ਸਵਰਗਵਾਸੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਦੀ ਯਾਦ ਵਿੱਚ 21ਵਾਂ ਸੱਭਿਆਚਾਰਿਕ ਮੇਲੇ ਤੇ ਫਿਲਮੀ ਐਕਟਰ ਗੁਰਮੀਤ ਦਮਨ (ਸੇਖਦੌਲਤ) ਅਤੇ ਸ਼ਿਵਮ ਸ਼ਰਮਾ ਨੂੰ ਸਨਮਾਨਿਤ ਕੀਤਾ
ਜਗਰਾਉਂ -(ਰਾਣਾ ਸੈਖਦੌਲਤ) ਅੱਜ ਜਗਰਾੳ ਵਿਖੇ ਸਵਰਗਵਾਸੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰ ਕੌਰ ਦੀ ਯਾਦ ਵਿੱਚ 21ਵਾਂ ਸੱਭਿਅਚਾਰ ਮੇਲਾ ਰਾਏਕੋਟ ਅੱਡਾ ਜਗਰਾਉਂ ਵਿਖੇ ਕਰਵਾਇਆ ਗਿਆ। ਇਸ ਮੇਲੇ ਵਿੱਚ ਅਨੇਕਾ ਹੀ ਕਲਾਕਾਰਾ ਨੇ ਆਪਣੀ ਕ…