਰ ਵਿੱਚ ਇੱਕ ਮੋਹਰੀ ਸੰਸਥਾ ਬਣ ਚੱੁਕੀ ਹੈ, ਅਤੇ ਜੋ ਬੱਚਿਆਂ…

ਸ਼ਾਬਕਾ ਮੰਤਰੀ ਦਾਖਾ ਵੱਲੋ ਪਿੰਡ ਡੱਲਾ ਦੀ ਪੰਚਾਇਤ ਨੂੰ 10 ਲੱਖ 67 ਹਜਾਰ ਦਾ ਚੈੱਕ ਭੇਟ ।

ਕਾਉਂਕੇ ਕਲਾਂ, ਜਨਵਰੀ 2020 -( ਜਸਵੰਤ ਸਿੰਘ ਸਹੋਤਾ)- ਲਧਿਆਣਾ ਜਿਲੇ ਦੇ ਪਿੰਡ ਡੱਲਾ ਦੀ ਪੰਚਾਇਤ ਨੂੰ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵੱਲੋ 10 ਲੱਖ 67 ਹਾਜਰ ਦਾ ਚੈੱਕ ਭੇਟ ਕੀਤਾ ਗਿਆਂ।ਪਿੰਡ ਦੀ ਸਰਪੰਚ ਬੀਬੀ ਜਸਵਿੰਦਰ ਕੌਰ …

ਹਿੰਦੂ ਜਿੱਨਾਹ ਵਜੋ ਉਭਰੇ ਪ੍ਰਧਾਨ ਮੰਤਰੀਂ...........ਦੇਸ਼ ਭਗਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਕਾਂਗਰਸ ਦੇ ਆਗੂ ਸਾਬਕਾ ਮੀਤ ਪ੍ਰਧਾਨ ਨਗਰ ਕੌਸਲ ਤੇ ਐਸ.ਸੀ.ਬੀਸੀ ਵੈਲਫੇਅਰ ਕੌਸਲ ਪੰਜਾਬ ਦੇ ਪ੍ਰਧਾਨ ਦਰਸਨ ਸਿੰਘ ਦੇਸ਼ ਭਗਤ ਨੇ ਨਾਗਰਿਕਤਾ ਸੋਧ ਨੂੰ ਲੈ ਕੇ ਨਰਿੰਦਰ ਮੋਦੀ ਤੇ ਹਮਲਾ ਕਰਦਿਆਂ ਕਿਹਾ …

ਜਲਦ ਰਿਲੀਜ਼ ਹੋਵੇਗਾ ਗਾਇਕ ਅਰਸ ਗਿੱਲ ਦਾ ਸਿੰਗਲ ਟਰੈਕ 'ਹਰ ਸਾਹ"

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਰਮ ਮਿਊਜ਼ਿਕ ਅਤੇ ਸੰਦੀਪ ਕਮਲ ਦੀ ਪੇਸਕਸ਼ ਵਲੋ ਗਾਇਕ ਅਰਸ ਗਿੱਲ ਦਾ ਸਿੰਗਲ ਟਰੈਕ 'ਓੳਚਹ ਭਰੲੳਟਹ ਹਰ ਸਾਹ" ਜਲਦੀ ਰਿਲੀਜ਼ ਕੀਤਾ ਜਾਵੇਗਾ।ਪੈ੍ਰਸ ਨੂੰ ਜਾਣਕਾਰੀ ਦਿੰਦਿਆਂ ਸੰਦੀਪ ਕਮਲ ਨੇ ਦੱਸਿਆ ਕਿ ਇਸ ਗੀਤ …

ਪੀਰ ਬਾਬਾ ਮੋਕਮਦੀਨ ਦੀ ਦਰਗਾਹ ਤੇ ਕਰਵਾਈ ਗਈ ਟਾਇਲਾ ਦੀ ਸੇਵਾ

ਜਗਰਾਉਂ (ਜਨ ਸ਼ਕਤੀ ਬਿਓੁਰੋ) ਪੀਰ ਬਾਬਾ ਮੌਕਮਦੀਨ ਨੇੜੇ ਕਮਲ ਚੌਕ ਵਿਖੇ ਬਣੀ ਦਰਗਾਹ ਜਿੱਥੈ ਹਰ ਸਾਲ 13 ਫੱਗਣ ਨੂੰ ਰੌਸਣੀ ਦਾ ਭਾਰੀ ਮੇਲਾ ਲੱਗਦਾ ਹੈ ਇਸ ਦਰਗਾਹ ਦੇ ਗੱਦੀ ਨਸ਼ੀਨ ਨੂਰਦੀਨ ਤੇ ਸਪੁਰਤਦਾਰ ਫਜ਼ਲਦੀਨ ਨੇ ਕਿਹਾ ਕਿ ਲੋਕਾ ਦੇ …

ਪਿੰਡ ਗਾਲਿਬ ਰਣ ਸਿੰਘ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਬੂਟੇ ਅਤੇ ਗਰਮ ਟੋਪੀਆਂ ਵੰਡੀਆਂ ਗਈਆਂ-Video

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ/ਗੁਰਦੇਵ ਗਾਲਿਬ)- ਇਥੋ ਨਜ਼ਦੀਕਪਿੰਡ ਗਾਲਿਬ ਰਣ ਸਿੰਘ ਦੇ ਪ੍ਰਾਇਮਰੀ ਸਕੂਲ ਵਿਖੇ ਸਾਬਕਾ ਸਰਪੰਚ ਹਰਬੰਸ ਸਿੰਘ ਐਨ ਆਰ ਆਈ ਦੇ ਪਰਿਵਾਰ ਵਲੋ ਸਕੂਲ ਦੇ ਸਾਰੇ ਬੱਚਿਆਂ ਨੂੰ ਬੂਟ ਅਤੇ ਗਰਮ …

ਬੰਤ ਸਿੰਘ ਫਤਿਹਗ੍ਹੜ ਸਿਵੀਆ ਨੂੰ ਵੱਖ-ਵੱਖ ਆਗੂਆਂ ਵਲੋ ਸ਼ਰਧਾਂਜਲੀਆਂ ਬੇਟ

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ) ਇਥੋ ਥੋੜੀ ਪਿੰਡ ਫਹਿਤਗ੍ਹੜ ਸਿਵੀਆ ਵਿਖੇ ਸਾਬਕਾ ਸਰਪੰਚ ਤੇ ਨੰਬਰਦਾਰ ਹਰਦੇਵ ਸਿੰਘ ਸਿਵੀਆ ਦੇ ਭਰਾ ਬੰਤ ਸਿੰਘ ਜੋ ਬੀਤੇ ਦਿਨੀ ਸਦੀਵੀ ਵਿਛੋੜਾ ਦਿੰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾ…